Testo Straight Ballin' - Karan Aujla feat. DIVINE
Testo della canzone Straight Ballin' (Karan Aujla feat. DIVINE), tratta dall'album Street Dreams
I have a lot of respect for the sacrifices
That went along with standing here today
We're not on this stage just because of talent or ability
We're up here because we had a dream and let nothing stand in our way
If anything tried to bring us down, we used it to make us strong
Yeah Proof!
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ
ਗੱਡੀਆਂ ਦੇ dash, ਬੀਬਾ, dash ਉੱਤੇ cash
ਕਦੇ ਥੱਲ੍ਹੇ ਕਿਤੇ ਦੇਖਿਆ ਨਹੀਂ, ਐਸ਼ ਉੱਤੇ ਐਸ਼
ਤੂੰ ਕੀ ਦੱਸ ਮੰਗਦੀ, stack ਯਾਂ stash?
ਕਦੇ ਕੀਤੀ ਤਾਂ ਨਹੀਂ, ਕਰਕੇ ਤਾਂ ਦੇਖ ਫ਼ਰਮਾਇਸ਼
ਮੈਂ ਕਿਹਾ, ਔਖੇ ਵੇਲ਼ੇ ਲੱਭੀ ਨਾ ਸਹਾਰਾ ਕਿਸੇ ਹੋਰ ਦਾ
ਨੀ ਤੈਨੂੰ code ਦੱਸ ਕੇ ਜਾਊਂ ਮੈਂ ਘਰੇ door ਦਾ
ਅੱਖ 'ਚ ਸੁਰੂਰ, ਕੁੜੇ, Aujle ਦੀ ਲੋਰ
ਆਹ ਲੈ ਰੱਖ safety ਨੂੰ 30 bore, ਦੱਸ ਹੋਰ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ (yeah!)
आज के लिए परिज़ार
कल उसको अलविदा
Straight ballin' baby
हम World Cup के Shami भाई
ज़िन्दगी tough बोले
अपने पास कलेजा है
ज़िन्दगी rough बोले
हम तो बस चले जाएँ
हाँ, पैसा कीमती है
मिला तो ज़मीन लिए
पुराने हम picture में
लड़कों को हम scene दिए
रुपया और एक dream भी है
सापों के लिए बीन भी है
मैं जितना hard
उतना मेरा team भी है
Straight ballin' ballin'
मैं fly Aladin
मैं fly में Jordan
We walk the talk
तू बोल, what's the problem?
You make it rain
We just change the mausam
हाँ!
ਹੋ, ਕਦੇ ਦੇਖੀਂ ਕਾਫ਼ਲਾ, ਮੰਡੀਰ ਪਿੱਛੇ ਆ
ਇੱਕ ਵੀਰ ਮੂਹਰੇ ਆ ਤੇ ਹੀਰ ਪਿੱਛੇ ਆ
ਕਿਸੇ ਮੂਹਰੇ ਝੁੱਕਣੀ ਨਹੀਂ ਇਹ, ਗੋਰੀਏ
ਨੀ ਕਿਉਂਕਿ ਇਸ ਧੜ ਦੇ ਜਮੀਰ ਪਿੱਛੇ ਆ
ਰੱਬ ਦਿੱਤਾ ਬਹੁਤ, ਸ਼ਾਇਦ ਦੇਦੇ ਛੇਤੀ ਮੌਤ
ਮੈਨੂੰ ਕਿਸੇ ਦਾ ਨਹੀਂ ਖੌਫ਼, ਵੈਰੀ ਲੱਭੇ red dot
ਘਰੋਂ, ਬੀਬਾ, ਯਾਰ ਤੇਰਾ ਚੱਲਦਾ ਫ਼ਰਾਰ
ਕਿਤੇ ਕੰਮ ਤੈਨੂੰ ਪੈ ਗਿਆ, ਕਰਾ ਦੂ ਜੱਟਲੋਟ
ਸਭ sauce, ਕੁੜੇ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ (eh! eh!)
फिर लाये violence
Sare opps मेरे silent
हमें आठ लगते शून्य
जब भी we signin'
छुरा है घूमता यहाँ
बजते नहीं violin
ये barkin', we bitin'
हर mic पे मैं Tyson
मेरी आँखें हैं लाल
जैसे police की sirens
ये gang नहीं, tyrants
ये gang नहीं, pirates
जो भी बोलता ये करते
मेरा नाम नहीं Simon
अगर shopping तो Italy
मुझे फूँकना तो Thailand
कितने बन्दे यहाँ rats
इसी लिए हम रखते poison
मेरी ज़िन्दगी highway
तभी you know we ridin'
Without a license
Rocket गिरा दें
हमें लगता नहीं science
You know we gliding
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ
Straight ballin'
ਮੈਨੂੰ ਕਹਿੰਦੀ, "ਚੱਕਦਾ ਨਹੀਂ phone"
Keep callin'
ਉਹਨਾਂ ਦੇ dream ਕਰਾਂ own
They fallin'
ਕੁੜੇ, ਮੇਰੀ ਆਪਣੀ ਆਂ zone
ਐਥੇ ਆਇਆ ਮੈਂ alone
ਦੇਖ ਲਾਏ ਪਏ ਆ ਰੋਣ, baby
Hey, yo
Karan मेरा भाई
Divine तेरा भाई
Straight Ballin'
Aah!
Credits
Writer(s): Jaskaran Singh Aujla, Balwinder Singh, Vivian Wilson Fernandes
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.