Testo I Really Do... - Karan Aujla feat. Ikky
Testo della canzone I Really Do... (Karan Aujla feat. Ikky), tratta dall'album P-POP CULTURE
Mic-check!
(ਹਾਂ, ਨਹੀਂ)
Aujla
Ikky
(ਨਾ, ਨਹੀਂ)
Ikky
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਤੈਨੂੰ ਹੀਰਾ ਮਿਲ਼ਿਆ ਏ, ਕਰ ਕਦਰ ਤੂੰ ਥੋੜ੍ਹੀ
ਤੇਰੇ ਪਿੱਛੇ ਆਉਂਦਾ, ਗੱਭਰੂ, ਨੀ ਕਿੰਨੇ ਦਿਲ ਤੋੜ੍ਹੀ
"ਦਿਲ Aujla ਜੀ ਦੇਦੋ", ਇੱਕ ਹੱਥ ਜਾਂਦੀ ਜੋੜੀ
ਤੇਰੇ ਨਾਲ਼ ਦੀ, ਰਕਾਨੇ, ਮੈਂ ਗੁਲਾਬ ਸਣੇਂ ਮੋੜੀ
ਜੇ ਤੂੰ ਅੱਕ ਗਈ, ਰਕਾਨੇ, ਅਸੀਂ ਅੱਕਦੇ ਵੀ ਨਹੀਂ
ਅਸੀਂ ਤਾਂ ਮੁਰੀਦ ਕਿਸੇ luck ਦੇ ਵੀ ਨਹੀਂ
ਤੇਰੇ ਮੂਹਰੇ ਸੋਹਣੇ ਚਿਹਰੇ ਕੱਖ ਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਕਿਸੇ ਗੱਲ ਤੋਂ, ਰਕਾਨੇਂ, ਮੁੰਡਾ ਨੱਸਿਆ ਵੀ ਹੋਵੇ
ਘਰ ਹੋਵੇ ਤਾਂ ਸਹੀ ਨੀ, ਪਰ ਵੱਸਿਆ ਵੀ ਹੋਵੇ
ਮੈਂ ਕਿਹਾ, "ਕਰਨ smile'an, ਮੈਨੂੰ 36, ਬੀਬਾ, pass"
ਮੈਨੂੰ ਦੱਸ ਤਾਂ ਸਹੀ, ਜੇ ਮੁੰਡਾ ਹੱਸਿਆ ਵੀ ਹੋਵੇ
ਹਾਏ, ਹੁਣ ਅਸੀਂ ਕੋਕੇ ਤੇਰੇ ਨੱਕ ਦੇ ਵੀ ਨਹੀਂ
ਅਸੀਂ ਤਾਂ ਲਾਇਕ ਤੇਰੇ ਸ਼ੱਕ ਦੇ ਵੀ ਨਹੀਂ
ਕਿਉਂਕਿ ਦੁਨੀਆਂ ਨੂੰ ਦੱਸਣੇ ਤੋਂ ਜੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਤੇਰੇ ਹਿੱਸੇ ਜੱਟ ਆਇਆ, ਤੇਰੀ ਕਿਸਮਤ lucky
ਤੂੰ ਤਾਂ ਯਾਰਾਂ ਦੇ ਮੂਹਰੇ ਵੀ ਸਾਡੀ ਲਾਜ ਨਹੀਓਂ ਰੱਖੀ
ਬੀਬਾ, ਵੈਸੇ ਮਿਲ਼ ਜਾਂਦਾ, ਦਿਲ ਪੈਸੇ ਨਾ' ਨਹੀਂ ਆਉਂਦਾ
ਕਿੱਥੋਂ ਮੁਲ ਤੂੰ ਲਏਂਗੀ, ਯਾਰੀ ਤੂਤ ਨਾਲ਼ੋਂ ਪੱਕੀ?
ਤੇਰਾ ਮਨ ਭਰ ਗਿਆ ਯਾਂ ਫ਼ਿ' ਕੰਨ ਭਰੇ ਲੋਕਾਂ?
ਜਿਹੜੇ ਦਿੰਦੇ ਨੇ ਸਲਾਹਾਂ, ਮੇਰੀ ਜੁੱਤੀ ਦੀਆਂ ਨੋਕਾਂ
ਮੇਰਾ ਦਿਲ ਮਾਰ ਕੇ, ਤੂੰ chill ਮਾਰਦੀ ਫ਼ਿਰੇਂ ਨੀ
ਜਿਹੜਾ "Just friend", ਪਹਿਲਾਂ car ਓਹਦੀ ਰੋਕਾਂ
ਹਾਲੇ ਤਾਂ ਉਹਨਾਂ ਦੇ ਰਾਹ ਡੱਕਦੇ ਵੀ ਨਹੀਂ
ਮੂਹਰੇ ਕੀ ਆਉਣੇ ਆਂ, phone ਚੱਕਦੇ ਵੀ ਨਹੀਂ
Dashboard 'ਤੇ ਦੋਨਾਲੀ, ਬੀਬਾ, ਢੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ (ਰਹਿ ਸਕਦੇ ਵੀ ਨਹੀਂ)
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
ਹਾਂ, ਨਹੀਂ, ਚਾਹੁੰਣੋਂ ਥੱਕਦੇ ਵੀ ਨਹੀਂ
ਰਹੀ ਵੀ ਜਾਨੇ ਆਂ, ਰਹਿ ਸਕਦੇ ਵੀ ਨਹੀਂ (ਰਹਿ ਸਕਦੇ ਵੀ ਨਹੀਂ)
ਨਾ, ਨਹੀਂ, ਅੱਖ ਚੱਕਦੇ ਵੀ ਨਹੀਂ
ਤੇਰੇ ਤੋਂ ਬਿਨਾਂ ਕੋਈ ਹੋਰ ਤੱਕਦੇ ਵੀ ਨਹੀਂ
Yo!
This is dedicated to everybody who has stand from day one
Welcome to Punjabi Pop Culture!
Credits
Writer(s): Karan Aujla, Ikwinder Singh Sahota, Jamal Europe
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.