Testo Tareefan - Karan Aujla feat. DIVINE

Testo della canzone Tareefan (Karan Aujla feat. DIVINE), tratta dall'album Street Dreams

तारीफ करूं क्या उसकी
जिसने तुम्हे बनाया
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ?
ਨੀ ਮੱਥੇ ਉੱਤੇ ਲਾਲਿਆ ਤੂੰ ਰੇਖਾ ਵਾਂਗੂ ਟਿੱਕਾ
ਤੇਰੇ ਮੂੰਹਰੇ ਹੁਸਨ ਨੀ ਮਾਧੁਰੀ ਦਾ ਫਿੱਕਾ
ਤੇਰਾ ਨੱਕ ਕੁੜੇ ਕੈਟਰੀਨਾ ਤੋਂ ਵੀ ਤਿੱਖਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ?
ਓਹ ਦੂਰੋ ਦਿਖੇ ਦੀਪਿਕਾ ਦੇ ਵਾਂਗੂ ਕੱਦ ਉਚਾ
ਨੱਖਰਾ ਵੀ ਆਲੀਆ ਦੇ ਵਾਂਗੂ ਵੱਧ ਉਚਾ
ਤੇਰੇ ਮੂੰਹਰੇ ਨੱਖਰਾ ਕੀਆਰਾ ਦਾ ਵੀ ਨਿੱਕਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ?
वो आती मेरे सपने में, लगता मेरे अपने में
साथी मेरे अच्छे और साथी मेरे झगड़ों में
खो गया, खो गया, कोई दिशा निकालो
खो गया, खो गया, कोई किस्सा बिठा दो
रश्मिका दस लिखा, मैने खत लिखा
आलिया मिल गई तो उसमें फंसने का
कियारा मिल गई तो उसमें फंसने का
सीडी न बना दे उसको, बीवी बनके रखने का
मै जमाल, मै सलीम, वो है लतिका
वो कमाल, वो वज़ीर, मै तो पड़ेगा
वो मेरी याद और नसीब मै हु परेशान
उसके लिए पूरा फिल्मी बोलु वो मेरी जान
ਓ ਫੁੱਲਾਂ ਦੀ ਸਹੇਲੀਏ ਨੀ ਪਰੀ ਦੀਏ ਭੈਣੇ
ਨਾ-ਨਾ ਤੂ ਕਾਹਤੋ ਲੈਣੇ ਤੇਤੋ ਸੌਣੇ ਥੋੜੀ ਗਹਿਣੇ
ਹਾਏ ਲੋਰ ਤੇਰੀ ਗੋਰੀ ਨੀ ਜਿਵੇ ਆ sativa
ਸਿੱਰੇ ਦੇ ਨਸ਼ੇੜੀਆਂ ਨੇ ਨਸ਼ੇ ਨਹੀਓ ਸਹਿਣੇ
ਓਹ ਦਿਲ ਖੜਕਾਉਂਦੇ ਨਈ ਤੂੰ ਬੂਹਾ ਕਿੱਥੇ ਖੋਲੇ
ਬਸ ਬੋਲਦੀ ਰਹ ਜਾਣੇ ਕਿੰਨਾ ਸੋਹਣਾ ਨੀ ਤੂੰ ਬੋਲੇ
ਆਵਾਜ਼ ਤੇਰੀ ਗੁਣ ਜਿਵੇ ਲਤਾ ਜੀ ਤੋ ਲਿੱਤਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ?
ਹਲੇ ਸੋਣ ਦੀ ਏ ਰੁੱਤ ਮੈਨੂੰ ਮਾਗ ਲੱਗੀ ਜਾਵੇ
ਕੁੜੇ ਤੇਰੀ ਸਾਦਗੀ ਪੰਜਾਬ ਲੱਗੀ ਜਾਵੇ
ਮੂਹਰੇ ਖੜੀ ਤਾਂ ਵੀ ਮੈਨੂੰ ਖਵਾਬ ਲੱਗੀ ਜਾਵੇ
ਫੁੱਲ ਛੱਡ ਫੁੱਲਾਂ ਵਾਲਾ ਬਾਗ ਲੱਗੀ ਜਾਵੇ
ਨੀ ਤੂ ਤੁਰਦੀ ਥੋਡੀ ਆਂ ਕੁੜੇ ਟਹਿਕਦੀ ਓ ਜਾਵੇ
ਮਹਿਕ ਨੀ ਰਕਾਨੇ ਤੇਰੀ ਮਹਿਕ ਦੀ ਓ ਜਾਵੇ
ਜਿਵੇਂ ਤੈਨੂੰ ਦਿੱਤਾ ਹੋਵੇ ਊਦ ਆਲਾ ਛੱਲਾ
ਦੱਸ ਦੇ ਕਿੰਨੀਆਂ ਹੋਰ ਤਾਰੀਫ਼ਾਂ?
जादू, न रहा मुझे खुदपे काबू
क्या दूं? जो मांगे बाबा सब कुछ ला दूं
हारु, हा, तेरे लिए कुछ भी हारु, जानू
जादू, न रहा मुझे खुदपे काबू
क्या दूं? जो मांगे बाबा सब कुछ ला दूं
हारु, हा, तेरे लिए कुछ भी हारु, जानू
Aye, ਤਾਰੀਫਾ!
Uh, सीडी ना बना दे उसको, बीवी बनके रखने का (facts)
मै जमाल, मै सलीम, वो है लतिका (wassup?)
ਤਾਰੀਫਾ (you, baby, you've gotten into my mind)
ਤਾਰੀਫਾ
Uh, she blazin' like Ma'rifa



Credits
Writer(s): Matthew Samuels, Allen Ritter, Ebony Naomi Oshunrinde, Jaskaran Singh Aujla, Leven Kali Simon-seay, Vivian Wilson Fernandes
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.