Testo Regret - Ammy Virk

Testo della canzone Regret (Ammy Virk), tratta dall'album Regret

ਦੁਖੀ ਤੇ ਰਹਿਣੀ ਆਂ
ਪਰ end ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਦੁਖੀ ਤੇ ਰਹਿਣੀ ਆਂ
ਪਰ end ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਮੈਨੂੰ ਲੱਗਦਾ ਹੁਣ ਤੈਨੂੰ ਬੋਝ ਜਿਹੀ
ਆਪਣੀ ਯਾਰੀ ਲੱਗਦੀ ਆ
ਤਾਂਹੀ ਤੈਨੂੰ ਮੇਰੀ ਸਿਹਤ ਪਹਿਲਾਂ ਤੋਂ
ਭਾਰੀ ਲੱਗਦੀ ਆ, ਭਾਰੀ ਲੱਗਦੀ ਆ
ਪਰ ਹੋਵੇ ਪਿਆਰ ਜਿੱਥੇ
ਆ look depend ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਦੁਖੀ ਤੇ ਰਹਿਣੀ ਆਂ
ਪਰ end ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਮੈਂ ਤੈਨੂੰ ਐਵੇਂ ਨਾ ਪੀਣ ਦੀਆਂ ਕਸਮਾਂ ਪਾਉਂਦੀ ਰਈ
ਦੂਜੇ ਪਾਸੇ ਓਹ ਚੰਦਰੀ ਭਰ-ਭਰ ਪੈਗ ਪਾਉਂਦੀ ਰਈ
ਮੈਂ ਤੈਨੂੰ ਐਵੇਂ ਨਾ ਪੀਣ ਦੀਆਂ ਕਸਮਾਂ ਪਾਉਂਦੀ ਰਈ
ਦੂਜੇ ਪਾਸੇ ਓਹ ਚੰਦਰੀ ਭਰ-ਭਰ ਪੈਗ ਪਾਉਂਦੀ ਰਈ
ਮੈਂ ਕਿੰਨੇ ਪਾਠ ਕਰੇ ਨੇ, ਤੈਨੂੰ ਪਾਉਣ ਲਈ
ਓਹ ਕੱਪੜੇ ਪਾਉਂਦੀ ਰਹੀ ਛੋਟੇ, ਤੈਨੂੰ ਅਪਣਾਉਣ ਲਈ
ਤੈਨੂੰ ਅਪਣਾਉਣ ਲਈ
ਸ਼ੱਕ ਆਦਤ ਕੁੜੀਆਂ ਦੀ
ਮੈਂ ਤੈਨੂੰ offend ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਦੁਖੀ ਤੇ ਰਹਿਣੀ ਆਂ
ਪਰ end ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਹੁਣ ਐਵੇਂ ਪਛਤਾਵਾ, ਤੇਰੇ ਨਾਲ ਕਿਉਂ ਫ਼ਸ ਬੈਠੀ?
Simar ਮੈਂ ਆਪਣੇ ਪਿਆਰ ਬਾਰੇ ਮੰਮੀ ਨੂੰ ਦੱਸ ਬੈਠੀ
ਹੁਣ ਐਵੇਂ ਪਛਤਾਵਾਂ, ਤੇਰੇ ਨਾਲ ਕਿਉਂ ਫ਼ਸ ਬੈਠੀ?
Simar ਮੈਂ ਆਪਣੇ ਪਿਆਰ ਬਾਰੇ ਮੰਮੀ ਨੂੰ ਦੱਸ ਬੈਠੀ
ਤੇਰਾ mood sad ਜਿਹਾ ਹੋਵੇ
ਓਹ ਮੈਨੂੰ ਟੋਕਦੇ ਰਹਿੰਦੇ ਨੇ
ਮੈਨੂੰ ਘਰੋਂ ਬਾਹਰ ਜਾਣ ਤੋਂ ਵੀ
ਹੁਣ ਰੋਕਦੇ ਰਹਿੰਦੇ ਨੇ
ਹਾਂ, ਰੋਕਦੇ ਰਹਿੰਦੇ ਨੇ
ਤੂੰ ਤਾਂ ਝੱਟ ਕਹਿ ਦਿਨੇਂ
ਮੈਂ time spend ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ
ਦੁਖੀ ਤੇ ਰਹਿਣੀ ਆਂ
ਪਰ end ਨਹੀਂ ਕਰਦੀ
ਇੱਕ text type ਤਾਂ ਕਰਦੀ ਆਂ
ਮੈਂ send ਨਹੀਂ ਕਰਦੀ



Credits
Writer(s): Gold Boy, Simar Doraha
Lyrics powered by www.musixmatch.com

Link

Disclaimer: i testi sono forniti da Musixmatch.
Per richieste di variazioni o rimozioni è possibile contattare direttamente Musixmatch nel caso tu sia un artista o un publisher.

Elenco artisti

© 2026 Riproduzione riservata. Rockol.com S.r.l.
Policy uso immagini

Rockol

  • Utilizza solo immagini e fotografie rese disponibili a fini promozionali (“for press use”) da case discografiche, agenti di artisti e uffici stampa.
  • Usa le immagini per finalità di critica ed esercizio del diritto di cronaca, in modalità degradata conforme alle prescrizioni della legge sul diritto d'autore, utilizzate ad esclusivo corredo dei propri contenuti informativi.
  • Accetta solo fotografie non esclusive, destinate a utilizzo su testate e, in generale, quelle libere da diritti.
  • Pubblica immagini fotografiche dal vivo concesse in utilizzo da fotografi dei quali viene riportato il copyright.
  • È disponibile a corrispondere all'avente diritto un equo compenso in caso di pubblicazione di fotografie il cui autore sia, all'atto della pubblicazione, ignoto.

Segnalazioni

Vogliate segnalarci immediatamente la eventuali presenza di immagini non rientranti nelle fattispecie di cui sopra, per una nostra rapida valutazione e, ove confermato l’improprio utilizzo, per una immediata rimozione.