Testo Wavy - Karan Aujla
Testo della canzone Wavy (Karan Aujla), tratta dall'album Wavy - Single
Yeah, Aujla
ਪਿੱਛੇ ਦੇਖ ਕੇ ਕਤਾਰ, ਨੱਢੀ ਕਰਕੇ ਪਿਆਰ
ਕਹਿੰਦੀ... (haha!)
ਹੁਣ ਨੀਂਦ ਨਹੀਂ ਆਉਂਦੀ, ਪਛਤਾਉਂਦੀ
ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ' ਫ਼ਿਰੇ ਰੋਂਦੀ
ਨੀ ਗੱਡੀਆਂ track 'ਤੇ, ਮੁੰਡੇ ਟੋਲੀਆਂ ਬਣਾ ਕੇ, ਸੰਦ back 'ਤੇ
ਨੀ ਥੁੱਕਦਾ ਨਹੀਂ ਮੋਢੇ ਤੋਂ, spit ਕਰਾਂ mic 'ਤੇ
ਲੱਗੀ ਮੇਰੀ mag ਤੇ ਮੈਂ ਹਿੱਕਾਂ ਵਿੱਚ ਵੱਜਦਾ
ਇਹ ਭੌਂਕਦੇ ਆ back 'ਤੇ, ਕਿਉਂ ਸਮਝ ਨਹੀਂ ਆਉਂਦੀ?
ਪਤਾ ਚਾਹੁੰਦੀ, ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ'
ਹੁਣ ਕਹਿੰਦੀ ਫ਼ਿਰੇ, "ਨੀਂਦ ਨਹੀਂ ਆਉਂਦੀ"
ਛਕਾਂ ਰੋਟੀ ਵੰਡ ਕੇ ਤੇ ਵੈਰੀ ਰੱਖਾਂ ਚੰਡ ਕੇ
ਬੜੇ ਸਾਨੂੰ ਨਿੰਦਦੇ ਤੇ ਬੜੇ ਸਾਨੂੰ ਭੰਡਦੇ
ਇਹ ਯਾਰ ਮੇਰੇ ਸੰਧ
ਤੇ ਜੁਬਾਨ ਸਾਂਭੇ ਯਾਰੀਆਂ, ਤੇ ਵੈਰੀ ਥੱਲੇ ਦੰਦ ਦੇ
ਐਵੇਂ ਨਹੀਂ ਜਮਾ ਲਾਉਂਦੇ (ਲਾਉਂਦੇ), ਨਾ ਹੀ ਆਉਂਦੇ
ਗਲ਼ੇ 'ਚ ਬਾਹਾਂ ਕਿੱਥੇ, ਇਹ ਤਾਂ ਹੱਥ ਨਹੀਂ ਫੜਾਉਂਦੇ
ਤੂੰ ਹੱਥ ਨਹੀਂ ਛਡਾਉਂਦੀ, ਪਤਾ ਚਾਹੁੰਦੀ, ਤੂੰ ਲਾ ਕੇ ਯਾਰੀ
ਜੱਟਾਂ ਦੇ ਮੁੰਡੇ ਨਾ' ਹੁਣ ਕਹਿੰਦੀ ਫ਼ਿਰੇ, "ਨੀਂਦ ਨਹੀਂ ਆਉਂਦੀ"
ਹੱਥ ਪਏ ਆ ਉੱਧੜੇ, ਰਕਾਨੇ, ਬਾਹਲ਼ੇ rough ਨੇ
Time ਥੋੜ੍ਹੇ tough ਨੇ, ਉੱਤੇ ਨੂੰ ਤਾਂਹੀ cuff ਨੇ
ਕਰਾਈ ਆਂ palm reading'an, ਨਾ ਖੇਡਦੇ bluff ਨੇ
Nature'an ਦੇ ਜੋਗੀ ਆਂ ਤੇ ਝੋਲੀਆਂ 'ਚ ਸੱਪ ਨੇ
ਨਹਿਲੇ ਆਲ਼ੇ ਦੇਖੇ ਆ, ਤੂੰ ਦਹਿਲੇ ਆਲ਼ੇ ਦੇਖੇ ਨਹੀਂ
ਹੁਣ ਆਲ਼ੇ ਦੇਖੇ ਆ, ਤੂੰ ਪਹਿਲੇ ਆਲ਼ੇ ਦੇਖੇ ਨਹੀਂ
ਸੋਹਣੀਏ, Ghurale ਤੋਂ America ਮੇਰੇ ਯਾਰ ਨੇ
Punjab ਆਲ਼ੇ ਦੇਖੇ ਆ, ਤੂੰ LA ਆਲ਼ੇ ਦੇਖੇ ਨਹੀਂ
ਨਕਾਬ ਗੋਰੇ ਰੰਗ 'ਤੇ ਤੂੰ ਲਾਵੇ ਗੁਲਕੰਦ ਦੇ
ਵੈਰੀ ਨੂੰ ਹਰਾ ਕੇ ਕਰਾਂ ਚੌੜ, ਬੀਬਾ, ਖੰਡ ਦੇ
ਨੀ ਤਾਂ ਵੀ ਰਹਿੰਦੇ ਭੰਡਦੇ
ਨੀ ਸਾਨੂੰ ਬਾਅਦ 'ਚ ਮਿਲ਼ਦਾ, ਪਹਿਲਾਂ ਨੇ ਯਾਰ ਵੰਡਦੇ
ਮਾਹੌਲ ਪੂਰਾ wavy, ਹਾਏ, wavy
ਤੂੰ ਪਾਵੇ ਕਾਲ਼ਾ ਸੂਟ, ਕਦੇ-ਕਦੇ ਪਾਵੇ navy
ਤੂੰ ਰੋਜ਼ ਅਜ਼ਮਾਉਂਦੀ, ਪਤਾ ਚਾਹੁੰਦੀ
ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ'
ਹੁਣ ਕਹਿੰਦੀ ਫ਼ਿਰੇ, "ਨੀਂਦ ਨਹੀਂ ਆਉਂਦੀ"
ਟਪਾਵਾਂ ਸਿੱਧਾ border'an ਤੋਂ ਰੌਂਦਾਂ ਦੀਆਂ ਗਾਗਰਾਂ
ਨਾ, ਮੈਂ ਨਾ ਕਰਾਂ ਕਦਰਾਂ, ਨਾ, ਮੈਂ ਨਾ ਮੰਨਾਂ order'an
ਜਿੱਥੇ ਰਾਤ ਪੈ ਜਾਵੇ, ਬਿਛਾ ਕੇ ਸੌਂ ਜਾਂ ਚਾਦਰਾਂ
ਨੀ ਬੋਤਲ ਕੀ ਸ਼ੈ ਆ? ਲਾ ਕੇ ਡੀਕ ਪੀ ਜਾਂ ਸਾਗਰਾਂ
Jean'an ਪਾਉਣਾ ਛੱਡ ਗਈ, ਚੁੰਨੀ 'ਤੇ ਲਾਉਂਦੀ ਸਿੱਪੀਆਂ
ਸਿੱਖੀ ਮੇਰੇ ਕਰਕੇ Punjabi ਦੀਆਂ ਲਿੱਪੀਆਂ
ਮੱਥੇ ਦਾ ਟਿੱਕਾ ਭੁੱਲ ਗਈ, ਰਕਾਨੇ, ਮੇਰੇ ਪਿਆਰ 'ਚ
ਨੀ ਕਿਵੇਂ ਯਾਦ ਕਰੀਆਂ ਤੂੰ ਬਿੰਦੀਆਂ ਤੇ ਟਿੱਪੀਆਂ?
ਸਾਰੀ ਨਾ ਰਾਤ ਸੌਂਦੀ, ਗੁਣ ਗਾਉਂਦੀ
ਮੈਂ ਹੱਥ ਨਹੀਂ ਫੜਾਉਂਦਾ, ਤੂੰ ਹੱਥ ਨਹੀਂ ਛਡਾਉਂਦੀ
ਤੂੰ ਬੂਹਾ ਖੜਕਾਉਂਦੀ, ਪਤਾ ਚਾਹੁੰਦੀ
ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ'
ਹੁਣ ਕਹਿੰਦੀ ਫ਼ਿਰੇ, "ਨੀਂਦ ਨਹੀਂ ਆਉਂਦੀ", ਪਛਤਾਉਂਦੀ
ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ' ਫ਼ਿਰੇ ਰੋਂਦੀ
ਨੀ ਗੱਡੀਆਂ track 'ਤੇ, ਮੁੰਡੇ ਟੋਲੀਆਂ ਬਣਾ ਕੇ, ਸੰਦ back 'ਤੇ
ਮੈਂ ਥੁੱਕਦਾ ਨਹੀਂ ਮੋਢੇ ਤੋਂ, spit ਕਰਾਂ mic 'ਤੇ
ਲੱਗੀ ਮੇਰੀ mag ਤੇ ਮੈਂ ਹਿੱਕਾਂ ਵਿੱਚ ਵੱਜਦਾ
ਭੌਂਕਦੇ ਆ back 'ਤੇ, ਕਿਉਂ ਸਮਝ ਨਹੀਂ ਆਉਂਦੀ?
ਪਤਾ ਚਾਹੁੰਦੀ, ਤੂੰ ਲਾ ਕੇ ਯਾਰੀ ਜੱਟਾਂ ਦੇ ਮੁੰਡੇ ਨਾ'
ਹੁਣ ਕਹਿੰਦੀ ਫ਼ਿਰੇ, "ਨੀਂਦ ਨਹੀਂ ਆਉਂਦੀ"
Yeah, haha!
Jay Trak (Jay Trak)
Credits
Writer(s): Aujla Jaskaran Singh, Sandhu Jaspunit
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.