Testo Poonian - Himmat Sandhu feat. Ikky
Testo della canzone Poonian (Himmat Sandhu feat. Ikky), tratta dall'album Poonian
ਮੈਂ ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
ਮੈਨੂੰ ਛੇੜਦੀਆਂ ਭਾਬੀਆਂ ਵੇ, ਦਿਲਾਂ ਦੀਆਂ ਚਾਬੀਆਂ ਵੇ
ਫੇਰ ਉਸੇ ਥਾਂ ਤੋਂ ਝੱਟ ਨੱਸਦੀ (ਨੱਸਦੀ)
ਹੌਲੀ-ਹੌਲੀ ਬੁੱਲ੍ਹੀਆਂ 'ਚੋਂ ਤੇਰਾ ਨਾਮ ਲੈਕੇ
ਫੇਰ ਉਸੇ ਪਲ ਬੁੱਲ੍ਹੀਆਂ ਨੂੰ ਕੱਸਦੀ
ਵੇ ਰਣਬੀਰ ਗਰੇਵਾਲ ਵੇ
ਮੇਰਾ ਕੰਬਿਆ ਪਿਆ ਏ ਲੂੰ-ਲੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
ਹਾਂ, ਤੇਰਿਆਂ ਖਿਆਲਾਂ 'ਚ ਖਿਆਲ ਮੇਰਾ ਖੋਇਆ
ਮੈਥੋਂ ਰੁੱਸ ਗਏ ਨੇ ਤੱਕਲ਼ੇ ਦੇ ਤੰਦ ਵੇ (ਤੰਦ ਵੇ)
ਤੇਰੇ ਬਾਰੇ ਸੋਚ-ਸੋਚ ਕੰਬਣੀ ਜਹੀ ਛਿੜੀ ਜਾਵੇ
ਜੁੜ ਗਏ ਨੇ ਮੇਰੇ ੩੨ ਦੰਦ ਵੇ (ਹਾਂ)
ਤੇਰੇ ਬਾਰੇ ਸੋਚ-ਸੋਚ ਕੰਬਣੀ ਜਹੀ ਛਿੜੀ ਜਾਵੇ
ਜੁੜ ਗਏ ਨੇ ਮੇਰੇ ੩੨ ਦੰਦ ਵੇ
ਤੂੰ ਕਾਹਨੂੰ ਇੰਨਾਂ ਤੰਗ ਕਰਦੈਂ
ਆਪਣੀ ਹੀ ਜਿੰਦ-ਜਾਨ ਨੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
(ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ)
(ਪੂਣੀਆਂ 'ਚੋਂ ਦਿਸਦਾ ਏ ਤੂੰ)
(ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ)
(ਪੂਣੀਆਂ 'ਚੋਂ ਦਿਸਦਾ ਏ ਤੂੰ)
ਹੋ ਕੁੜੀਆਂ ਕਵਾਰੀਆਂ ਤੋਂ ਬੜੀ ਔਖੀ ਸਾਂਭ ਹੁੰਦੀ
ਬੇੜੀ ਸੱਚੀਂ ਇਸ਼ਕ ਤੁਫਾਨ 'ਚ
ਤੈਨੂੰ ਦੇਖ-ਦੇਖ ਕੇ ਹੀ ਚੂਰ ਹੋ ਜਾਂਦਾ
ਉਂਝ ਬੜਾ ਏ ਗਰੂਰ ਵੀ ਰਕਾਨ 'ਚ
ਤੈਨੂੰ ਦੇਖ-ਦੇਖ ਕੇ ਹੀ ਚੂਰ ਹੋ ਜਾਂਦਾ
ਉਂਝ ਬੜਾ ਏ ਗਰੂਰ ਵੀ ਰਕਾਨ 'ਚ
ਸੰਧੂਆ ਸ਼ਾਇਰ ਕਹਿ ਗਏ
ਹੁੰਦਾ ਹਾਣ ਹੈ ਪਿਆਰਾ ਹਾਣ ਨੂੰ
ਕਿਵੇਂ ਦੱਸ ਕੱਤਾਂ ਪੂਣੀਆਂ
ਮੈਨੂੰ ਪੂਣੀਆਂ 'ਚੋਂ ਦਿਸਦਾ ਏ ਤੂੰ
ਕੱਤਦੀ ਨੂੰ ਆਉਂਦੀ ਸੰਗ ਵੇ
ਤੂੰ ਹੱਸੇ ਜਾਣ-ਜਾਣ ਵੇਖ ਮੇਰਾ ਮੂੰਹ
Credits
Writer(s): Ranbir Singh, Himmat Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.