Testo Dalli - K. S. Makhan
Testo della canzone Dalli (K. S. Makhan), tratta dall'album Lal Pari
ਸ਼ਰਬਤ ਨਾਲੋਂ ਮਿੱਠਾ ਲੱਗਦਾ ਤੇਰੇ ਹੱਥ ਦਾ ਪਾਣੀ
ਸ਼ਰਬਤ ਨਾਲੋਂ ਮਿੱਠਾ ਲੱਗਦਾ ਤੇਰੇ ਹੱਥ ਦਾ ਪਾਣੀ
ਹਾਏ ਨੀ ਤੇਰੀ ਲੂਣ ਦੀ ਡਲੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਕੁਰ੍ਹੀਆਂ ਚ ਤੁਰੀ ਆਉਂਦੀ ਦੂਰ ਤੋਂ ਪਛਾਣ ਕੇ
ਮੁੰਡਿਆਂ ਚ ਖੜ੍ਹ ਗਿਆ ਮੈਂ ਵੀ ਹਿਕ ਤਾਂ ਕੇ
ਮੈਂ ਮੁੰਡਿਆਂ ਵਿੱਚ ਬੌਸ ਸੁਹਾਵਣ
ਤੂੰ ਕੁਰ੍ਹੀਆਂ ਵਿੱਚ ਰਾਣੀ
ਹਾਏ ਨੀ ਤੇਰੀ ਲੂਣ ਦੀ ਡਲੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਰਾਂਝੇ ਵਾਲਾ ਹੱਲ ਕੀਤਾ ਅੱਖ ਦੇ ਇਸ਼ਾਰਿਆਂ
ਰਾਂਝਾ ਕੁੰੜਾ ਲੁੱਟ ਲਿਆ ਲੱਕ ਦੇ ਹੁਲਾਰਿਆਂ
ਰਾਂਝਾ ਰਾਂਝਾ ਆਖਾਂ ਲੱਗ ਪਈ
ਹੁਣ ਮੁੰਡਿਆਂ ਦੀ ਧਾਣੀ
ਹਾਏ ਨੀ ਤੇਰੀ ਲੂਣ ਦੀ ਡਲੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਇਸ਼ਕ਼ ਦਾ ਭੂਤ ਹੁਣ ਸਿਰ ਚੜ੍ਹ ਬੋਲਦਾ
ਦੇਖ ਵੇਖ ਤੈਨੂੰ ਚਿੱਟ ਪਾਰੇ ਵਾਂਗੂ ਡੋਲਦਾ
ਮੁਰ੍ਹ ਕੇ ਰਾਸ ਨਾ ਆਉਣੀ ਕੁੜੀਏ
ਉੰਜ ਗਈ ਜੇ ਤਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਮੇਰੀਆਂ ਤੂੰ ਮੇਰੀ ਨੀ ਮੈਂ ਕਹੰਦਾ ਫਿਰਾ ਸਭ ਨੂੰ
ਇਸ਼ਕ਼ ਚ ਤੇਰੇ ਮੈਂ ਭੁਲਾਈ ਬੈਠਾ ਰੱਬ ਨੂੰ
ਲਾਲ ਅਠੋਲੀ ਵਾਲਾ ਪੁੱਛਦਾ
ਏ ਕੀ ਬਣੀ ਕਹਾਣੀ
ਹਾਏ ਨੀ ਤੇਰੀ ਲੂਣ ਦੀ ਡਲੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
ਹਾਏ ਨੀ ਤੇਰੀ ਲੂਣ ਦੀ ਡਲੀ
ਮਿਸ਼ਰੀ ਬਰਾਬਰ ਜਾਨੀ
Credits
Writer(s): Sukhpal Sukh, Lal Ahouli Wala, Gurmeet, Daljeet
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.