Testo Zindagi Bana Laya - Javed Bashir feat. Jashan Singh, Jaidev Kumar & Davinder Khannewala
Testo della canzone Zindagi Bana Laya (Javed Bashir feat. Jashan Singh, Jaidev Kumar & Davinder Khannewala), tratta dall'album Dushman
ਦਮ-ਦਮ, ਮੇਰੇ ਦਿਲ ਦਿਆ ਮਹਿਰਮਾ
ਮੈਂ ਮੰਗਦੀਆਂ ਤੇਰੀਆਂ ਖ਼ੈਰਾਂ
ਭਾਵੇਂ ਸਿਰ ਦਾ ਤਾਜ ਬਣਾ ਲੈ
ਯਾ ਰੱਖ ਲੈ ਵਿੱਚ ਪੈਰਾਂ
ਇਸ਼ਕ ਨਚਾਵੇ, ਨੱਚਦੀ ਜਾਵਾਂ
ਜਦ ਪਾ ਲਈਆਂ ਝਾਂਜਰ ਪੈਰਾਂ
ਤੂੰ ਮੇਰੇ ਮੱਥੇ ਵਿੱਚ ਲਿਖੀ ਹੋਈ ਲਕੀਰ ਐ
ਤੂੰ ਮੇਰੀ ਜ਼ਿੰਦਗੀ ਦੀ ਪੱਕੀ ਹੀ ਜਗੀਰ ਐ
ਤੂੰ ਮੇਰੇ ਮੱਥੇ ਵਿੱਚ ਲਿਖੀ ਹੋਈ ਲਕੀਰ ਐ
ਤੂੰ ਮੇਰੀ ਜ਼ਿੰਦਗੀ ਦੀ ਪੱਕੀ ਹੀ ਜਗੀਰ ਐ
ਰੱਬ ਕੋਲ਼ੋਂ ਮੰਗ ਕੇ ਮੈਂ ਲੇਖਾਂ 'ਚ ਲਿਖਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
ਅੱਖੀਆਂ ਨੂੰ ਮੁਖੜੇ ਦੀ ਦੀਦ ਹੋ ਗਈ
ਮੇਰੀ ਜ਼ਿੰਦਗੀ ਨੂੰ ਜੀਣ ਦੀ ਉੱਮੀਦ ਹੋ ਗਈ
ਅੱਖੀਆਂ ਨੂੰ ਮੁਖੜੇ ਦੀ ਦੀਦ ਹੋ ਗਈ
ਮੇਰੀ ਜ਼ਿੰਦਗੀ ਨੂੰ ਜੀਣ ਦੀ ਉੱਮੀਦ ਹੋ ਗਈ
ਤੂੰ ਮੇਰੇ ਬੁਝਦੇ ਚਰਾਗ਼ਾਂ ਨੂੰ ਜਗਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ, ਸੋਹਣੀਏ
ਤੇਰੇ ਸਾਹਵਾਂ ਵਿੱਚ ਪਾ ਦਿਆਂ ਸਾਹ, ਸੋਹਣੀਏ
ਤੈਨੂੰ ਲੱਗਣ ਨਾ ਤੱਤੀਆਂ ਹਵਾਵਾਂ, ਸੋਹਣੀਏ
ਤੇਰੇ ਸਾਹਵਾਂ ਵਿੱਚ ਪਾ ਦਿਆਂ ਸਾਹ, ਸੋਹਣੀਏ
ਦੁਨੀਆ ਦਾ ਦਰਦ ਮੈਂ ਦਿਲ 'ਚ ਲੁਕਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
ਪਹਿਲਾਂ ਮੇਰੇ ਦਿਲ ਸੀ, ਹੁਣ ਜ਼ਿੰਦਗੀ ਬਣਾ ਲਿਆ
(ਜ਼ਿੰਦਗੀ ਬਣਾ ਲਿਆ)
Credits
Writer(s): Jaidev Kumar, Devender Khannewala
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.