Testo 52 Bars - Karan Aujla
Testo della canzone 52 Bars (Karan Aujla), tratta dall'album Four You - EP
Yo, brodie, what is this dehla, brodie? You're blessed?
(Man like Ikky)
ਵਾਅਦੇ ਕਰਕੇ ਨਾ ਕਦੇ ਇਹ ਜ਼ੁਬਾਨ ਮੁੱਕਰੀ
ਜਿਹੜੇ ਫ਼ੁਕਰੇ ਨੇ ਮੂਹਰੋਂ, ਉਹਨਾਂ ਦੇ ਲਈ ਫ਼ੁਕਰੀ
ਹੁਣ ਮਿੱਤਰਾਂ ਨੂੰ ਸ਼ੌਂਕ ਹੈ ਨਈਂ race'an ਲਾਉਣ ਦਾ ਨੀ
"ਮੇਰੀ ਖਿੱਚ ਲਾ ਲਗਾਮ", ਮੈਨੂੰ ਆਖੇ ਨੁਕਰੀ
ਚਿੱਟੀ, ਸੋਹਣੀਏ, ਕਬੂਤਰੀ ਵੀ ਰੱਖੀ ਹੋਈ ਐ
ਕਾਲ਼ੀ already ਮਿੱਤਰਾਂ ਨੇ ਛਕੀ ਹੋਈ ਐ
ਥੋੜ੍ਹਾ ਦੇਖ ਕੇ friend'an ਕਰ choose, ਨਖ਼ਰੋ
ਨੀ ਮੈਨੂੰ ਤੇਰੇ ਨਾਲ਼ ਦੀ ਨੇ ਝੱਲੀ ਪੱਖੀ ਹੋਈ ਐ
ਸਾਨੂੰ ਪੱਟਦੀ ਆ ਸਾਦਗੀ, ਨਾ ਪੱਟੇ ਸੁਰਖ਼ੀ
ਨੀ ਮੈਨੂੰ ਸੁੱਤਾ Mexico, ਕੁੜੇ, ਉੱਠਾਂ Turkey
ਮੇਰਾ chef ਸੁਣ ਕਹਿੰਦਾ, "ਅੱਜ ਕੀ ਖਾਉਂਗੇ?"
ਨੀ ਦੇਖ ਬੈਠਾ ਮੈਂ Dubai, ਕੁੜੇ, ਤੋੜਾਂ ਬੁਰਕੀ
ਇਹ ਤਾਂ ਲੋਕਾਂ ਨੂੰ ਹੀ, ਚੱਲਿਆ ਨਈਂ, luck ਲੱਗਿਆ
ਮੇਰਾ ਕਿੰਨੀ ਆਰੀ ਧਰਤੀ ਨਾ' ਨੱਕ ਲੱਗਿਆ
ਜਦੋਂ ਹਿੱਕ ਉੱਤੇ VVS shine ਕਰਦੀ
ਭਾਈ, ਪਤਾ ਲੱਗਦਾ ਕਿ ੨੨ ਲੱਖ ਲੱਗਿਆ
ਆਹ ਜੇ ਹਿੱਕ 'ਤੇ clip, ਬੀਬਾ, ਮਾਰੇ ਸੈਨਤਾਂ
Manifest ਵੀ ਕਰੇ, ਨਾਲ਼ ਕਰੇ ਮਿਹਨਤਾਂ
ਤੈਨੂੰ ਪਤਾ ਹੋ ਜਾਊ ਵੈਲੀ ਨਾ' ਪਿਆਰ, ਗੋਰੀਏ
ਨੀ ਤੂੰ ਅੱਖ ਨਾ ਮਿਲ਼ਾਵੇ, ਲਾ ਕੇ ਰੱਖੇ ਐਨਕਾਂ
ਅਸੀਂ ਪਿੱਠ 'ਤੇ ਨਈਂ, ਹਿੱਕ ਉੱਤੇ ਵਾਰ ਕਰੀਦਾ
ਆਪਾਂ jealousy ਨਈਂ ਕਰਦੇ, ਪਿਆਰ ਕਰੀਦਾ
ਓ, ਅੜੀ ਭੰਨੂਗਾ ਨੀ ਯਾਂ record ਤੋੜੂਗਾ
ਬੰਦਾ ਅਸੀਂ ਜਿਹੜੇ ਹਿਸਾਬ ਨਾ' ਤਿਆਰ ਕਰੀਦਾ
ਕਦੇ ਗਿਆ ਨਈਂ ਧਿਆਨ ਤਾਂ school'an 'ਤੇ, ਕੁੜੇ
ਲੰਘੀ ਜਾਂਦੀ life ਬਾਪੂ ਦੇ ਅਸੂਲਾਂ 'ਤੇ, ਕੁੜੇ
ਜਿੱਥੇ ਮਿਲ਼ਦੀ ਨਈਂ ਮੱਤ, ਬਹਿਸ ਕਰਦਾ ਨਈਂ ਯਾਰ
ਚੁੱਪ ਬੁੱਲ੍ਹਾਂ ਉੱਤੇ ਆ ਤੇ ਕਾਟੋ ਫੁੱਲਾਂ 'ਤੇ, ਕੁੜੇ
ਮੇਰਾ ਪਹਿਲਾਂ-ਪਹਿਲਾਂ ਕੰਡਿਆਂ ਨੇ ਪੈਰ ਵੱਢਤਾ
ਮੇਰਾ time ਆਇਆ, ਕੱਲਾ-ਕੱਲਾ ਕੰਡਾ ਕੱਢਤਾ
ਕੱਲੇ ਦਾ ਈ ਰੋਹਬ ਆ ਬਥੇਰਾ, ਗੋਰੀਏ
ਨੀ ਤਾਂਹੀ ਟੋਲਿਆਂ 'ਚ ਮਿੱਤਰਾਂ ਨੇ ਆਉਣਾ ਛੱਡਤਾ
ਦੇਖ, ਗੁੱਟ 41 millimeter, ਕੁੜੇ
ਦੇਖ, ਜੱਟ ਥੱਲੇ car two-seater, ਕੁੜੇ
ਸਵਾ ਲੱਖ ਦੀ ਸੀ whiskey Macallan ਲਈ
ਦੱਸ minute 'ਚ ਮੁਕਾਤੀ ਇੱਕ liter, ਕੁੜੇ
ਹਾਏ, ਨੀ ਤੈਨੂੰ diary'an ਈ ਦੇ ਦੂੰ, ਬਹਿ ਕੇ ਫੋਲੀਂ ਵਰਕੇ
ਲੈ ਜਾਵੀਂ ਗਿਆਨ, ਬੀਬਾ, ਕੋਲ਼ੇ ਖੜ੍ਹ ਕੇ
ਗਲ਼ੀਆਂ ਦੀ knowledge ਬਥੇਰੀ ਜੱਟ ਨੂੰ
ਨੀ ਹਾਲੇ ਲਿਖਦਾ ਨਈਂ ਗਾਣੇ ਮੈਂ ਕਿਤਾਬਾਂ ਪੜ੍ਹ ਕੇ
ਕਦੇ ਸੋਚਿਆ ਨਈਂ, ਕਿੰਨਾ ਉੱਤੇ ਚੱਕੇ ਪਾਤਸ਼ਾਹ
ਖ਼ੁਸ਼ ਰਹਿਨੇ ਆਂ ਨੀ, ਜਿੱਥੇ ਸਾਨੂੰ ਰੱਖੇ ਪਾਤਸ਼ਾਹ
ਇਸੇ ਕਰਕੇ ਨਈਂ ਕਦੇ ਕਿਤੇ ਝੂਠ ਬੋਲਿਆ
ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ
ਨੀ ਆਹ ਜਿਉਂਦੀਆਂ ਜ਼ਮੀਰਾਂ ਦੇਖ ਬਲ਼ ਰਹੀਆਂ ਨੇ
ਮੈਨੂੰ ਅੱਜ ਦੱਸ, ਕੱਲ੍ਹ ਦੀਆਂ ਕੱਲ੍ਹ ਰਹੀਆਂ ਨੇ
ਕਦੇ-ਕਦੇ ਛੇਵੀਂ ਨੂੰ ਚਲਾਵਾਂ, ਗੋਰੀਏ
ਨੀ ਦੇਖ ਜੱਟ ਦੀਆਂ ਪੰਜ sense'an ਚੱਲ ਰਹੀਆਂ ਨੇ
ਜਦੋਂ ਖੇਤ ਦਿਖਿਆ ਤੇ ਆਪਾਂ ਵਾਹੁਣੀ ਸਿੱਖ ਲਈ
ਜਦੋਂ ਮਿਲ਼ੀ ਮਹਿਬੂਬਾ ਤੇ ਵਰਾਉਣੀ ਸਿੱਖ ਲਈ
Overall ਤਾਂ ਹਾਲਾਤ ਆਪ ਠੀਕ ਕਰੇ ਨੇ
ਨੀ ਰੋਟੀ ਪੱਕੀ ਨਈਂ ਮਿਲ਼ੀ ਤੇ ਆਪਾਂ ਲਾਹੁਣੀ ਸਿੱਖ ਲਈ
I know you motherfuckers been waiting for a minute
You know what I'm sayin'? You're hearin' from the boss
(Man like Ikky)
This ain't your regular album
This that motherfucking Doaba shit
This that I flew seven thousand miles from Punjab shit
Now this shit 'bout to start
So fellas, grab your drink and spark your-
This that motherfucking Karan Aujla gon' steal your girl type shit
Motherfucker
(ਇਸੇ ਕਰਕੇ ਨਈਂ ਕਦੇ ਕਿਤੇ ਝੂਠ ਬੋਲਿਆ)
(ਕਿਉਂਕਿ ਉੱਤੇ ਬੈਠਾ ਦੇਖਦਾ ਏ ਸੱਚੇ ਪਾਤਸ਼ਾਹ)
Credits
Writer(s): Jaskaran Singh Aujla, Ikwinder Sahota, Sandor Schwisberg, Matthew William Nadler
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.