Testo Take It Easy - Karan Aujla

Testo della canzone Take It Easy (Karan Aujla), tratta dall'album Four You - EP

"I really think I should get out of this thing
Please, call me up
Waiting for your call
Bye"
Man like Ikky
(Have-have-have you seen a man like Ikky?)
ਐਨੀ ਜ਼ਿਆਦਾ rude ਕਾਹਤੋਂ tone ਕਰਦੀ?
ਤੂੰ ਤਾਂ ਐਂ ਕਰੇ ਜਿਵੇਂ ਮੈਨੂੰ own ਕਰਦੀ
ਥੋੜਾ ਜਿਹਾ ਕਰ ਲਾ behave, ਗੋਰੀਏ
ਐਨੇ ਬੇਬੇ ਵੀ ਨਾ ਕਰੇ, ਜਿੰਨ੍ਹੇ phone ਕਰਦੀ
ਪੈਸਾ ਫਿਰਾਂ ਕੁੱਟਦਾ ਨੀ, time ਕਿੱਥੇ ਆ?
ਮੈਂ ਬਾਹਲ਼ਾ busy (busy-busy)
ਮੈਂ ਬਾਹਲ਼ਾ busy (busy-busy)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਮੈਂ ਕਿਹਾ, "ਫਿਰ ਵੀ ਤੂੰ time ਕਾਹਤੋਂ ਮੰਗਦੀ ਰਹਿਣੀ ਆ?
ਜਦੋਂ ਪਤਾ ਕੇ, ਰਕਾਣੇ, ਸਾਡਾ time ਆ"
ਹਾਂ, value ਤਾਂ ਪਤਾ ਕੇਰਾਂ ਕਰ ਜੱਟ ਦੀ ਨੀ
ਤੇਰੇ ਨਾਲ਼ਦੀ ਤੋਂ ਪੁੱਛ, ਮੇਰੀ fan ਆ
ਵੱਜਦੇ salute, ਜੱਟ ਜਿੱਥੋਂ ਲੰਘਦਾ ਨੀ
ਜਿਵੇਂ DC (DC-DC)
ਨੀ, ਜਿਵੇਂ DC (DC-DC)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਹੋ, ਕੰਮ ਰੋਜ ਦਾ, ਰਕਾਨੇ, ਮੈਨੂੰ ਪਰਖੇ
ਮੈਂ ਵੀ ਫੋਲਣ ਨੂੰ ਫੋਲ ਲਵਾਂ ਵਰ੍ਹਕੇ
ਦੱਸ, ਆ ਜੇਂਗੀ ਘੜੇ ਦੇ ਉੱਤੇ ਤਰਕੇ
ਦੱਸ, ਸਿੱਖ ਲੇੰਗੀ ਕੱਤਨੇ ਚਰਖ਼ੇ
ਮੇਰਾ ਦਿਲ ਵੀ ਨੀ ਕਰਦਾ ਰਵਾਉਣ ਨੂੰ
ਨੀ, ਤੈਨੂੰ tattoo ਕੀਹਨੇ ਕਿਹਾ ਸੀ ਬਣਾਉਣ ਨੂੰ?
ਤੈਨੂੰ ਕਹਿੰਦਾ ਕਿਹੜਾ ਸੁਪਨੇ 'ਚ ਆਉਣ ਨੂੰ?
ਮੈਨੂੰ ਤੂੰ ਥੋੜੀ ਚਾਹੀਦੀ ਸਵਾਉਣ ਨੂੰ
Aujla'e ਦਾ ਇੱਕੋ ਆ ਟਿਕਾਣਾ, ਗੋਰੀਏ
ਨੀ, Surrey BC (BC-BC)
Surrey BC (BC- BC)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਬੀਬਾ, ਅੱਕਿਆ ਪਿਆ ਮੈਂ ਤੇਰੇ ਸ਼ੱਕ 'ਤੇ
ਮੈਂ ਤਾਂ, ਸੋਹਣੀਏ, ਹੈਰਾਨ ਤੇਰੀ ਅੱਖ 'ਤੇ
ਕਦੇ ਕਰੇ ਤੂੰ ਸਵਾਲ ਲੱਗੇ ਟੱਕ 'ਤੇ
ਕਦੇ ਪੁੱਛਦੀ, "ਕੀ ਬਣਿਆ ਏ ਲੱਕ 'ਤੇ?"
ਮੈਨੂੰ ਨੀ ਪਸੰਦ ਜਦੋਂ ਰਹਿੰਦੀ, ਬੱਲੀਏ
ਨੀ, ਖਿੱਝੀ-ਖਿੱਝੀ (ਖਿੱਝੀ-ਖਿੱਝੀ)
ਨੀ, ਖਿੱਝੀ-ਖਿੱਝੀ (ਖਿੱਝੀ-ਖਿੱਝੀ)
ਓ, ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
ਯਾਰੀ ਓ ਲਾਈ ਆ, ਕਿਹੜਾ ਮੁੱਲ ਲੈ ਲਿਆ
ਨੀ, ਥੋੜਾ easy (easy-easy)
Take it easy (easy-easy)
Yo, they know it's good, bro
First of all, I'm a popstar, call me Prezzy
Young Pablo, AKA Flower Boy
My guy, young Aujla bro's here for you, girl
Word is, he wants to see you
Tell her to come talk to the boss



Credits
Writer(s): Jaskaran Singh Aujla, Ikwinder Sahota, Sandor Schwisberg
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Altre canzoni dell'album

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.