Testo You're U Tho - Karan Aujla
Testo della canzone You're U Tho (Karan Aujla), tratta dall'album P-POP CULTURE
ਇੱਕ minute ਤੇਰਾ ਕਰਲਾਂ ਦੀਦਾਰ
ਮੇਰੇ ਕੋਲ ਤਾਂ ਖਲੋ ਜਾ, ਕੋਈ ਛੇਤੀ ਨਹੀਂ ਕਿਤੇ
ਨੀ ਤੂੰ ਜਿਵੇਂ ਤੋਰਾਂ ਤੁਰਦੀ ਐਂ
ਜਿਵੇਂ ਧੋਣ ਮੁੜਦੀ ਨਾ, ਮੈਂ ਤਾਂ, ਬੀਬਾ, ਦੇਖੀ ਨਹੀਂ ਕਿੱਥੇ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਐਂ
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਕੋਕਾ ਮਾਰੇ ਲਿਸ਼ਕਾਰੇ, ਤੂੰ ਵਾਲ ਜੋ ਸਵਾਰੇ
ਨੀ ਇਹਨੇ ਯਾਰ ਮਾਰੇ, ਮਰਜਾਣੀਏ
ਤੇਰੇ ਉੱਤੇ ਦਿਲ ਆਇਆ, ਤੂੰ ਆਸ਼ਿਕ ਬਣਾਇਆ
ਗਿਣਾਵੇਂ ਮੈਥੋਂ ਤਾਰੇ, ਮਰਜਾਣੀਏ
ਹਾਏ, ਮੈਨੂੰ ਸਾਰੇ ਦਿੱਸਦੀ
ਹਾਏ, ਪਾਸੇ ਚਾਰੇ ਦਿੱਸਦੀ
ਤੇਰੀ ਚੜ੍ਹਦੀ ਜਵਾਨੀ, ਉੱਤੋਂ ਸੂਟ ਅਸਮਾਨੀ
Match ਜਿਹਦੇ ਨਾਲ਼ ਅੱਖੀਆਂ blue ਐ
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
ਬੀਬਾ, ਅੱਕ ਮਿੱਠੇ ਹੋ ਗਏ, ਨੀ ਝੱਟ ਮਿੱਠੇ ਹੋ ਗਏ
ਤੂੰ ਪੱਕਾ ਹੋਣੇ ਬੁੱਲ੍ਹਾਂ ਨਾਲ਼ ਲਾਏ ਨੀ
ਨੀ, ਤੂੰ ਜਿੱਥੇ ਹੱਥ ਧਰਦੇਂ, ਸਵਾਹ ਓਹਨੂੰ ਕਰਦੇਂ
ਖੇਡੀ ਨਾ ਦੇਖੀ ਫ਼ੁੱਲਾਂ ਨਾਲ਼, ਹਾਏ ਨੀ
ਹਾਏ, ਨੀ ਤੂੰ ਖਰੀ ਐਂ ਖਰੀ
ਹਾਏ, ਨੀ ਤੂੰ ਪਰੀ ਐਂ ਪਰੀ
ਕਦੇ ਲੱਗੇ ਆਈ, ਅੰਬਰਾਂ ਤੋਂ ਹੂਰ
ਕਦੇ ਹੀਰ, ਕਦੇ-ਕਦੇ ਲੱਗੇ ਚੰਨ ਜਿਹਾ ਮੂੰਹ ਐਂ
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਇੱਥੇ ਕੁੜੀਆਂ ਤਾਂ ਹੋਣੀਆਂ
ਨਾ ਤੇਰੇ ਤੋਂ ਨਹੀਂ ਸੋਹਣੀਆਂ ਨੀ
ਤੂੰ ਪਰ, ਤੂੰ ਪਰ, ਤੂੰ ਐਂ
ਦੇਖ body ਤੇਰੀ thin, ਤੇਰੀ ਲਿਸ਼ਕੇ skin
ਮੈਂ ਕਿਹਾ, "ਰੂੰ ਯਾਰ, ਰੂੰ ਯਾਰ, ਰੂੰ ਐਂ"
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
ਤੂੰ ਪਰ, ਤੂੰ ਪਰ, ਤੂੰ ਪਰ, ਤੂੰ ਪਰ
ਤੂੰ ਪਰ, ਤੂੰ ਪਰ, ਤੂੰ ਪਰ ਤੂੰ ਐਂ
Credits
Writer(s): Karan Aujla, Ikwinder Singh Sahota, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.