Testo For A Reason - Karan Aujla
Testo della canzone For A Reason (Karan Aujla), tratta dall'album P-POP CULTURE
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
ਤੇਰੇ ਤੋਂ ਮੇਰੀ ਨਾ ਨਜ਼ਰ ਲਹਿੰਦੀ
ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ
ਹੱਥਾਂ 'ਤੇ ਤੇਰੇ ਨਾਂ ਦੀ ਲਾ-ਲਾਂ ਮਹਿੰਦੀ
ਪੁੱਛਦਾ, "ਮੈਂ ਤੇਰਾ ਕਿਓਂ ਕਰਾਂ-ਆਂ?"
ਪੁੱਠੇ ਬਹਿ ਕੇ ਕਰੇ ਮੈਨੂੰ ਛਾਂ-ਆਂ
ਪਤਾ ਮੈਨੂੰ ਦੇਦੇਂਗਾ ਤੂੰ ਜਾਂ-ਆਂ
ਮੈਨੂੰ ਤੇਰੇ ਨਾ' ਪਿਆਰ, ਜੱਟਾ, ਤਾਂ-ਆਂ
ਜਿਵੇਂ ਤੂੰ, ਜੱਟਾ ਵੇ, ਹੈ ਚਾਹੁੰਦਾ ਮੈਨੂੰ
ਜਿਵੇਂ ਤੂੰ ਹੱਥਾਂ ਨਾ' ਖਵਾਉਂਦਾ ਮੈਨੂੰ
ਰੁੱਸੀ ਜੇ ਹੋਵਾਂ ਮੈਂ, ਮਨਾਉਂਦਾ ਮੈਨੂੰ
ਤਾਂ ਹੀ ਤਾ ਏਨਾਂ ਪਿਆਰ ਆਉਂਦਾ ਮੈਨੂੰ
ਹੱਕ ਨਾ' ਫੜ੍ਹੇ ਤੂੰ ਮੇਰੀ ਬਾਂਹ-ਆਂ
ਕਿੰਨਾ ਸੋਹਣਾ ਲੈਨਾਂ ਮੇਰਾ ਨਾਂ-ਆਂ
ਪਤਾ ਮੈਨੂੰ ਦੇਦੇਂਗਾ ਤੂੰ ਜਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ-ਆਂ
ਹੱਸ ਕੇ ਤੂੰ ਠੀਕ ਮੇਰਾ ਹਾਲ ਰੱਖਦਾ
ਜਿਵੇਂ ਕਹਾਂ, ਕਰੇਂ, ਨਾ ਸਵਾਲ ਰੱਖਦਾ
ਚਿੱਤ ਨਾ ਲੱਗੇ ਤਾਂ ਨਾਲ਼-ਨਾਲ਼ ਰੱਖਦਾ
ਵੇ ਕਿੰਨਾ ਮੇਰਾ, ਸੋਹਣਿਆਂ, ਖ਼ਿਆਲ ਰੱਖਦਾ
ਜਿਵੇਂ ਤੂੰ ਅੱਖਾਂ ਨੂੰ ਮਿਲ਼ਾਈ ਜਾਨੈਂ
ਨਸ਼ਾ ਜਿਹਾ, ਨਸ਼ਾ ਜਿਹਾ ਚੜ੍ਹਾਈ ਜਾਨੈਂ
ਜਿਵੇਂ ਤੂੰ ਮੇਰੇ ਨਾ' ਲੰਘਾਈ ਜਾਨੈਂ
ਨੇੜੇ ਤੋਂ, ਨੇੜੇ ਹੋਰ ਆਈ ਜਾਨੈਂ
ਕਿੰਨਾ ਤੰਗ ਕਰਦੀ ਆਂ, ਹਾਂ-ਆਂ
ਮੱਥੇ 'ਤੇ ਤਿਉੜੀ ਨਹੀਂ ਜਮ੍ਹਾਂ-ਆਂ
ਪਤਾ ਮੈਨੂੰ ਦੇਦੇਂਗਾ ਤੂੰ ਜਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ-ਆਂ
Ooh, wow-wow, wow-wow
Ooh, wow-wow, wow-wow
ਖਿੜ-ਖਿੜ ਹੱਸਦੀ, ਨਜ਼ਰ ਲੱਗ ਜਊ (ooh)
ਖੁਸ਼ ਐਨੀ ਰਹਿਨੀ ਆਂ, ਕੋਈ ਗ਼ਮੀਂ ਲੱਭਦੇ
ਸ਼ਕਲੋਂ, ਦਿਲੋਂ ਤੂੰ ਏਨਾਂ ਸਾਫ਼ ਸੂਰਤ ਏਂ
ਵੇ ਮੈਨੂੰ ਕੋਈ ਤਾਂ ਤੇਰੇ 'ਚ, ਜੱਟਾ, ਕਮੀ ਲੱਭਦੇ
ਜਿਵੇਂ ਤੂੰ ਸਜੀ ਨੂੰ ਸਜਾਉਂਦਾ ਰਹਿਨੈਂ
ਜਿਵੇਂ ਤੂੰ ਖਿਝੀ ਨੂੰ ਖਿਝਾਉਂਦਾ ਰਹਿਨੈਂ
ਮੇਰੇ 'ਤੇ ਗੀਤਾਂ ਨੂੰ ਬਣਾਉਂਦਾ ਰਹਿਨੈਂ
ਮੇਰੇ 'ਤੇ ਲਿਖੇ ਹੋਏ ਸੁਣਾਉਂਦਾ ਰਹਿਨੈਂ
Aujle ਤੇਰੇ 'ਤੇ ਮਰਜਾਂ-ਆਂ
ਮੇਰੇ 'ਤੇ ਬਣਾਉਣੈ ਤਰਜਾਂ-ਆਂ
ਪਤਾ ਮੈਨੂੰ ਦੇਦੇਂਗਾ ਤੂੰ ਜਾ-ਆਂ
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ (ਤੇਰੇ ਨਾ' ਪਿਆਰ ਜੱਟਾ)
ਤੇਰੇ ਨਾ' ਪਿਆਰ ਜੱਟਾ ਤਾਂ-ਆਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਤੇਰੇ ਨਾ' ਪਿਆਰ ਜੱਟਾ ਤਾਂ-ਆਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ ਤਾਂ-ਆਂ
ਤੇਰੇ ਨਾ' ਪਿਆਰ ਜੱਟਾ ਤਾਂ-ਆਂ (Ooh, wow-wow, wow-wow)
ਮੈਨੂੰ ਤੇਰੇ ਨਾ' ਪਿਆਰ ਜੱਟਾ, ਹਾਂ-ਆਂ
Credits
Writer(s): Karan Aujla, Ikwinder Singh Sahota, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.