Testo Tor - Tarsem Jassar
Testo della canzone Tor (Tarsem Jassar), tratta dall'album Tor
(MixSingh in the house...)
ਹੋ, ਤੇਰੀ ਮੋਟੀ ਅੱਖ ਮਾਰਦੀ ਆ ਡਾਕੇ
Hitler ਵਾਂਗੂ ਨੀ, ਤੂੰ ਝਾਕੇ
ਤੇਰੀ ਮੋਟੀ ਅੱਖ ਮਾਰਦੀ ਆ ਡਾਕੇ
Hitler ਵਾਂਗੂ ਨੀ, ਤੂੰ ਝਾਕੇ
ਓ, dictator ਜੀ ਲੱਗਦੀ ਐ ਸਾਰੀ
(Dictator ਜੀ ਲੱਗਦੀ ਐ ਸਾਰੀ)
ਆ ਤੇਰੀ ਤੌਰ ਨੇ ਪਟੇ ਪਟਵਾਰੀ
ਜਿਹੜਾ ਗੱਬਰੂ ਕਰੇ ਸਰਦਾਰੀ
ਉਹਦੇ ਫੇਰ ਗਈ heart 'ਤੇ ਆਰੀ
ਨੀ, ਤੇਰੀ ਤੌਰ ਨੇ ਪਟੇ ਪਟਵਾਰੀ
(ਓ, ਤੇਰੀ ਤੌਰ)
(ਓ, ਤੇਰੀ ਤੌਰ)
ਓ, ਲੱਕ ਕਰਦਾ swing, ਕੁੜੇ
ਹੌਲ਼ ਪੈਂਦੇ ਕਾਲਜੇ
ਹਵਾ ਵਿੱਚ ਉੱਡੇ high
Lighted ਵਾਲ਼ ਜੇ (ਹੋ...)
ਓ, ਲੱਕ ਕਰਦਾ swing, ਕੁੜੇ, ਹੌਲ਼ ਪੈਂਦੇ ਕਾਲਜੇ
ਹਵਾ ਵਿੱਚ ਉੱਡੇ high-lighted ਵਾਲ਼ ਜੇ
ਚੋਬਰ ਤਾਂ gag ਹੋਇਆ, ਤੇਰੇ ਨਾਲ਼ tag ਹੋਇਆ
"ਭਾਬੀ-ਭਾਬੀ" ਕਿਹਦੇ ਨੇ ਨੀ, ਤੈਨੂੰ ਉਹਦੇ ਨਾਲ਼ ਦੇ
ਜੁੱਤੀ ਤੇਰੀ ਚੜਕੇ, ਨਬਜ਼ ਉਹਦੀ ਧੜਕੇ
ਨੀ, ਚੋਬਰ ਤਾਂ ਹੋਇਆ ਫਾੜੀ-ਫਾੜੀ
ਆ ਤੇਰੀ ਤੌਰ ਨੇ ਪਟੇ ਪਟਵਾਰੀ
ਜਿਹੜਾ ਗੱਬਰੂ ਕਰੇ ਸਰਦਾਰੀ
ਉਹਦੇ ਫੇਰ ਗਈ heart 'ਤੇ ਆਰੀ
ਨੀ, ਤੇਰੀ ਤੌਰ ਨੇ ਪਟੇ ਪਟਵਾਰੀ
(ਓ, ਤੇਰੀ ਤੌਰ)
(ਓ, ਤੇਰੀ ਤੌਰ)
ਹੋ, sorted ਜੇ ਮੁੰਡੇ ਨੂੰ
Unsorted ਤੂੰ ਕਰ ਗਈ
ਹੋ, ਇਸ਼ਕ ਦੀ ਰਗ ਉੱਤੇ
ਫੇਰ ਹੱਥ ਧਰ ਗਈ (ਹਾਂ-ਆਂ)
Sorted ਜੇ ਮੁੰਡੇ ਨੂੰ ਖੰਡਾ ਕੇ ਜਮਾ ਧਰ ਗਈ
ਇਸ਼ਕ ਦੀ ਰਗ ਉੱਤੇ ਫੇਰ ਹੱਥ ਧਰ ਗਈ
Red rose ਵਰਗੀ, ਰੰਗ ਜਿਹੇ ਭਰ ਗਈ
ਹਿੱਲਿਆ ਏ Jassar ਵੀ ਦੇਖ move ਕਰਦੀ
ਹੋ, ਚਰਚੇ ਨੇ ਜੱਟ ਦੇ, ਮੁੱਛ ਵਾਲ਼ੀ ਵੱਟ ਦੇ
ਡੁੰਗੀਆਂ ਸਮੁੰਦਰਾਂ ਦਾ ਤਾਰੀ
ਆ ਤੇਰੀ ਤੌਰ ਨੇ ਪਟੇ ਪਟਵਾਰੀ
ਜਿਹੜਾ ਗੱਬਰੂ ਕਰੇ ਸਰਦਾਰੀ
ਉਹਦੇ ਫੇਰ ਗਈ heart 'ਤੇ ਆਰੀ
ਨੀ, ਤੇਰੀ ਤੌਰ ਨੇ ਪਟੇ ਪਟਵਾਰੀ
ਆ ਤੇਰੀ ਤੌਰ ਨੇ ਪਟੇ ਪਟਵਾਰੀ
ਜਿਹੜਾ ਗੱਬਰੂ ਕਰੇ ਸਰਦਾਰੀ
ਉਹਦੇ ਫੇਰ ਗਈ heart 'ਤੇ ਆਰੀ
ਨੀ, ਤੇਰੀ ਤੌਰ ਨੇ ਪਟੇ ਪਟਵਾਰੀ
(ਤੇਰੀ ਤੌਰ ਨੇ ਪਟੇ ਪਟਵਾਰੀ)
Credits
Writer(s): Tarsem Jassar, Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.