Testo Sheikh - Karan Aujla

Testo della canzone Sheikh (Karan Aujla), tratta dall'album Sheikh - Single

Karan Aujla
ਓ, ਟੌਰ੍ਹ ਕੱਢੀ ਦੇਸੀ ਨੇ, ਭੁਲੇਖਾ ਪੈਂਦਾ ਵੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ-
Manji Sahib'ਓਂ ਨਿੱਕਲਾਂ ਨਾ ਬਿਨਾਂ ਮੱਥਾ ਟੇਕ
ਪਿੰਡ "ਜੱਟ-'ਜੱਟ" ਕਹਿੰਦੇ, ਜੇ-
ਓ, ਜਿਹੜਾ ਦੇਸ, ਓਹੀ ਭੇਸ, ਪੈਸਾ ਯਾਰੀ 'ਚ ਨਹੀਂ case
ਕਦੇ ਪਾਟਿਐ ਕਮੀਜ਼, ਕਦੇ ਖੜ੍ਹੀ ਐ crease
ਕਦੇ ਹੱਥ ਵਿੱਚ ਦਾਤੀ, ਡੱਬ ਵਿੱਚ .30
ਆਹ, ਕਦੇ ਉਹ, ਕਦੇ 'ਕੱਲ੍ਹਾ, ਕਦੇ ਦੋ
ਨਾ ਮੈਂ ਗੁੰਡਾ, ਨਾ star, ਆਹ ਲੈ ਮੂਹਰੇ ਖੜ੍ਹਾ ਯਾਰ
ਕਲਾ 'ਕੱਲ੍ਹੇ ਪੜ੍ਹ ਆਈ ਆ, ਮੈਂ ਓਹ ਆਂ ਕਲਾਕਾਰ
ਕੋਠੀ ਏਕੜ 'ਚ ਐਥੇ, ਵੇਹੜਾ ਵੀ ਐ ਚੇਤੇ
ਡੇਢ ਲੱਖ ਥੱਲ੍ਹੇ, ਓਦਾਂ ਰੇਹੜਾ ਵੀ ਐ ਚੇਤੇ
ਕਿਹੜੇ ਪਹੁੰਚ ਗਿਆ ਸ਼ਹਿਰ, ਤੁਰਿਆ ਸੀ ਨੰਗੇ ਪੈਰ
Red Bottom ਦੀ ਜੁੱਤੀ, ਅੱਜ logo ਦੇ ਬਗ਼ੈਰ
ਓਦਾਂ ਦੋ ਮੇਰੇ ਬਾਂਹਵਾਂ, ਸਿਰ 'ਤੇ ਭਰਾਵਾਂ
ਥੱਲ੍ਹੇ ਤੱਕ ਦੱਬੀ race, ਉੱਤੇ ਨੂੰ ਹੀ ਜਾਵਾਂ
ਝੂਠ ਬੋਲਦਾ ਨਹੀਂ mic 'ਤੇ, ਨਾ ਅੱਗੇ ਨਾ ਕੋਈ back 'ਤੇ
ਲਹਿ ਗਈ ਗੱਡੀ ਲੀਹ ਤੋਂ ਸੀ, ਆ ਗਿਆ track 'ਤੇ
ਤੀਰ, ਨਾ ਕੋਈ ਤੁੱਕੇ, ਹੁਣ ਹਰ ਸੁੱਖ ਸੁੱਖੇ
ਮੇਰਾ ਜਿਹਨੇ ਦਿਲੋਂ ਕੀਤਾ, ਉਹ ਤਾਂ ਕਦੋਂ ਦੇ ਨੇ ਮੁੱਕੇ
ਜਿੰਨਾਂ ਕੀਤਾ ਜੀਹਦਾ, ਆਇਆ ਮੁੱਢ ਤੋਂ ਮੈਂ ਫ਼ੀਨਹਦਾ
ਬਾਪੂ ਸਿਰ 'ਤੇ ਨਹੀਂ ਸੀਗਾ, ਚਾਚੇ ਕੀਤੀ ਦੇਖ-ਰੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ-
ਟੌਰ੍ਹ ਕੱਢੀ ਦੇਸੀ ਨੇ, ਭੁਲੇਖਾ ਪੈਂਦਾ ਦੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
ਪਿੰਡ "ਜੱਟ-'ਜੱਟ" ਕਹਿੰਦੇ, ਜੇ-
ਕਹਿੰਦੇ, "murder ਕਰਾਉਣਾ, ਇਹਦਾ brother ਕਰਾਉਣਾ"
ਕਾਹਤੋਂ ਘਰ 'ਤੇ ਚਲਾਉਣੀ, 'ਕੱਲ੍ਹਾ ਟੱਕਰੂ ਪ੍ਰਾਹੁਣਾ
ਮੇਰਾ ਰੰਗ ਜਿਵੇਂ ਧੁੱਪ, ਖ਼ੌਰੇ ਕਾਹਤੇਂ ਚੁੱਪ?
ਜਦੋਂ ਬੋਲਦਾ, ਵਰਾਉਲਾ ਬਣਾਂ ਢਾਹ ਕੇ ਲੈ ਜਾਂ ਕੁੱਪ
ਜਿੰਨਾਂ ਚਿਰ ਨੀ ਮੈਂ ਜਿਉਣਾ, ਰਹੂ ਖੇਡਦਾ ਖਡੌਣਾ
ਮੇਰੀ ਕਰਦੇ ਖ਼ਰਾਬ ਨੀਂਦ, ਤੁਸੀਂ ਕਿੱਦਾਂ ਸੌਣਾ?
ਮਾੜਾ ਬੋਲਾਂ ਨਾ ਤਾਰੀਫ਼ਾਂ, ਧੋਖੇ ਵਿੱਚ ਅਸਤੀਫ਼ਾ
ਦੇਖੀਂ ਵੱਜਦੇ salute ਅੱਜ Burj Khalifa
ਯਾਰਾਂ 'ਚ ਨਹੀਂ ਪਾੜ, ਕਦੇ ਲਾਏ ਨਹੀਂ ਜੁਗਾੜ
ਹਰ party 'ਤੇ Babbu Maan, fail ਐ Drake
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ-
ਟੌਰ੍ਹ ਕੱਢੀ ਦੇਸੀ ਨੇ, ਭੁਲੇਖਾ ਪੈਂਦਾ ਦੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
ਪਿੰਡ "ਜੱਟ-'ਜੱਟ" ਕਹਿੰਦੇ, ਜੇ-
ਦਿਲ ਜੱਟ ਦਾ reserve ਆ, ਨਾ ਸੋਚ ਵਿੱਚ curve ਆ
ਘੱਟ ਹੀ ਬੋਲੀਦਾ, ਜ਼ਿਆਦਾ ਬੋਲਦਾ ਤਜ਼ੁਰਬਾ
Good-bad Life, ਮੱਤ ਗੁੰਡਾ type
ਇਹਦੇ ਸਿਰ 'ਤੇ ਨਾ ਉੱਡਾਂ, ਥੋੜ੍ਹੇ ਸਾਲ ਦੀ ਆ hype
ਪੈੱਗ ਨਾਲ਼ ਨਮਕੀਨ, ਚਾਹੇ ਕਰੀਂ ਨਾ ਯਕੀਨ
ਅਸੀਂ ਪਿੰਡ ਹੀ ਬਣਾਇਆ ਹੁੰਦਾ Bombay ਆਲ਼ਾ scene
ਮੇਰੀ life ਨਹੀਂ threat, ਲੈ ਲਵਾਂਗੇ jet
ਕਦੇ ਵੜੀਏ casino, ਲੱਗੇ ਲੱਖ-ਲੱਖ bet
ਓ, ਕਿਸੇ ਦੇ ਨਾ ਪਚੇ ਦੇਖ, ਦਿਨ ਮੇਰੇ ਅੱਛੇ ਦੇਖ
ਪਾਇਆ ਹੋਇਆ ਜਚੇ ਦੇਖ, ਅਸਲੀ ਨਾ fake
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ-
ਟੌਰ੍ਹ ਕੱਢੀ ਦੇਸੀ ਨੇ, ਭੁਲੇਖਾ ਪੈਂਦਾ ਦੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
ਪਿੰਡ "ਜੱਟ-'ਜੱਟ" ਕਹਿੰਦੇ, ਜੇ-
ਓ, ਕਰੇ ਕਲਮ ਤਬਾਹੀਆਂ, ਭਰੇ talent ਗਵਾਹੀਆਂ
ਸੱਟਾਂ ਸਾਡੀਆਂ ਦੀਆਂ ਨਾ ਕਿਤੋਂ ਮਿਲਣ ਦਵਾਈਆਂ
ਲਿਖ Aujla ਸਿਆਣਾ, ਉਮਰੋਂ ਨਿਆਣਾ
ਰਹਿੰਦਾ ਵੰਡਦਾ, ਰਕਾਨੇ, ਨੀ ਇਹ ਜੋੜ-ਜੋੜ ਦਾਣਾ
ਉੱਡੇ ਧੂੜ ਜਿੱਥੇ ਜਾਵਾਂ, ਆਪ ਖਾਵਾਂ ਤੇ ਖ਼ਵਾਵਾਂ
ਕਿੱਥੇ ਰੁੱਕਦੇ ਆ ਪੈਰ, ਚੱਕ ਪੈਰਾਂ 'ਚੋਂ ਸਵਾਹਾਂ
ਕਿੰਨੇ ਪੈਰੀਂ, ਬੱਲੇ-ਬੱਲੇ, ਸਿੱਟਣੇ ਨੂੰ ਥੱਲ੍ਹੇ
ਦੱਸ ਕੇ ਜਾਵਾਂਗੇ, "ਆਹ ਲੈ ਸੁਰਗਾਂ ਨੂੰ ਚੱਲੇ"
ਕਰਾ ਦਿੰਨਾਂ ਕਹਿ, ਮੈਂ ਨਹੀਂ ਬਾਹਲ਼ੀ end ਸ਼ੈ
ਮੈਂ ਨੀ ਰੱਬ ਕੋਲ਼, ਮੈਂ ਲਿਖਾ ਕੇ ਆਇਆ ਲੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ-
ਟੌਰ੍ਹ ਕੱਢੀ ਦੇਸੀ ਨੇ, ਭੁਲੇਖਾ ਪੈਂਦਾ ਦੇਖ
ਪਿੰਡ "ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
"ਜੱਟ-'ਜੱਟ" ਕਹਿੰਦੇ, ਜੇ Dubai ਜਾਵਾਂ "Sheikh"
ਪਿੰਡ "ਜੱਟ-'ਜੱਟ" ਕਹਿੰਦੇ, ਜੇ-



Credits
Writer(s): Jaskaran Aujla
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.