Testo Rang Sanwla - Aarsh Benipal
Testo della canzone Rang Sanwla (Aarsh Benipal), tratta dall'album Rang Sanwla - Single
ਹੋਰ ਵਈ, ਕਿੱਦਾਂ?
ਕਿਵੇਂ ਆ?
ਅੱਜ ਥੋਡੇ ਵੀਰ ਨੇ ਥੋਡੀ ਭਰਜਾਈ ਨੂੰ
Marriage ਲਈ propose ਕਰਨਾ
ਉਹ ਅੱਛਾ, ring ਲੈ ਆਇਆ (ਬਿਲਕੁਲ)
Can I see it? (yeah)
Ho-ho-ho, oh-ho-ho-hoo
Ho-ho-ho, oh-ho-ho-hoo
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਕੁੜੀ ਲੱਭਣੀ ਆ ਸਾਂਵਲੇ ਜੇ ਰੰਗ ਦੀ
ਲੱਭਣੀ ਆ ਸਾਂਵਲੇ ਜੇ ਰੰਗ ਦੀ
ਖ਼ਿਆਲ ਰੱਖੂਂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਦਿਲ ਨੇ ਜੋ ਉਹਦੇ ਨਾਲ਼ ਬੁਣੇ ਸੀ ਕਦੇ
ਛੱਡੇ ਚੰਦਰੀ ਨੇ ਸੁਪਨੇ ਉਧੇੜ ਕੇ
ਜੀਹਦੀ ਸ਼ੱਕ ਵਾਲ਼ੀ ਅੱਖ ਵੇਖ ਸਕੀ ਨਾ ਵਫ਼ਾ
ਉਹਦੇ ਲਈ ਮੈਂ ਜ਼ਿੰਦਗੀ ਦੇ ਬੂਹੇ ਭੇੜ 'ਤੇ
ਉਹਦੇ ਬਿਨਾ ਜਿੰਦ ਹੁਣ ਹੰਡ ਜਊ
ਦਿਲਾ, ਉਹਦੇ ਬਿਨਾ ਜਿੰਦ ਹੁਣ ਹੰਡ ਜਊ
ਜੀਹਦੀ ਬਿਨਾ ਨਹੀਂ ਸੀ ਇੱਕ ਪਲ ਲੰਘਦਾ
ਕੁੜੀ ਲੱਭਣੀ ਆ ਸਾਂਵਲੇ ਜੇ ਰੰਗ ਦੀ
ਲੱਭਣੀ ਆ ਸਾਂਵਲੇ ਜੇ ਰੰਗ ਦੀ
ਖ਼ਿਆਲ ਰੱਖੂਂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
"Hey, listen, that ring is for you, not for me
You misunderstood everything"
ਸੋਚਦੀ ਹੋਊਗੀ ਬਰਬਾਦ ਹੋ ਗਿਆ
ਉਹ ਕੀ ਜਾਣੇ ਪੰਛੀ ਅਜ਼ਾਦ ਹੋ ਗਿਆ
ਠੇਕੇ ਦੀਆਂ bottle'an ਤੋਂ ਖੇੜਾ ਛੁੱਟਿਆ
ਜਦੋਂ ਸੋਹਣੀ ਜਿਹੀ ਕੁੜੀ ਨੇ ਮੇਰਾ ਹੱਥ ਘੁੱਟਿਆ
Jassi Lohka ਉਹਨੇ ਅਪਣਾ ਬਣਾ ਲਿਆ
Jassi Lohka ਉਹਨੇ ਅਪਣਾ ਬਣਾ ਲਿਆ
ਜਿਹੜਾ ਫ਼ਿਰਦਾ ਸੀ ਗੱਲ਼ੀਆਂ 'ਚ ਖੰਘਦਾ
ਕੁੜੀ ਲੱਭਣੀ ਆ ਸਾਂਵਲੇ ਜੇ ਰੰਗ ਦੀ
ਲੱਭਣੀ ਆ ਸਾਂਵਲੇ ਜੇ ਰੰਗ ਦੀ
ਖ਼ਿਆਲ ਰੱਖੂਂ ਥੋਡੇ ਯਾਰ ਜੋ ਮਲੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
ਗੋਰੇ ਰੰਗ ਵਾਲ਼ੀ ਯਾਰ ਥੋਡਾ ਛੱਡ ਗਈ
ਅਸੀਂ ਛੱਡ ਦਿੱਤਾ ਨਸ਼ਾ ਗੋਰੇ ਰੰਗ ਦਾ
Credits
Writer(s): Jassi Lohka, R Guru
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.