Testo Top Class / Overseas - DIVINE feat. Karan Aujla
Testo della canzone Top Class / Overseas (DIVINE feat. Karan Aujla), tratta dall'album Street Dreams
Yo, ਕੀ ਹਾਲ-ਚਾਲ ਆ, ਬਾਈ?
ਹੋ ਸੜਦੇ ਨੇ ਤਾਂ ਸੜਦੇ ਹੀ ਰਹਿਣਾਂ
Let's do this
Yo, Punjab
Divine (yo)
Remember what I told you when you started
Top 'ਤੇ ਅੱਖ ਆ, ਮੈਂ top 'ਤੇ
ਬਾਬੇ, ਖਿੱਚ ਕੇ ਰੱਖ, ਗੁੱਡੀ ਚਾੜ੍ਹਦੇ, ਓਏ
ਹੋ, ਮੁੰਡੇ ਆ thugs, money and love
बन्दे हैं top class (yeah-yeah-yeah)
Loyal है दोस्त, loyal है gang
Homie, they're not us (yeah-yeah-yeah)
हाँ, बन्दे हैं top class, बन्दे हैं top class (top-top)
Homie they are not us, बन्दे हैं top class
ਹਾਏ, ਜਿੱਥੋਂ ਆਂ ਮੈਂ ਦੂਰੋਂ ਦਿਖਦੀਆਂ ਸਿਰ 'ਤੇ ਪੱਗਾਂ ਕੇਸਰੀਆਂ ਨੀ
ਜਦ ਮੈਂ ਬੋਲਾਂ ਲੱਗਦੀਆਂ, ਕੁੜੀਏ, ਬੰਸੁਰੀਆਂ ਵੀ ਬੇਸੁਰੀਆਂ ਨੀ
ਹਾਏ, ਆਪੇ ਈ ਆਵੇਂ ਦਰਸ਼ਨ ਕਰਨੇਂ, ਮੈਂ ਤਾਂ ਕਦੇ ਵੀ ਸਾਧਦੀ ਨਹੀਂ
ਤੂੰ ਪਹਿਲਾਂ ਈ ਡੁੱਲ੍ਹੀ ਫ਼ਿਰਦੀ ਆਂ, ਮੈਂ ਟੌਰ੍ਹ ਹਾਲੇ ਤਾਂ ਕੱਢੀ ਨਹੀਂ
ਕਦੇ ਥੱਲ੍ਹੇ ਸੀਗਾ cycle
ਕਰੇ RR ਥੱਲ੍ਹੇ moonwalk ਜਿਵੇਂ Michael (Jackson)
ਮੇਰਾ ਨਾਮ ਜਿਵੇਂ Eiffel
ਨੀ, ਮੈਂ ਕਿੰਨਿਆਂ ਦਾ rival, ਕਿੰਨਿਆਂ ਦਾ idol
ਐਨਾਂ ਤਾਂ ਮਾਨ ਐਂ ਨੀ ਹੱਥਾਂ 'ਤੇ
ਹੱਥ ਚੁਕਾਉਂਦੇ, ਮੈਂ ਚੱਕਾਂ ਜੇ
ਹਾਲੇ ਵੀ ਕਰੇਂ ਤੂੰ ਸ਼ੱਕਾਂ ਜੇ ਰੱਖਾਂ ਜੇ ਜੇਬਾਂ 'ਚ ਗੱਥੀਆਂ ਲੱਖਾਂ
ਜੇ ਕਾਲ਼ੀ ਮੈਂ ਛਕਾਂ, ਜੇ ਦੱਸਾਂ ਕਿਉਂ?
ਦੁਨੀਆਂ ਦੀ ਹਰ ਸ਼ੈਅ ਦੇਖੀ, ਕੋਈ ਚੀਜ਼ ਯਾਰਾਂ ਨੇ ਛੱਡੀ ਨਹੀਂ
ਹੈ ਮੜਕ ਯਾਰਾਂ ਨੇ ਸਿੱਖ ਲਈ, ਜਾਨੇਂ, ਅਣਖ ਯਾਰਾਂ ਕੋ' ਜੱਦੀ ਨੀ
ਹਾਏ, ਯਾਰ ਆਇਆ ਕਹਿੰਦੀ ਸ਼ਹਿਰ ਮੇਰੇ, ਤੂੰ ਥੱਲ੍ਹੇ ਲਾਉਂਦੀ ਅੱਡੀ ਨਹੀਂ
ਤੂੰ ਪਹਿਲਾਂ ਹੀ ਡੁੱਲ੍ਹੀ ਫ਼ਿਰਦੀ ਆਂ, ਮੈਂ ਟੌਰ੍ਹ ਹਾਲੇ ਤਾਂ ਕੱਢੀ ਨਹੀਂ
ਹੋ, ਮੁੰਡੇ ਆ thugs, money and love
बन्दे हैं top class (yeah-yeah-yeah)
Loyal है दोस्त, loyal है gang
Homie, they're not us (yeah-yeah-yeah)
हाँ, बन्दे हैं top class, बन्दे हैं top class (top-top)
Homie they are not us, बन्दे हैं top class
हाँ, पैरों में Jordan हैं, गड्डियां foreign हैं
सीटी बजा दें तो लड़कियां फ़ौरन हैं
लड़कियां नागिन हैं, वो तो चल जाने दे
गले में दागिन हैं जैसे मैं शादी में (शादी में)
हाँ, क़ाबिल है, क़ाबिल है, भाई तेरा क़ाबिल है
खेत में ये खेल रहे, मैं पुराना चावल है
कश्ती हम कागज़ के, जाने का वापस से
शुक्र है कुदरत नहीं दिखाती ताक़त है
हाँ, जवाला मैं जवाला, तू माचिस है
बेटा ये practice, हर गाने में magic है
Album एक classic है
हाँ, धुंआ हम बाटें वो लगता भी passive है
आ, GG हम savage हैं
अलग ये baggage हैं, अलग ये cheques
अलग ये stage, अलग ये facts
Give me my money and give me respect
हां, फ़र्क है, you all don't do it like this, अलग है
Smokin' this beat जैसे फूँकने की तलब है
बरसते, अब blessings पे blessings हैं
जन्नत में check-in हैं
अब, gang को ऊपर लेके जाने की setting है
जन्नत में check-in हैं
अब, gang को ऊपर लेके जाने की setting है, हाँ
(Yeah! DIVINE!)
ਬੰਦੀ overseas, ਵੈਰੀ on the knees
Double मेरा पैसा, double मेरे G's
Single ਤੇਰਾ ਯਾਰ, ਕੁੜੇ, double ਮੇਰੀ fees
Shawty करती politics और भाई तेरा chief
ਜੱਟ ਬੈਠਾ stake house, they don't want no beef
Afghani ਮਾਲ ਐ, Cali ਆਲ਼ੀ Keef
ਤਾਸ਼ ਮੇਰੀ ਜ਼ਿੰਦਗੀ, ਮੈਂ ਰੋਜ਼ ਲਾਵਾਂ ਸੀਪ
ਥੋਡਾ ਉਸਤਾਦ ਆਂ, touch ਕਰੋ feet
ਬੰਦੀ overseas, ਵੈਰੀ on the knees
Double मेरा पैसा, double मेरे G's
Single ਤੇਰਾ ਯਾਰ, ਕੁੜੇ, double ਮੇਰੀ fees
ਗੱਡੀਆਂ 'ਚ ਯਾਰ ਨੇ 'ਤੇ ਡਿੱਗੀਆਂ 'ਚ heat
हाँ, काम करते 25 और बन्दे मेरे 30
हम कपड़े और गलतियाँ करते नहीं repeat
हाँ, check कर ले resume, check कर ले जीत
हाँ, fly करते first class, बंदी overseas
हाँ, मेरे लिए wait करती, तुझे करती tease
एक भाई मेरा बोलता है, "मेरे लिए पी"
हाँ, दूसरा भाई बोलता है, "मेरे लिए जी"
अब कभी बैठ के सोचता हूँ, होता नहीं यक़ीन
हाँ, ज़िन्दगी है सपना, खोया मैंने नींद
हाँ, चेन मेरा सब zero, गला मेरा freeze
Hustler है भाई तेरा, hustle करते गीत
हाँ, circle रखते small और box मेरे seeds
हाँ, count करते blessings, फिर count करते जीत
भाई तेरा hustler है (hustler है)
भाई तेरा hustler है (facts, Karan Aujla!)
ਬੰਦੀ overseas, ਵੈਰੀ on the knees
Double मेरा पैसा, double मेरे G's
Single ਤੇਰਾ ਯਾਰ, ਕੁੜੇ, double ਮੇਰੀ fees
Shawty करती politics और भाई तेरा chief
ਬੰਦੀ overseas, ਵੈਰੀ on the knees
Shows ਸਾਰੇ sold out, baby, take a seat
ਥੋਡਾ ਉਸਤਾਦ ਆਂ, touch ਕਰੋ feet
ਗੱਡੀਆਂ 'ਚ ਯਾਰ ਨੇ 'ਤੇ ਡਿੱਗੀਆਂ 'ਚ heat
ਹਾਏ, ਮਿਲਣੇ ਨਹੀਂ ਦਿਲ, ਸਾਡੇ ਦਿਲ ਵਰਗੇ ਨੀ
ਅਸੀਂ ਫੱਟਿਆਂ 'ਚ ਗੱਡੇ ਹੋਏ ਕਿਲ ਵਰਗੇ
ਅਸੀਂ ਕਿਸੇ ਗਾੱਲੋਂਇ, ਬੀਬਾ, ਚੁੱਪ ਬੈਠੇ ਆਂ
ਐਵੇਂ ਕਿਤੇ ਸੋਚੀ ਨਾ ਕਿ ਢਿੱਲ ਕਰ ਗਏ
Try ਸਾਲ਼ੇ ਕਰਦੇ ਆ, ਹੁੰਦੀ ਕਿੱਥੇ ਰੀਸ
ਨੀਵੇਂ ਮਨ ਆਲ਼ੇ ਆਂ 'ਤੇ ਉੱਚੀ ਸਾਡੀ ਨੀਤ
ਪੰਜਾਬੀ ਵਿੱਚ ਸੁਣਦੀ ਆ Bombay ਆਲ਼ੀ ਗੀਤ
ਬੰਦੀ oveseas, ਵੈਰੀ on the knees
(ਵੈਰੀ on the knees)
(ਮੇਰੀ ਬੰਦੀ overseas)
(भाई तेरा hustler है)
Credits
Writer(s): Rory William Quigley, James Heinz, Fred Lowinger, Jaskaran Singh Aujla, Dane Emerson Orr, Vivian Wilson Fernandes, Muhammad Umair Tahir, Nevin Roche
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.