Testo Miami Flow - JERRY
Testo della canzone Miami Flow (JERRY), tratta dall'album Hip Hop Hooray!
ਹੋ ਮੁੰਡਾ ਦਿੱਲ ਡੱਗਦਾ-ਡੱਗਦਾ ਮੂੰਹੋਂ ਕਹਿਕੇ
ਮੇਰੇ ਬਾਰੇ ਸੋਚਦੀ ਕਿਉ ਰਹਿੰਦੀ ਬਿੱਲੋ ਬਹਿਕੇ
ਰੋਲ ਤੀ ਜਵਾਨੀ ਫਿਰੇ ਮੇਰੇ ਪਿੱਛੇ ਪੈਕੇ
ਤੂ ਕੀ ਦੱਸ ਖ਼ਟਣਾ ਨੀ ਮੇਰੇ ਨਾਲ ਰਹਿਕੇ?
ਹੋ ਮੁੰਡਾ ਕੁੜੇ ਫਿਰਦੇ ਪੁਆਂਦੇ ਚੀਕਾ daily
ਕੁੜੀ ਕੋਈ ਮਿੱਤਰਾ ਦੇ ਦਿਲ ਨਾਲ ਨੀ ਖੇਲੀ
ਜੱਟ ਕੁੜੇ ਵਿਗੜਿਆ ਜ਼ਿੰਦਗੀ ਪਹੇਲੀ
ਫਿਰੇ gas ਮਾਰਦੀ ਨੀ ਦੁਨੀਆ ਏ ਵੇਹਲੀ
ਹੋ ਮੁੰਡੇ ਫਿਰਦੇ Miami ਤੇਰਾ ਰੰਗ ਆ ਬਦਾਮੀ
ਉੱਤੋ ਰੂਪ ਆ Tsunami
ਜੱਟ ਮੋਟੀ ਕੁੜੇ ਸਾਮੀ, ਐਂਵੇਂ ਹੋਈ ਬਦਨਾਮੀ
ਕਹਿੰਦੇ ਵੇਚਦੇ ਗ੍ਰਾਮੀ
ਬਿੱਲੋ ਮੁੜ ਦੇ ਸਵੇਰੇ, ਘਰੋਂ ਨਿਕਲੀਦਾ ਸ਼ਾਮੀ
ਚੜਦੀ ਸਵੇਰ ਮੁੰਡੇ ਕਰਦੇ ਹਨੇਰ
ਬੱਸ ਹੁੰਦੀ ਹੇਰ ਫੇਰ, ਵਾਲ਼ੀ ਲੱਗਦੀ ਨੀ ਦੇਰ
ਤੂ ਵੀ ਸੋਚੀ ਜਰਾ ਫੇਰ, ਪਾਈ ਫਿਰਾ top gear
ਕੇਹੜੇ ਸਾਲ਼ੇ ਨੇ player, ਨੀ ਮੈ ਨੱਪਾ ਘੇਰ
ਦਿਲ ਕਿੱਥੇ ਰੱਜਦਾ-ਰੱਜਦਾ-ਰੱਜਦਾ
ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ
ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ
(ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ)
ਹੋ ਜ਼ਰਾ ਤੱਕ ਤਾਂ ਹਵਾ 'ਚ ਘੁੰਮੇ chopper ਕੁੜੇ
Showstopper ਕੁੜੇ, hip hopper ਕੁੜੇ
ਨੀ ਮੈ ਅੱਜ ਦਿਆ ਮੁੰਡੇਆ ਚੋ topper
ਨੀ ਭਰੇ ਪਏ ਆ locker, ਤੇ raised ਆ proper ਕੁੜੇ
ਹੋ ਸਾਡਾ ਚਰਚਾ ਸੁਣੁ ਗਾ ਹਰ ਥਾਂ ਤੇ ਨੀ
ਖੌਰੇ ਤਾਂ ਤੇ ਨੀ, ਸਾਡੇ ਨਾਂ ਤੇ ਨੀ
ਹੋ ਅੰਨੀ ਵੜ ਜੂਗੀ ਗੋਲੀ ਇਕੋ ਹਾਂ ਤੇ
ਨੀ ਬਿੱਲੋ godfather ਮੈ vibe ਰਾਬਾ ਤੇ
ਹੋ ਕਿਤੇ ਦੱਸ ਹੱਟ ਦੀ ਤੇਰੀ ਨੀ ਅੱਗ ਡਿੱਗਦੀ
ਇਹਨੀਂ ਕੁੜੀ ਹੈ ਨੀ ਜਿੰਨੀ ਓਦੋ ਦਿਖਦੀ
ਰੂਪ ਤੇਰਾ ਦਿੱਖਦਾ, OF ਤੇ ਤੂ ਵਿਕਦੀ
ਜਿਦ੍ਹਾ ਫਿਰੇ ਚਲਦੀ ਨਾ ਏਹ ਨੀ ਤੂ ਜਿੱਤਦੀ
ਹੋ 24-7 ਰਹੀਏ ਖਿੜੇ ਕੁੜੇ ਸਾਰੇ ਸਿਰਫਿਰੇ
ਜਮਾ ਸਿਰੇ ਤੋਂ ਵੀ ਸਿਰੇ, ਅੱਦੀ ਦੁਨਿਆ ਓ ਫਿਰੇ
ਹੈਨੀ ਸਜੱਣਾ ਨਾ ਗਿਲੇ, ਕੋਈ ਮਿਲੇ ਯਾ ਨਾ ਮਿਲੇ
ਬਿੱਲੋ ਨਜ਼ਰਾ ਤੇ ਚੜੇ ਕਦੇ ਨਜ਼ਰੋ ਨੀ ਗਿਰੇ
ਹੱਥ ਨੇ ਗਲਾਸੀ ਜੀਦੇ ਚਕਦੇ ਉਦਾਸੀ
ਪੂਰੇ ਜੱਟ ਨੇ classy, heavy whip ਦੀ ਆ ਚਾਸੀ
ਜੀਹਦਾ model 87, ਚੱਲੇ ਗਲਬਾਤ ਖ਼ਾਸੀ
ਬਾਲੀ ਕਰੀ ਨੀ ਤੇ ਨਾਹੀ ਕਦੀ ਜਰੀ ਬਦਮਾਸ਼ੀ
ਤੇ ਕੰਮ ਕੋਈ ਚੱਜਦਾ-ਚੱਜਦਾ-ਚੱਜਦਾ
ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ
ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ
(ਨੀ ਮੁੰਡਾ ਦਿੱਲ ਡੱਗਦਾ-ਡੱਗਦਾ-ਡੱਗਦਾ)
Credits
Writer(s): Harshdeep Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.