Testo MF Gabhru! - Karan Aujla
Testo della canzone MF Gabhru! (Karan Aujla), tratta dall'album P-POP CULTURE
Go
I'm MF, yeah
I'm MMMM MF, yeah
I'm MF ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪਦਾ
ਪਾਵੇ Paris 'ਚ ਲੀੜਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF ਗੱਭਰੂ, ਪੁੱਤ ਪੰਜਾਬ ਦਾ
ਸਿੱਕਾ ਖੋਟਾ ਸੀ, dollar ਅੱਜ ਛਾਪਦਾ
ਬਾਹਰ ਖੜ੍ਹਕੇ ਜਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
Time minute ਦਾ ਵੀ ਹੈ ਨਈਂ, ਸ਼ੌਂਕੀ ਘੜੀਆ ਦਾ
ਜੱਟ, ਸੋਹਣੀਏ, dream ਐਥੇ ਬੜੀਆਂ ਦਾ
ਦੇਖ ਕੁੜਤੇ ਦੀ look, ਨਾਰਾਂ fan ਹੋ ਗਈਆਂ
ਨੀ ਮੈਂ ਦਵਾਂ ਨਾ ਜਵਾਬ ਮੂਹਰੇ ਖੜ੍ਹੀਆਂ ਦਾ
ਹੋ, ਜੱਟ ਅਣਖੀ, ਰਕਾਨੇ, ਸ਼ੌਂਕੀ ਅੜੀਆਂ ਦਾ
ਠੇਕਾ ਅਸੀਂਓਂ ਲਿਆ ਏ ਹਿੱਕਾਂ ਸੜੀਆਂ ਦਾ
ਅਸੀਂ ਰਹਿੰਦੇ ਉਸ ਰੱਬ ਦੇ ਸਰੂਰ ਵਿੱਚ ਨੀ
ਇਹ ਤੈਨੂੰ ਨਹੀਂ ਪਤਾ, ਨੀ ਅੱਖਾਂ ਚੜ੍ਹੀਆਂ ਦਾ
ਲੱਗਦੀ ਤੂੰ, ਬੱਲੀਏ, ਫ਼ੁੱਲ ਗੁਲਾਬ ਦਾ
ਦਿਲ ਤੇਰੇ ਉੱਤੇ ਆ ਗਿਆ ਜਨਾਬ ਦਾ
ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF, yeah
I'm MF, ਗੱਭਰੂ
I'm a, I'm a, MF, yeah
ਬੀਬਾ ਰੱਖਿਆ ਨਈਂ ਪੈਸਾ ਜੋੜ-ਜੋੜ ਜੱਟ ਦਾ
ਕੱਲ ਲੀੜਿਆਂ 'ਤੇ ਲੱਗਿਆ crore ਜੱਟ ਦਾ
ਨੀ ਸਾਲੇ ਕਹਿੰਦੇ ਰਹਿੰਦੇ, "Aujle ਨਾ' ਬੈਠਣਾ", ਕੁੜੇ
ਮੈਂ ਕਿਹਾ, "minute ਵੀ ਹੋਣਾ ਨੀ afford ਜੱਟ ਦਾ"
ਨੀ ਮਾਰੇ ਵੈਰੀ ਨੂੰ ਫ਼ਰ੍ਰਾਟੇ ਬੀਬਾ Ford ਜੱਟ ਦਾ
ਜਦੋਂ road ਉੱਤੋਂ ਲੰਘੇ, ਸਾਰਾ road ਜੱਟ ਦਾ
ਨੀ ਬੜੇ ਫਿਰਦੇ, ਰਕਾਨੇ, ਕਹਿੰਦੇ "ਤੋੜਨਾ ਇਹਨੂੰ"
ਪਰ ਲੱਭਿਆ ਹਾਲ਼ੇ ਨਈਂ ਕਿਤੇ ਤੋੜ ਜੱਟ ਦਾ
ਚੱਲਦਾ ਏ, ਬੱਲੀਏ, ਨਾਮ ਨਵਾਬ ਦਾ
ਮੈ ਕਿਹਾ, "ਜੰਮਿਆ ਨਈਂ ਕੋਈ ਮੇਰੇ 'ਸਾਬ ਦਾ"
ਬਾਹਰ ਖੜ੍ਹਕੇ ਜਮਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF ਗੱਭਰੂ, ਪੁੱਤ ਪੰਜਾਬ ਦਾ
ਗੱਡੀ ਰੱਬ ਵੱਲ ਸਿੱਧੀ, gear top ਦਾ
ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF, yeah
I'm MF ਗੱਭਰੂ
I'm a, I'm a, MF, yeah
ਅਸੀਂ ਮੰਗਦੇ ਨਈਂ, ਬਾਬਾ ਆਪੇ ਕਰੇ ਪੂਰੀਆਂ
ਸਾਥੋਂ ਜਰੀਆਂ ਨਈਂ ਜਾਂਦੀਆਂ ਯਾਰਾਂ ਤੋਂ ਦੂਰੀਆਂ
ਨੀ ਸਾਨੂੰ ਕੰਗਣੇ, ਪਰਾਂਦੇ ਕਿੱਥੇ ਪੱਟ ਲੈਣਗੇ?
ਅਸੀਂ ਉਹ ਆਂ ਜੋ ਵੈਰੀ ਦੇ ਪਵੋਂਦੇ ਚੂੜੀਆਂ
ਸਾਨੂੰ ਬੇਬੇਆਂ ਖਵਾਉਣ ਕੁੱਟ-ਕੁੱਟ ਚੂਰੀਆਂ
ਡੰਡ ਮਾਰਦਾ, ਸਵੇਰੇ-ਸ਼ਾਮੀ ਚੁੰਘੇ ਬੂਰੀਆਂ
ਮੈਂ ਕਿਹਾ, ਦੇਖਲਾ ਸਰੀਰ, ਬੀਬਾ, ਚਿਣਿਆਂ ਪਿਆ ਨੀ
ਪਾਈ ਪੱਟ 'ਤੇ ਕਲੈਰੀ, ਅੱਖ ਵੱਟੇ ਘੂਰੀਆਂ
ਲੱਗਦੀ ਤੂੰ, ਬੱਲੀਏ, ਪੈੱਗ ਸ਼ਰਾਬ ਦਾ
ਚੱਲ ਚੱਲੀਏ ਕਿਤੇ ਨੂੰ, ਕਰ ਰਾਬਤਾ
ਪਾਵੇ Paris'ਚ ਲੀੜਾ ਲੱਖ-ਲੱਖ ਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm MF ਗੱਭਰੂ, ਪੁੱਤ ਪੰਜਾਬ ਦਾ
ਜਦੋਂ ਤੁਰ ਦਾ ਤਾਂ ਸ਼ੇਰ ਵਾਂਗੂ ਜਾਪਦਾ
ਬਾਹਰ ਜਾਵਾਂ ਤਾਂ ਜਮਾਨਾ ਸਾਰਾ ਤੱਕ ਦਾ ਨੀ
ਪੱਟੂ ਪਿੰਡ ਬੰਨ੍ਹ ਕੇ ਚਾਦਰਾ ਰੱਖਦਾ
I'm a MF, yeah
I'm MF ਗੱਭਰੂ
I'm a, I'm a MF, yeah
I'm MF ਗੱਭਰੂ
I'm a, I'm a, I'm a, I'm a, MF, yeah
I'm MF ਗੱਭਰੂ
I'm a, I'm a, I'm a, I'm a, MF, yeah
Credits
Writer(s): Charanjit Ahuja, Karan Aujla, Ikwinder Singh Sahota, Sahib Saabi, Zachary Clayton Stuckey
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.