Testo Yaran Naal Baharan - Masood Rana
Testo della canzone Yaran Naal Baharan (Masood Rana), tratta dall'album Best Of Masood Rana
ਬਾਗ ਬਹਾਰਾਂ ਤੇ ਗੁਲਜ਼ਾਰਾਂ
ਬਿਨੁ ਯਾਰਾਂ ਕਿਸ ਕਾਰੀ
ਯਾਰ ਮਿਲਣ ਦੁਖ ਕਟੇ ਜਾਵਣ
ਫ਼ਜਲ ਕਰੇ ਰੱਬ ਬਾਰਿ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਜਿਸ ਧਰਤੀ ਤੇ ਯਾਰ ਨਿਵਸਦੇ
ਜਿਸ ਧਰਤੀ ਤੇ ਯਾਰ ਨਿਵਸਦੇ
ਖਿੜਦੀਆਂ ਨਹੀਂ ਗੁਲਜ਼ਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਮੁਸ਼ਕਿਲ ਵੇਲੇ ਪੰਦਕ ਵੇਲੇ
ਯਾਰ ਯਾਰਾਂ ਨਾਲ ਮਰਦੇ ਨੇ
ਓ ਦੁਖੜੇ ਜਰ ਦੇ ਉੱਫ ਨਹੀਂ ਕਰਦੇ
ਦਮ ਸੱਜਣਾਂ ਦਾ ਭਰ ਦੇਣੇ
ਦਮ ਸੱਜਣਾਂ ਦਾ ਭਰ ਦੇਣੇ
ਜਾਨ ਜਾਵੇ ਪਰ ਆਣਿ ਨ ਜਾਵੇ
ਜਾਨ ਜਾਵੇ ਪਰ ਆਣਿ ਨ ਜਾਵੇ
ਚਲਣ ਪਾਵੈਂ ਤਲਵਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਕੱਲਾ ਰੁਖ ਬਈ ਉਜਾੜਾਂ ਦੇ ਵਿੱਚਿ ਸੁਖ ਦਾ ਸੜਦਾ ਚੜਦਾ ਏ
ਓ ਬਾਂਬੇਲੀ ਨੇ ਯਾਰ ਜਿਨਾਂ ਦੇ
ਕੌਣ ਉਹਨਾਂ ਨਾਲ ਲੜਦਾ ਏ
ਕੌਣ ਉਹਨਾਂ ਨਾਲ ਲੜਦਾ ਏ
ਵਿਛੜ ਜਾਂਦੇ ਯਾਰ ਜਿਨਾਂ ਦੇ
ਵਿਛੜ ਜਾਂਦੇ ਯਾਰ ਜਿਨਾਂ ਦੇ
ਰੋ ਰੋ ਕਰਨ ਪੁਕਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
ਯਾਰਾਂ ਨਾਲ ਬਹਾਰਾਂ ਸੱਜਣਾ
ਯਾਰਾਂ ਨਾਲ ਬਹਾਰਾਂ
Credits
Writer(s): Manzoor Jhalla, Rehman Verma
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.