Testo Put Jattan De - K. S. Makhan
Testo della canzone Put Jattan De (K. S. Makhan), tratta dall'album Lal Pari
ਹਟਿਏ ਨਾ ਪਿੱਛੇ ਪਵੇਂ ਚੱਲਣ ਗੰਡਾਸੇ
ਰੱਖਿਏ ਨਾ ਓੱਲਾ ਗੱਲ ਲਾਈਏ ਇਕ ਪਾਸੇ
ਹਟਿਏ ਨਾ ਪਿੱਛੇ ਪਵੇਂ ਚੱਲਣ ਗੰਡਾਸੇ
ਰੱਖਿਏ ਨਾ ਓੱਲਾ ਗੱਲ ਲਾਈਏ ਇਕ ਪਾਸੇ
ਸਾਰੀ ਦੁਨੀਆ ਦਾ ਕਰਾਂਗੇ ਮੁਕਾਬਲਾ, ਜੇ ਸਾਡੇ ਨਾਲ ਦੱਟ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ

ਅਸੀਂ ਇੱਕ ਤਨ ਯਾਰੀਆਂ ਨਿਭਾਉਂ ਜਾਨ ਦੇ
ਇੱਕ ਗੱਲ ਰੱਖੀ ਯਾਦ ਸ਼ੱਧੀ ਯੇ ਨਾ ਹਾਂ ਦੇ
ਅਸੀਂ ਇੱਕ ਤਨ ਯਾਰੀਆਂ ਨਿਭਾਉਂ ਜਾਨ ਦੇ
ਇੱਕ ਗੱਲ ਰੱਖੀ ਯਾਦ ਸ਼ੱਧੀ ਯੇ ਨਾ ਹਾਂ ਦੇ
ਸਾਰੀ ਜ਼ਿੰਦਗੀ ਪਾਊਂਗਾ ਪਛਤਾਉਣਾ, ਜੇ ਸਤੋਂ ਪਾਸਾ ਵੱਟ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਤੈਨੂੰ ਹਰ ਕੋਈ ਫਾਇਰ ਆਪਣੀ ਬਣਾਉਣ ਨੂੰ
ਝੂਠੇ ਕਰ ਦੇ ਦਿਖਾਵੇ, ਤੇਰੇ ਮਨ ਪਾਉਣ ਨੂੰ
ਤੈਨੂੰ ਹਰ ਕੋਈ ਫਾਇਰ ਆਪਣੀ ਬਣਾਉਣ ਨੂੰ
ਝੂਠੇ ਕਰ ਦੇ ਦਿਖਾਵੇ, ਤੇਰੇ ਮਨ ਪਾਉਣ ਨੂੰ
ਕਿਹੜਾ ਛੱਡ ਦੇ ਤੂੰ ਇਹੋ ਜੇ ਆਸ਼ੀਕਾਂ ਦਾ
ਐਵੇਂ ਕਿਤੇ ਸਤ ਖਾਏਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਗੱਲ ਮਨ ਵੀ ਜਾ ਛੱਡ, ਐਵੇਂ ਝੂਠੀ ਹਿੰਦ ਨੀ
ਚੱਲ ਦੋਵੇਂ ਆਪਾ ਚੱਲੀਏ, ਹੁੰਦੂਰ ਪਿੰਡ ਨੀ
ਗੱਲ ਮਨ ਵੀ ਜਾ ਛੱਡ, ਐਵੇਂ ਝੂਠੀ ਹਿੰਦ ਨੀ
ਚੱਲ ਦੋਵੇਂ ਆਪਾ ਚੱਲੀਏ, ਹੁੰਦੂਰ ਪਿੰਡ ਨੀ
ਨਾਲ ਨਜ਼ਰਾਂ ਦੇ ਸੁਣ, ਮਾਨ ਮਟਿਏ
ਤੂੰ ਮੰਗਲੇ ਨੂੰ ਪੱਟ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
ਪੁੱਤ ਜੱਟਾਂ ਦੇ ਯਾਰਾਂ ਲਈ ਜਿੰਦ ਵਾਰ ਦੇ, ਤੂੰ ਯਾਰੀ ਲਾ ਕੇ ਖਤ ਜਾਵੇਂਗੀ
Credits
Writer(s): Sukhpal Sukh, Lal Ahouli Wala, Gurmeet, Daljeet
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.