Testo Reply to Billi Akh - Khan Bhaini
Testo della canzone Reply to Billi Akh (Khan Bhaini), tratta dall'album Reply to Billi Akh
ਓ, ਜੱਟ ਸਦਾ ਨੇ ਜਿਉਂਦੇ ਉੱਚੀ ਧੌਣ ਕਰਕੇ (ਜਿਉਂਦੇ ਉੱਚੀ ਧੌਣ ਕਰਕੇ)
ਕਦੇ ਬੋਲਣੇ ਨਾ ਦਿੱਤੀ ਨੱਡੀ ਸਿਰ ਚੜ੍ਹਕੇ (ਬੋਲਣੇ ਨਾ ਦਿੱਤੀ ਨੱਡੀ, ਬੋਲਣੇ ਨਾ ਦਿੱਤੀ)
Music Empire
ਜੱਟ ਸਦਾ ਨੇ ਜਿਉਂਦੇ ਉੱਚੀ ਧੌਣ ਕਰਕੇ
ਬੋਲਣੇ ਨਾ ਦਿੱਤੀ ਨੱਡੀ ਸਿਰ ਚੜ੍ਹਕੇ
ਹੋ, ਰੱਖਲਾ ਤੂੰ ਸਾਂਭ ਕੇ ਜਵਾਨੀ ਆਪਣੀ
ਨੀ, ਪਛਤਾਏਂਗੀ ਜੇ ਭੱਖੜੇ 'ਚ ਝੋਕਤੀ (ਝੋਕਤੀ)
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ (ਠੋਕਤੀ)
ਹੋ, ਮੁੰਡਾ ਵੈਲੀ ਕੁੜੇ full, ਘਰੋਂ ਮਿਲੀ ਪੂਰੀ ਖੁੱਲ੍ਹ
ਚੱਲਦੇ ਆ ਪਰਚੇ
ਇਹ ਵੀ ਕੱਢਦੀਂ ਭੁਲੇਖਾ, ਮੁੰਡਾ ਯਾਰਾਂ ਨਾਲ਼ ਲੜੂ
ਉਹ ਵੀ ਤੇਰੇ ਕਰਕੇ
ਹੋ, ਮੁੰਡਾ ਵੈਲੀ ਕੁੜੇ full, ਘਰੋਂ ਮਿਲੀ ਪੂਰੀ ਖੁੱਲ੍ਹ
ਚੱਲਦੇ ਆ ਪਰਚੇ
ਇਹ ਵੀ ਕੱਢਦੀਂ ਭੁਲੇਖਾ, ਮੁੰਡਾ ਯਾਰਾਂ ਨਾਲ਼ ਲੜੂ
ਉਹ ਵੀ ਤੇਰੇ ਕਰਕੇ
ਓਥੇ ਬਿੱਲੀ ਅੱਖ ਤੇਰੀ ਕੀ ਅੜੂਗੀ, ਹਾਏ ਨੀ
UP ਵਾਲੇ ਨੇ ਨਬਜ਼ ਜਦੋਂ ਰੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਹੋ, ਮੁੰਡਾ ਪਿੰਡ ਵਿੱਚ ban, ਖੰਟ ਵਾਲੇ ਦਾ ਏ fan
Rally'an ਦੇ ਚਸਕੇ
ਤੂੰ ਸਾਲਾਂ ੧੯ਆਂ ਦੀ ਕੁੜੀ, ਕਿਉਂ ਕਸੂਤੇ ਮੋੜ ਮੁੜੀ?
ਰਿਹਾ ਕਰ ਬੱਚ ਕੇ
(ਸਾਲਾਂ ੧੯ਆਂ ਦੀ ਕੁੜੀ, ਸਾਲਾਂ ੧੯ਆਂ)
ਹੋ, ਮੁੰਡਾ ਪਿੰਡ ਵਿੱਚ ban, ਖੰਟ ਵਾਲੇ ਦਾ ਏ fan
Rally'an ਦੇ ਚਸਕੇ
ਤੂੰ ਸਾਲਾਂ ੧੯ਆਂ ਦੀ ਕੁੜੀ, ਕਿਉਂ ਕਸੂਤੇ ਮੋੜ ਮੁੜੀ?
ਰਿਹਾ ਕਰ ਬੱਚ ਕੇ
ਓਥੇ ਪਿਆਰ ਵਾਲਾ jack ਕੀ ਕਰੂਗਾ, ਨੱਡੀਏ?
ਨੀ, ਜੱਟਵਾਦ ਨੇ ਗਰਾਰੀ ਜਿੱਥੇ ਝੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਮੰਨ Teji ਦੀ ਸਲਾਹ
ਨੀਂਦ ਲਏਂਗੀ ਗਵਾ, ਕੁੜੇ ਪਾਸਾ ਵੱਟ ਨੀ
ਹੋ, ਕਹਿੰਦਾ ਭੈਣੀ ਵਾਲਾ ਖ਼ਾਨ
ਬੜਾ ਕਰਦੇ ਹੈਰਾਨ, ਬਿਗੜੇ ਹੋਏ ਜੱਟ, ਨੀ
Music Empire
ਮੰਨ Teji ਦੀ ਸਲਾਹ
ਨੀਂਦ ਲਏਂਗੀ ਗਵਾ, ਕੁੜੇ ਪਾਸਾ ਵੱਟ ਨੀ
ਕਹਿੰਦਾ ਭੈਣੀ ਵਾਲਾ ਖ਼ਾਨ
ਬੜਾ ਕਰਦੇ ਹੈਰਾਨ, ਪਿੰਡਾਂ ਵਾਲੇ ਜੱਟ, ਨੀ
ਐਨੇ ਹੁੰਦੇ ਨਾ ਸੁਖਾਲੇ, ਕਾਬੂ ਜੱਟ ਕਰਨੇ
ਨੀ, ਗੱਲ ਰੜਕੀ ਸੀ ਬੀਬਾ ਤਾਹੀਂ ਟੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
ਤੇਰੇ ਜਿਹੀ ਫੁਕਰੀ ਸੀ ਇੱਕ, ਨੱਡੀਏ
ਨੀ, ੧੨ bore ਨਾ' ਬਜ਼ਾਰ ਵਿੱਚ ਠੋਕਤੀ
Credits
Writer(s): Music Empire, Khan Bhaini
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.