Testo Top Flame - JERRY
Testo della canzone Top Flame (JERRY), tratta dall'album Cricket Fever 2023 - Party Mixtape
ਹੋ, ਮੁੰਡਾ coast to coast rap ਕਰੇ street
ਤੇਰਾ-ਮੇਰਾ ਮੇਲ਼, ਕੁੜੀਏ ਨੀ, salty sweet
ਮਾਰ ਅੰਬਰਾਂ ਦੇ ਤੀਕ, ਲੱਗੇ ਧਰਤੀ ਨਾ feet
ਉੱਤੋਂ summer ਤੇ ਦੂਣੀ ਕੁੜੇ, ਗੱਭਰੂ, ਦੀ heat
ਹੋ, ਪੂਰਾ peak 'ਤੇ craze, ਉੱਤੋ peak 'ਤੇ ਜਵਾਨੀ
ਸਾਡਾ ਵੱਖਰਾ style, ਹੋਈ ਦੁਨੀਆਂ ਦੀਵਾਨੀ
ਅਸੀਂ ਬੇਪ੍ਰਵਾਹ, ਰੱਬ ਕਰੇ ਨਿਗਰਾਨੀ
ਜਿੱਥੇ ਦਿੱਸੇ ਹੁੰਦੀ ਅੱਤ, ਉਹ ਆ ਜੱਟ ਦੀ ਨਿਸ਼ਾਨੀ
ਹੋ, ਮੁੰਡੇ tip to toe ਕਹਿੰਦੇ, ਨਿਰ੍ਹੀ ਕੁੜੇ ਲਾਟ
ਰਹਿੰਦੇ ਆਪਣੇ 'ਚ ਖੁਸ਼, ਬਾਹਲ਼ਾ ਲੋੜ ਦੇ ਨ੍ਹੀਂ ਸਾਥ
ਬਿੱਲੋ, ਪੱਟ ਲੈਣ ਝੱਟ ਕਰ ਹੱਸ ਗੱਲਬਾਤ
ਪਵੇ ਦਿਲਾਂ ਉੱਤੇ ਭਾਰੀ ਬੱਸ ਇੱਕੋ ਮੁਲਾਕਾਤ
ਹਰ ਪਾਸੇ ਸੁਣੇ ਚੋਭਰ ਦਾ ਨਾਂ
ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ
ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ
ਦੁਨੀਆਂ ਨੂੰ ਚੁੱਭਦਾ ਏ ਤਾਂ
ਹੋ, ਤੇਰੇ ਚੱਲਦਾ brain ਵਿੱਚ ਮੁੰਡਾ for sure
ਨੀ ਮੈਂ ਜਾਣਦਾ ਆਂ ਸਾਰਾ ਤੇਰੀ ਅੱਖ ਦਾ cure
ਹੁੰਦੀ ਹੱਥ ਲਾਇਆਂ ਮੈਲੀ, ਮੁੰਡਾ ਦਿਲੋਂ ਆਂ pure
ਤੇਰੇ ਸਮਝ ਨ੍ਹੀਂ ਆਉਣਾ ਸਾਡਾ system ਹੋਰ
ਹੋ, ਆਹ ਚੜ੍ਹੀ ਮੱਠੀ-ਮੱਠੀ ਲੋਰ, ਮੱਠਾ ਚੜ੍ਹਿਆ ਸੁਰੂਰ
ਕੇਰਾਂ ਤੱਕਦੀ ਜ਼ੁਰੂਰ, ਚਾਹੇ ਕਿੱਡੀ ਵੀ ਆ ਹੋਰ
ਸਾਡਾ ਤੀਜੇ ਦਿਨ ਹੁੰਦਾ ਰੱਬ ਵੱਲ ਨੂੰ ਆਂ tour
ਲੋਕੀ ਬੁੱਝਦੇ ਨੇ ਰਹਿੰਦੇ, ਕੋਈ ਗੱਲ ਤੇ ਜ਼ੁਰੂਰ
ਹੋ, ਅੱਗ ਲਈ ਪਈ ਆ, ਛੱਡੀ ਕੋਈ ਨਹੀਂ ਥਾਂ
ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ
ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ
ਦੁਨੀਆਂ ਨੂੰ ਚੁੱਭਦਾ ਏ ਤਾਂ
(ਦੁਨੀਆਂ ਨੂੰ ਚੁੱਭਦਾ ਏ ਤਾਂ)
(ਦੁਨੀਆਂ ਨੂੰ ਚੁੱਭਦਾ ਏ ਤਾਂ)
(ਦੁਨੀਆਂ ਨੂੰ ਚੁੱਭਦਾ ਏ ਤਾਂ)
(ਦੁਨੀਆਂ ਨੂੰ ਚੁੱਭਦਾ ਏ ਤਾਂ)
ਹੋ, ਕਦੇ ਨਜ਼ਰਾਂ 'ਚ ਮੁੰਡਾ, ਕਦੇ ਨਜ਼ਰਾਂ 'ਚ ਗੱਡੀ
ਕਦੇ ਨਜ਼ਰਾਂ 'ਚ ਗੁੱਟ, ਕਦੇ ਨਜ਼ਰਾਂ 'ਚ ਅੱਡੀ
ਸਾਰਾ ਅੱਖ ਦਾ ਹੀ ਕਾਰਾ, ਮੂੰਹੋਂ ਗੱਲ ਕੋਈ ਨਾ ਕੱਢੀ
Ride ਕਰਦੇ ਨੇ ਸ਼ੋਰ, wave ਮਿੱਤਰਾਂ ਨੇ ਛੱਡੀ
ਹੋ, ਮਿੱਤਰਾਂ ਨੇ ਛੱਡੀ ਗੱਡੀ ਤੱਕ uphill
ਵਿੱਚ ਵੱਜਦਾ ਸੁਣੀਦਾ ਉੱਚੀ-ਉੱਚੀ Romy Gill
ਮੈਨੂੰ ਲੱਗਦਾ 'ਕੱਲ੍ਹੀ ਦਾ ਤੇਰਾ ਘੱਟਦਾ ਏ ਦਿਲ
ਗੱਲ ਕਰਨਾ ਜੇ ਚਾਹੁੰਦੀ, ਮੈਨੂੰ E side ਮਿਲ਼
ਓ, ਮੈਂ ਤਾਂ ਦੁਨੀਆਂ ਹਿਲਾਉਣੀ, ਤੇਰਾ ਦੱਸ ਕੀ ਇਰਾਦਾ?
ਹੈ ਨਈਂ ਕਿਸੇ 'ਤੇ ਯਕੀਨ, ਅੱਲ੍ਹਾ ਮਿਹਰਬਾਨ ਸਾਡਾ
ਫ਼ਿਰੇ ਜੁੜਦੀ ਮੇਰੇ ਨਾ', ਪਤਾ ਤੇਰਾ ਈ ਆ ਵਾਧਾ
ਕਦੇ ਅੱਖ ਨੂੰ ਪਛਾਨਣ 'ਚ ਧੋਖਾ ਨ੍ਹੀਂ ਮੈਂ ਖਾਧਾ
ਹੋ, ਮੈਨੂੰ ਹੱਥੀਂ success ਕਰੇ ਛਾਂ
ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ
ਦੁਨੀਆਂ ਨੂੰ ਚੁੱਭਦਾ ਏ ਤਾਂ
(ਮੁੰਡਾ ਦੁਨੀਆਂ ਨੂੰ ਚੁੱਭਦਾ ਏ ਤਾਂ)
Credits
Writer(s): Harshdeep Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.