Testo Aakdan - Studio - Lakhwinder Wadali
Testo della canzone Aakdan - Studio (Lakhwinder Wadali), tratta dall'album Miss You (Studio)
ਹਾਏ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਸਾਡੇ ਦਿਲ 'ਤੇ ਅਦਾਵਾਂ ਦੇ
ਦਿਲ 'ਤੇ ਅਦਾਵਾਂ ਦੇ
ਤੀਰ ਮਾਰ-ਮਾਰ ਜਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਇੱਕ ਝਲਕ ਦੀ ਖ਼ਾਤਰ, ਘਰਦੇ ਕੰਮ ਭੁੱਲਾ ਕੇ ਸਾਰੇ
ਆਣ ਮੋੜ 'ਤੇ ਖੜ੍ਹਦੇ, ਤੇਰਾ ਮੁੱਖ ਵੇਖਣ ਦੇ ਮਾਰੇ
ਇੱਕ ਝਲਕ ਦੀ ਖ਼ਾਤਰ, ਘਰਦੇ ਕੰਮ ਭੁੱਲਾ ਕੇ ਸਾਰੇ
ਆਣ ਮੋੜ 'ਤੇ ਖੜ੍ਹਦੇ, ਤੇਰਾ ਮੁੱਖ ਵੇਖਣ ਦੇ ਮਾਰੇ
ਅਸੀਂ ਭੁੱਖੇ ਆਂ ਦੀਦਾਰਾਂ ਦੇ
ਭੁੱਖੇ ਆਂ ਦੀਦਾਰਾਂ ਦੇ
ਸਾਥੋਂ ਮੁੱਖੜਾ ਛੁਪਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਹਰ ਪਲ ਹੀ ਤੁਸੀਂ ਦਿਲ ਸਾਡੇ ਨੂੰ ਰਹਿੰਦੇ ਓ ਤੜਫਾਉਂਦੇ
ਹੁਸਨ ਵਾਲਿਓ, ਵੇਖ ਕੇ ਸਾਨੂੰ ਮੱਥੇ 'ਤੇ ਵੱਟ ਪਾਉਂਦੇ
ਹਰ ਪਲ ਹੀ ਤੁਸੀਂ ਦਿਲ ਸਾਡੇ ਨੂੰ ਰਹਿੰਦੇ ਓ ਤੜਫਾਉਂਦੇ
ਹੁਸਨ ਵਾਲਿਓ, ਵੇਖ ਕੇ ਸਾਨੂੰ ਮੱਥੇ 'ਤੇ ਵੱਟ ਪਾਉਂਦੇ
ਇਸ ਆਕੜਾਂ ਦੀ ਅੱਗ ਚੰਦਰੀ
ਆਕੜਾਂ ਦੀ ਅੱਗ ਚੰਦਰੀ
ਵਿੱਚ ਦਿਲ ਨੂੰ ਜਲਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਜੋ ਆਪਣੇ 'ਤੇ ਮਰਦਾ ਹੋਵੇ, ਉਹਦੇ 'ਤੇ ਮਰ ਜਾਈਏ
ਕਦੇ ਲੋਹਾਰਕੇ ਦੇ ਨਿੰਮੇ ਜਿਹਾ, ਸੱਜਣ ਨਾ ਠੁਕਰਾਈਏ
ਜੋ ਆਪਣੇ 'ਤੇ ਮਰਦਾ ਹੋਵੇ, ਉਹਦੇ 'ਤੇ ਮਰ ਜਾਈਏ
ਕਦੇ ਲੋਹਾਰਕੇ ਦੇ ਨਿੰਮੇ ਜਿਹਾ, ਸੱਜਣ ਨਾ ਠੁਕਰਾਈਏ
ਕਹਿਣਾ ਮੰਨ ਲਓ Wadali ਦਾ
ਮੰਨ ਲਓ Wadali ਦਾ
ਚੀਜ਼ ਕੀਮਤੀ ਗਵਾਇਆ ਨਾ ਕਰੋ
ਹਾਏ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
ਚੱਲੋ, ਮੰਨਿਆ ਕਿ ਸੋਹਣੇ ਓਂ
ਪਰ ਆਕੜਾਂ ਦਿਖਾਇਆ ਨਾ ਕਰੋ
Credits
Writer(s): Nimma Loharka, Desi Crew
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.