Testo Channa Ve - Studio - Desi Crew & Gippy Bajwa
Testo della canzone Channa Ve - Studio (Desi Crew & Gippy Bajwa), tratta dall'album Miss You (Studio)
ਚੰਨਾ ਵੇ ਆਜਾ ਕੋਲ ਤੂੰ, ਕੱਲਿਆਂ ਦਾ ਜੀਆ ਨਹੀਂ ਲੱਗਦਾ
ਤੇਰਾ ਚੇਤਾ ਸਾਡੀ ਜਾਨ ਨੂੰ ਪਲ-ਪਲ ਜਾਵੇ ਠੱਗਦਾ
ਚੰਨਾ ਵੇ ਆਜਾ ਕੋਲ ਤੂੰ, ਕੱਲਿਆਂ ਦਾ ਜੀਆ ਨਹੀਂ ਲੱਗਦਾ
ਤੇਰਾ ਚੇਤਾ ਸਾਡੀ ਜਾਨ ਨੂੰ ਪਲ-ਪਲ ਜਾਵੇ ਠੱਗਦਾ
ਤੇਰੇ ਬਿਨਾਂ ਕਿਵੇਂ ਜ਼ਿੰਦਗੀ ਗੁਜ਼ਾਰਾਂ ਵੇ?
ਪਈਆਂ ਸਾਡੇ 'ਤੇ ਵਿਛੋੜੇ ਦੀਆਂ ਮਾਰਾਂ ਵੇ
ਤੇਰੇ ਬਿਨਾਂ ਕਿਵੇਂ ਜ਼ਿੰਦਗੀ ਗੁਜ਼ਾਰਾਂ ਵੇ?
ਪਈਆਂ ਸਾਡੇ 'ਤੇ ਵਿਛੋੜੇ ਦੀਆਂ ਮਾਰਾਂ ਵੇ
ਐ ਵਿਛੋੜਾ ਭੈੜਾ ਮੌਤ ਤੋਂ, ਪਲ-ਪਲ ਜਾਵੇ ਡੰਗਦਾ
ਚੰਨਾ ਵੇ ਆਜਾ ਕੋਲ ਤੂੰ, ਕੱਲਿਆਂ ਦਾ ਜੀਆ ਨਹੀਂ ਲੱਗਦਾ
ਤੇਰਾ ਚੇਤਾ ਸਾਡੀ ਜਾਨ ਨੂੰ ਪਲ-ਪਲ ਜਾਵੇ ਠੱਗਦਾ
ਬਹਿਕੇ ਚੰਨ ਦੀ ਜੋ ਲੋਏ ਪਾਈ ਬਾਤ ਵੇ
ਬੜੀ ਯਾਦ ਆਉਂਦੀ ਪਹਿਲੀ ਮੁਲਾਕਾਤ ਵੇ
ਬਹਿਕੇ ਚੰਨ ਦੀ ਜੋ ਲੋਏ ਪਾਈ ਬਾਤ ਵੇ
ਬੜੀ ਯਾਦ ਆਉਂਦੀ ਪਹਿਲੀ ਮੁਲਾਕਾਤ ਵੇ
ਸਾਡਾ ਦਿਲ ਸੱਚੇ ਰੱਬ ਤੋਂ ਸਮਾਂ ਓਹ ਦੁਬਾਰਾਂ ਮੰਗਦਾ
ਚੰਨਾ ਵੇ ਆਜਾ ਕੋਲ ਤੂੰ, ਕੱਲਿਆਂ ਦਾ ਜੀਆ ਨਹੀਂ ਲੱਗਦਾ
ਤੇਰਾ ਚੇਤਾ ਸਾਡੀ ਜਾਨ ਨੂੰ ਪਲ-ਪਲ ਜਾਵੇ ਠੱਗਦਾ
ਤੇਰੇ ਜਿਹਾ ਕੋਈ ਹੋਰ ਨਾ ਪਿਆਰਾ ਵੇ
ਤੇਰਾ ਪਿਆਰ ਸਾਡੇ ਜਿਉਣ ਦਾ ਸਹਾਰਾ ਵੇ
ਤੇਰੇ ਜਿਹਾ ਕੋਈ ਹੋਰ ਨਾ ਪਿਆਰਾ ਵੇ
ਤੇਰਾ ਪਿਆਰ ਸਾਡੇ ਜਿਉਣ ਦਾ ਸਹਾਰਾ ਵੇ
ਤੇਰੇ ਨਾਂ "Gippy Bajwa" ਸਾਹਾਂ ਤੋਂ ਪਿਆਰਾ ਲੱਗਦਾ
ਚੰਨਾ ਵੇ ਆਜਾ ਕੋਲ ਤੂੰ, ਕੱਲਿਆਂ ਦਾ ਜੀਆ ਨਹੀਂ ਲੱਗਦਾ
ਤੇਰਾ ਚੇਤਾ ਸਾਡੀ ਜਾਨ ਨੂੰ ਪਲ-ਪਲ ਜਾਵੇ ਠੱਗਦਾ
Credits
Writer(s): Desi Crew, Gippy Bajwa
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.