Testo Pyar Mera - Jassi Gill & Pav Dharia
Testo della canzone Pyar Mera (Jassi Gill & Pav Dharia), tratta dall'album Red
ਓ-ਹੋ, ਓ-ਓ, ਓ-ਹੋ-ਹੋ
ਓ-ਹੋ, ਓ-ਓ, ਓ-ਹੋ-ਓ-ਓ
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਭ
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮਿਲ ਗਿਆ ਮੈਨੂੰ ਸਭ
ਮੇਰੀ ਲੇਖੀ ਪੈਰ ਪਾ ਦੇ, ਮੇਰੀ ਝੋਲ਼ੀ ਖ਼ੈਰ ਪਾ ਦੇ
ਕਰੀਂ ਮਿਹਰਬਾਨੀ ਹੁਣ ਆਪਣੇ ਗ਼ੁਲਾਮ 'ਤੇ-ਏ-ਏ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ
ਸ਼ੁਰੂ ਤੇਰੇ ਨਾਮ 'ਤੇ, ਖ਼ਤਮ ਤੇਰੇ ਨਾਮ 'ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ (ਓ-ਹੋ, ਓ-ਓ)
ਸ਼ੁਰੂ ਤੇਰੇ ਨਾਮ 'ਤੇ, ਖ਼ਤਮ ਤੇਰੇ ਨਾਮ 'ਤੇ (ਓ-ਹੋ-ਹੋ)
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ
ਤੇਰੇ ਨਾਲ਼ੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ
ਜਦੋਂ ਤੇਰੇ ਹੋਏ, ਤੇ ਕੀ ਪਿੱਛੇ, ਤੇ ਕੀ ਅੱਗੇ? (ਓ-ਓ-ਓ)
ਤੇਰੇ ਨਾਲ਼ੋਂ ਸੋਹਣਾ ਹੁਣ ਕੋਈ ਵੀ ਨਾ ਲੱਗੇ
ਜਦੋਂ ਤੇਰੇ ਹੋਏ, ਤੇ ਕੀ ਪਿੱਛੇ, ਤੇ ਕੀ ਅੱਗੇ-ਏ-ਏ?
ਤੇਰੀ ਸ਼ਰਤ, ਹਜ਼ੂਰ, ਕੱਲੀ-ਕੱਲੀ ਮੰਜ਼ੂਰ
ਅਸੀਂ ਲਿਖ ਦਿੱਤੀ "ਹਾਂ" ਤੇਰੇ ਪਿਆਰ ਦੇ ਪੈਗ਼ਾਮ 'ਤੇ-ਏ-ਏ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ (ਓ-ਹੋ, ਓ-ਓ)
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ (ਓ-ਹੋ-ਹੋ)
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ
ਸਾਰਿਆਂ ਦੇ ਨਾਵੇਂ ਦਿਲ ਲਿੱਖਦੇ ਨਹੀਂ
ਅਸੀਂ ਆਸ਼ਿਕ ਹਾਂ ਇੱਕ ਦੇ, ਹਰ ਇੱਕ ਦੇ ਨਹੀਂ (ਓ-ਓ-ਓ)
ਸਾਰਿਆਂ ਦੇ ਨਾਵੇਂ ਦਿਲ ਲਿੱਖਦੇ ਨਹੀਂ
ਅਸੀਂ ਆਸ਼ਿਕ ਹਾਂ ਇੱਕ ਦੇ, ਹਰ ਇੱਕ ਦੇ ਨਹੀਂ-ਈਂ-ਈਂ
ਉਂਝ ਦਾਵੇਦਾਰ ਇੱਥੇ ਹੋਰ ਬੇਸ਼ੁਮਾਰ
ਪਰ ਤੇਰੇ ਜਿਹਾ ਕੋਈ ਨਹੀਂਓਂ ਦੁਨੀਆ ਤਮਾਮ 'ਤੇ-ਏ-ਏ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ (ਓ-ਹੋ, ਓ-ਓ)
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ (ਓ-ਹੋ-ਹੋ)
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ
ਬੱਬੂ ਵਾਸਤੇ ਹੈ ਈਦ ਤੇਰਾ ਮੁੱਖ ਦੇਖ ਲੈਣਾ
ਉਹਦੇ ਵਾਸਤੇ ਏ ਹੱਜ ਤੈਨੂੰ ਮੱਥਾ ਟੇਕ ਲੈਣਾ (ਓ-ਓ-ਓ)
ਬੱਬੂ ਵਾਸਤੇ ਹੈ ਈਦ ਤੇਰਾ ਮੁੱਖ ਦੇਖ ਲੈਣਾ
ਉਹਦੇ ਵਾਸਤੇ ਏ ਹੱਜ ਤੈਨੂੰ ਮੱਥਾ ਟੇਕ ਲੈਣਾ-ਆ-ਆ
ਤੇਰਾ ਦੇਖ ਲੈਣਾ ਮੁੱਖ, ਮੇਰੇ ਤੋੜ ਦਿੰਦਾ ਦੁੱਖ
ਹੁਣ ਕਿਰਪਾ ਏ ਤੇਰੀ ਮੇਰੇ ਦਿਲ ਦੇ ਆਰਾਮ 'ਤੇ-ਏ-ਏ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ
ਪਿਆਰ ਮੇਰਾ ਪਹੁੰਚ ਗਿਆ ਇਹੋ-ਜਿਹੇ ਮੁਕਾਮ 'ਤੇ (ਓ-ਹੋ, ਓ-ਓ)
ਸ਼ੁਰੂ ਤੇਰੇ ਨਾਮ ਤੇ, ਖ਼ਤਮ ਤੇਰੇ ਨਾਮ 'ਤੇ (ਓ-ਹੋ-ਹੋ)
ਭੁੱਲ ਗਿਆ ਰੱਬ, ਭੁੱਲ ਮੈਨੂੰ ਗਿਆ ਜੱਗ
ਚਾਹੀਦਾ ਸੀ ਜੋ ਵੀ ਮੈਨੂੰ ਮਿਲ ਗਿਆ ਸਭ
Credits
Writer(s): Pav Dharia, Babbu Yaar Anmulle
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.