ਚਾਹੇ ਕੋਈ ਜ਼ਿੰਦਾ ਐ
ਚਾਹੇ ਕੋਈ ਮਰਦਾ ਐ
ਤੈਨੂੰ ਨਾ ਫਰਕ ਪਵੇ
ਤੇਰਾ ਤੇ ਸਰਦਾ ਐ
ਮੈਂ ਪਿਆਰ ਕੀਤਾ ਸੀ ਤੈਨੂੰ
ਤੇ ਤੂੰ ਸਜ਼ਾ ਸੁਣਾ ਰਿਹਾ ਐ
ਮੈਂ ਮਰਦੀ ਜਾ ਰਹੀ ਆਂ
ਤੇ ਤੈਨੂੰ ਮਜ਼ਾ ਆ ਰਿਹਾ ਐ
ਮੈਂ ਮਰਦੀ ਜਾ ਰਹੀ ਆਂ
ਤੇ ਤੈਨੂੰ ਮਜ਼ਾ ਆ ਰਿਹਾ ਐ
ਚਾਹੇ ਕੋਈ ਜ਼ਿੰਦਾ ਐ
ਚਾਹੇ ਕੋਈ ਮਰਦਾ ਐ
ਤੈਨੂੰ ਨਾ ਫਰਕ ਪਵੇ
ਤੇਰਾ ਤੇ ਸਰਦਾ ਐ
ਮੈਂ ਪਿਆਰ ਕੀਤਾ ਸੀ ਤੈਨੂੰ
ਤੇ ਤੂੰ ਸਜ਼ਾ ਸੁਣਾ ਰਿਹਾ ਐ
ਮੈਂ ਮਰਦੀ ਜਾ ਰਹੀ ਆਂ
ਤੇ ਤੈਨੂੰ ਮਜ਼ਾ ਆ ਰਿਹਾ ਐ
ਮੈਂ ਮਰਦੀ ਜਾ ਰਹੀ ਆਂ
ਤੇ ਤੈਨੂੰ ਮਜ਼ਾ ਆ ਰਿਹਾ ਐ
Credits
Writer(s): Raja Kumari, Mohit Sharma
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.