Testo Supna Banke - Shivjot
Testo della canzone Supna Banke (Shivjot), tratta dall'album Supna Banke
ਯਾਦ ਤੇਰੀ ਵਿੱਚ ਜਾਗ ਨਾ ਕੱਟਦੇ, ਰਾਤ-ਰਾਤ ਅਸੀਂ ਸਾਰੀ
ਰੋਕ ਲੈਂਦੇ ਜੇ ਹੱਥ ਫੜ ਤੇਰਾ, ਸੱਜਣਾਂ ਆਖ਼ਰੀ ਵਾਰੀ
ਹਾਂ, ਯਾਦ ਤੇਰੀ ਵਿੱਚ ਜਾਗ ਨਾ ਕੱਟਦੇ, ਰਾਤ-ਰਾਤ ਅਸੀਂ ਸਾਰੀ
ਰੋਕ ਲੈਂਦੇ ਜੇ ਹੱਥ ਫੜ ਤੇਰਾ, ਸੱਜਣਾਂ ਆਖ਼ਰੀ ਵਾਰੀ
ਬਿਨ ਤੇਰੇ ਕੀ ਫਾਇਦਾ ਦਿਲ ਦਾ ਹਾਲ ਸੁਣਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
(ਹੋ, ਹੋ, ਹੋ)
ਤੇਰਾ ਕਹਿਣਾ, ਮੇਰਾ ਸਹਿਣਾ, ਹਰ ਗੱਲ ਤੇਰੀ ਸੋਹਣੀ
ਬਿਨ ਗੱਲੋਂ ਜੇ ਤੂੰ ਰੁਸ ਜਾਣਾ, ਫਿਕਰ ਬੜੀ ਹੀ ਹੋਣੀ
(ਫਿਕਰ ਬੜੀ ਹੀ ਹੋਣੀ, ਹੋ)
ਤੇਰਾ ਕਹਿਣਾ, ਮੇਰਾ ਸਹਿਣਾ, ਹਰ ਗੱਲ ਤੇਰੀ ਸੋਹਣੀ
ਬਿਨ ਗੱਲੋਂ ਜੇ ਤੂੰ ਰੁਸ ਜਾਣਾ, ਫਿਕਰ ਬੜੀ ਹੀ ਹੋਣੀ
ਯਾਦ ਕਰਾਂ ਪਲ-ਪਲ ਓ, ਤੈਨੂੰ ਫੇਰ ਮਨਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
ਚੰਗੇ ਨੇ ਯਾ ਮਾੜੇ ਸਾਨੂੰ ਕੁਝ ਵੀ ਨਾ ਪਤਾ
ਸਾਨੂੰ ਇਸ਼ਕ ਸਿਖਾਉਣ ਵਾਲ਼ੇ ਖ਼ੁਦ ਹੀ ਲਾਪਤਾ
ਹਾਂ, ਚੰਗੇ ਨੇ ਯਾ ਮਾੜੇ ਸਾਨੂੰ ਕੁਝ ਵੀ ਨਾ ਪਤਾ
ਸਾਨੂੰ ਇਸ਼ਕ ਸਿਖਾਉਣ ਵਾਲ਼ੇ ਖ਼ੁਦ ਹੀ ਲਾਪਤਾ
ਖੁੱਲ੍ਹੀਆਂ ਅੱਖਾਂ ਨਾ' ਦੇਖੇ ਖ਼ਾਬ ਸਜਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ
ਸੁਪਨਾ ਤੈਨੂੰ ਪਾਉਣ ਦਾ
ਸੁਪਨਾ ਈ ਬਣਕੇ ਰਹਿ ਗਿਆ, (ਹੋ)
ਤੈਨੂੰ ਪਾਉਣ ਦਾ
Credits
Writer(s): Jugraj Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.