Testo Tell Me - Karan Aujla feat. OneRepublic & Ikky
Testo della canzone Tell Me (Karan Aujla feat. OneRepublic & Ikky), tratta dall'album Tell Me
Woo-ooh, tell me, tell me, tell me
Woo-ooh, tell me, tell me, tell me
I know love ain't always free
You got a mind that I just can't read
So you gotta, gotta, gotta tell me
ਤੈਨੂੰ ਸੂਟ ਮੈਂ Lahore ਤੋਂ ਲਿਆਇਆ
ਜੇ ਪਾ ਲਏਂਗੀ ਤਾਂ ਦੱਸਦੇ ਨੀ (tell me)
ਜੇ ਨੀ ready ਅਜੇ ਕੋਈ ਗੱਲ ਨ੍ਹੀਂ
ਜੇ ਨਾ ਲਏਂਗੀ ਤਾਂ ਦੱਸਦੇ ਨੀ (tell me)
ਤੈਨੂੰ ਸੂਟ ਮੈਂ Lahore ਤੋਂ ਲਿਆਇਆ
ਜੇ ਪਾ ਲਏਂਗੀ ਤਾਂ ਦੱਸਦੇ ਨੀ (tell me)
ਅਸੀਂ ਕਰਦੇ ਆਂ ਦਿਲੋਂ, ਗੋਰੀਏ
ਜੇ ਚਾਹ ਲਏਂਗੀ ਤਾਂ ਦੱਸਦੇ ਨੀ
I'm not tryna sell you, tryna tell you what it is
Wanna give you everything but don't be on the fence
ਨਾਜ਼ਕ ਆ ਦਿਲ ਸਾਡਾ, ਤੋੜੀ ਨਾ ਦੇਖੀ
ਪਿਆਰ ਨਾ' ਲਿਆਇਆ ਸੂਟ, ਮੋੜੀਂ ਨਾ ਦੇਖੀਂ
Oh-oh, ਹੁਣ ਤੇਰੀ ਹਾਂ ਯਾਂ ਨਾਂਹ, ਦੱਸਦੇ?
Oh-oh, ਪਾ ਲਏਂਗੀ ਜਾਂ ਯਾਂ ਨਾ, ਦੱਸਦੇ?
Woo-ooh, tell me, tell me, tell me
Woo-ooh, tell me, tell me, tell me
I know love ain't always free
You got a mind that I just can't read
So you gotta, gotta, gotta tell me
(gotta tell me, gotta tell me)
(gotta tell me) so you gotta, gotta, gotta tell me
(gotta tell me, gotta tell me)
(gotta tell me)
ਤੇਰੇ ਬੁੱਲ੍ਹਾਂ ਕੋਲੋਂ ਪੁੱਛ ਇਹ ਸਵਾਲ
"ਤੇਰੇ ਨਾਲ਼ ਤੇਰਾ ਯਾਰ ਖੜਾ ਜੱਚਦਾ ਕਿ ਨਹੀਂ, ਦੱਸ?"
ਤੇਰੇ ਕੰਨਾਂ ਨਾਲ਼ ਸੁਣ ਇਹ ਜਵਾਬ
ਸਾਡੇ ਨਾਮ ਤੋਂ ਜ਼ਮਾਨਾਂ ਸਾਰਾ ਮੱਚਦਾ ਕਿ ਨਹੀਂ, ਦੱਸ?
ਮੈਨੂੰ ਰੱਖਲਾ ਤੂੰ ਨਾਲ਼ ਜਿਵੇਂ ਰੱਖਦੀ ਰੁਮਾਲ
ਮੈਂ ਬਣਜਾਂ ਤਵੀਤ ਤੇਰੀ ਹਿੱਕ ਦਾ
ਅਸੀਂ, ਕੁੜੇ, ਤੇਰੀ ਲੋਰ 'ਚ ਮਗਨ
ਅਸੀਂ ਮੰਨਦੇ ਸ਼ਗਨ ਤੇਰੀ ਮਾਰੀ ਹੋਈ ਛਿੱਕ ਦਾ
Oh-oh, ਹੁਣ ਤੇਰੀ ਹਾਂ ਯਾਂ ਨਾਂਹ, ਦੱਸਦੇ?
Oh-oh, ਪਾ ਲਏਂਗੀ ਜਾਂ ਯਾਂ ਨਾ, ਦੱਸਦੇ?
Woo-ooh, tell me, tell me, tell me
Woo-ooh, tell me, tell me, tell me
I know love ain't always free
You got a mind that I just can't read
So you gotta, gotta, gotta tell me
(gotta tell me, gotta tell me)
(gotta tell me) so you gotta, gotta, gotta tell me
(gotta tell me, gotta tell me)
(gotta tell me) so you gotta, gotta, gotta tell me
Woo-ooh, tell me, tell me, tell me
ਹਾਏ, ਦੱਸਦੇ-ਦੱਸਦੇ, tell me
I know love ain't always free
You got a mind that I just can't read
So you gotta, gotta, gotta tell me
Credits
Writer(s): Ryan B. Tedder, Karan Aujla, Ikwinder Singh Sahota, Milan Francis D'agostini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.