Testo Phul Wangoo - K. S. Makhan
Testo della canzone Phul Wangoo (K. S. Makhan), tratta dall'album Lal Pari
ਤੂੰਹੇ ਹਾਰੇ ਨੈਨ ਤੇਰੇ ਨੀ ਪਾਉਂ ਇਸ਼ਕ ਦਿਆਂ ਗੱਲਾਂ
ਨੀ ਪਾਉਂ ਇਸ਼ਕ ਦਿਆਂ ਗੱਲਾਂ
ਨੀ ਪਾਉਂ ਇਸ਼ਕ ਦਿਆਂ ਗੱਲਾਂ
ਸੋਚਾਂ ਦੇ ਵਿੱਚ ਦਿਨ ਲੰਘ ਜਾਂਦਾ, ਤਾਰੇ ਗਿੰਦੇ ਆਂ ਰਾਤਾਂ
ਨੀ ਤਾਰੇ ਗਿੰਦੇ ਆਂ ਰਾਤਾਂ
ਨੀ ਤਾਰੇ ਗਿੰਦੇ ਆਂ ਰਾਤਾਂ
ਹੁਸਨ ਤੇਰੇ ਨੇ ਕਰੇਆ ਜਾਦੂ
ਹੁਸਨ ਤੇਰੇ ਨੇ ਕਰੇਆ ਜਾਦੂ, ਮੱਟ ਗਈ ਆ ਮਾਰੀ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਤਾਂ ਮੋਰਨੀ ਵਰਗੀ ਤੇਰੀ ਨੀ, ਨੀਮ ਗੁਲਾਬੀ ਚਿਹਰਾ
ਨੀਮ ਗੁਲਾਬੀ ਚਿਹਰਾ
ਹਾਏ ਨੀਮ ਗੁਲਾਬੀ ਚਿਹਰਾ
ਚਿੱਟੇ ਦੰਦ ਮੋਤੀਆਂ ਵਰਗੇ, ਜਵਾਨ ਸਿਖਰ ਦੁਪਹਿਰਾਂ
ਜਵਾਨ ਸਿਖਰ ਦੁਪਹਿਰਾਂ
ਹਾਏ ਜਵਾਨ ਸਿਖਰ ਦੁਪਹਿਰਾਂ
ਲਾਲ ਗੁਲਾਬੀ ਬੁੱਲੀਆਂ ਕੋਲੋਂ
ਲਾਲ ਗੁਲਾਬੀ ਬੁੱਲੀਆਂ ਕੋਲੋਂ ਮੰਗਦੇ ਰੰਗ ਲਾਲਾਰੀ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਗੱਲ ਵਿੱਚ ਗਣੀ, ਕਣਨ ਵਿੱਚ ਝੁਮਕੇ ਲੈਣ ਹੁਲਾਰੇ
ਝੁਮਕੇ ਲੈਣ ਹੁਲਾਰੇ
ਝੁਮਕੇ ਲੈਣ ਹੁਲਾਰੇ
ਤੋਰ ਤੇਰੀ ਨੇ ਪੱਤੇ, ਕੁੜੀਏ, ਪਿੰਡ ਦੇ ਛੋਬਰ ਸਾਰੇ
ਪਿੰਡ ਦੇ ਛੋਬਰ ਸਾਰੇ
ਹਾਏ ਪਿੰਡ ਦੇ ਛੋਬਰ ਸਾਰੇ
ਨੈਨਾਂ ਦੇ ਵਿੱਚ ਪਾ ਕੇ ਰੱਖਦੀ
ਤੁ ਨੈਨਾਂ ਦੇ ਵਿੱਚ ਪਾ ਕੇ ਰੱਖਦੀ, ਕਾਜਲ ਦੀ ਧਾਰੀ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਜਾਨ ਜਾਨ ਕੇ ਕਰੇ ਸ਼ਰਾਰਤ, ਬੰਗਾਂ ਨੂੰ ਛੰਕਾਕੇ
ਬੰਗਾਂ ਨੂੰ ਛੰਕਾਕੇ
ਹਾਏ ਬੰਗਾਂ ਨੂੰ ਛੰਕਾਕੇ
ਜਾਨ ਮੁੱਟੀ ਵਿੱਚ ਆ ਜਾ, ਸਾਡੀ ਟੁਰੇ ਜਾ ਲੱਕ ਹਿਲਾਕੇ
ਟੁਰੇ ਜਾ ਲੱਕ ਹਿਲਾਕੇ
ਟੁਰੇ ਜਾ ਲੱਕ ਹਿਲਾਕੇ
ਟੇਡੀ ਅੱਖ ਨਾਲ ਖੜਕੇ ਮਾਰੇ
ਟੇਡੀ ਅੱਖ ਨਾਲ ਖੜਕੇ ਮਾਰੇ, ਸੀਨੇ ਵਿੱਚ ਕਤਾਰੀ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਆਲਮ ਬਾਲੀਏ ਕਹੇ ਸੁਬਾਬੀ ਬੀ, ਮਿਲੇ ਹਾਂ ਨੂੰ ਹਾਨੀ
ਮਿਲੇ ਹਾਂ ਨੂੰ ਹਾਨੀ
ਹਾਏ ਮਿਲੇ ਹਾਂ ਨੂੰ ਹਾਨੀ
ਕੋਮਲ ਤੇਰੇ ਦਿਲ ਦਾ ਰਾਜਾ, ਤੂੰ ਓਦੇ ਦਿਲ ਦੀ ਰਾਣੀ
ਤੂੰ ਓਦੇ ਦਿਲ ਦੀ ਰਾਣੀ
ਹਾਏ ਤੂੰ ਓਦੇ ਦਿਲ ਦੀ ਰਾਣੀ
ਲੈਜੂ ਤੈਨੂੰ ਹੂਰ ਬਣਾਕੇ
ਲੈਜੂ ਤੈਨੂੰ ਹੂਰ ਬਣਾਕੇ ਫਿਰਦਾ ਕਰੇ ਤਿਆਰੀ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
ਨੀ ਫੁੱਲ ਵਾਂਗੂ ਤੇਹਕ ਦਿਏ
ਲਾਗੇ ਜਾਨ ਤੋਂ ਪਿਆਰੀ
Credits
Writer(s): Sukhpal Sukh, Lal Ahouli Wala, Gurmeet, Daljeet
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.