Testo #Peg Pugg - Deep Karan
Testo della canzone #Peg Pugg (Deep Karan), tratta dall'album Crown Mixtape, Vol. 1
ਓ, ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ?
ਕਹਿੰਦੀ, "ਪੈਗ-ਪੁੱਗ ਲਾ ਲਿਆ ਕਰੀ"
ਯਾਦ ਆਉਣਗੇ ਜੇ Shimla'e ਦੇ tour, ਬੱਲੀਏ?
ਕਹਿੰਦੀ, "ਮੰਨ ਸਮਝਾ ਲਿਆ ਕਰੀ"
ਚੇਤਾ ਗਿਆ ਨਾ ਦਿਮਾਗ 'ਚੋਂ ਜੇ ਤੇਰਾ
ਉੱਤੋਂ ਪੈਗ-ਪੁੱਗ ਲੱਗਾ ਹੋਇਆ ਮੇਰਾ
ਤੇਰੇ ਸੋਹਰੇ ਘਰੇ gate ਮੂਹਰੇ ਮਾਰੂ ਬੜਕਾਂ
Husband ਨੂੰ ਬੁਲਾ ਲਿਆ ਕਰੀ
ਓ, ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ?
ਕਹਿੰਦੀ, "ਪੈਗ-ਪੁੱਗ ਲਾ ਲਿਆ ਕਰੀ"
ਯਾਦ ਆਉਣਗੇ ਜੇ Shimla'e ਦੇ tour, ਬੱਲੀਏ?
ਕਹਿੰਦੀ, "ਮੰਨ ਸਮਝਾ ਲਿਆ ਕਰੀ"
ਕੀਤੇ ਕੌਲ਼ 'ਤੇ ਕਰਾਰਾਂ ਨੂੰ ਵੀ ਮੁਕਰ ਗਈ
ਹਾੜਾ-ਹਾੜਾ ਸੀ ਉਹ ਪਾਈ, ਜਿਹੜੀ ਸੌਂ ਤੋੜ ਗਈ
ਹੋ, ਕੀਤੇ ਕੌਲ਼ 'ਤੇ ਕਰਾਰਾਂ ਨੂੰ ਵੀ ਮੁਕਰ ਗਈ
ਹਾੜਾ-ਹਾੜਾ ਸੀ ਉਹ ਪਾਈ, ਜਿਹੜੀ ਸੌਂ ਤੋੜ ਗਈ
ਬਹਿ ਜੂਂ ਆਥਣ ਠੇਕੇ ਦੇ ਕੋਲ਼ੇ ਜਾਕੇ
ਗਮ ਪੀ ਜਊਂਗਾ ਖਾਰੇ ਦੇ ਵਿੱਚ ਪਾਕੇ
Bottle 'ਚ ਦਿਸਗੀ ਜੇ ਤੂੰ, ਬੱਲੀਏ
ਕਹਿੰਦੀ, "bottle ਹੀ ਚੜ੍ਹਾ ਲਿਆ ਕਰੀ"
ਓ, ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ?
ਕਹਿੰਦੀ, "ਪੈਗ-ਪੁੱਗ ਲਾ ਲਿਆ ਕਰੀ"
ਯਾਦ ਆਉਣਗੇ ਜੇ Shimla'e ਦੇ tour, ਬੱਲੀਏ?
ਕਹਿੰਦੀ, "ਮੰਨ ਸਮਝਾ ਲਿਆ ਕਰੀ"
ਸਾਡੀ ਜ਼ਿੰਦਗੀ ਨਾ' ਕਿੱਦਾਂ ਕਾਰਗੀ ਕਲੋਲ ਨੀ
ਬੜੇ ਯਾਦ ਆਉਂਦੇ ਕੀਤੇ ਤੇਰੇ ਝੋਲ-ਮੋਲ ਨੀ
ਸਾਡੀ ਜ਼ਿੰਦਗੀ ਨਾ' ਕਿੱਦਾਂ ਕਾਰਗੀ ਕਲੋਲ ਨੀ
ਬੜੇ ਯਾਦ ਆਉਂਦੇ ਕੀਤੇ ਤੇਰੇ ਝੋਲ-ਮੋਲ ਨੀ
ਕੌਣ ਕਰੂ ਜ਼ੁਲਫ਼ਾਂ ਦੀ ਆਣ ਛਾਵਾਂ?
ਗਲ਼ ਪਾਉਂਦੀ ਸੀ ਹੋ ਗੋਰੀਆ ਨੀ ਬਾਂਵਾ
ਕਿੱਥੇ ਸਾਂਭੂ ਤੇਰੇ love letter, ਬਿੱਲੋ?
ਕਹਿੰਦੀ, "ਜਹਾਜ ਜੇ ਬਣਾ ਲਿਆ ਕਰੀ"
ਓ, ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ?
ਕਹਿੰਦੀ, "ਪੈਗ-ਪੁੱਗ ਲਾ ਲਿਆ ਕਰੀ"
ਯਾਦ ਆਉਣਗੇ ਜੇ, ਸ਼ਿਮਲੇ ਦੇ tour ਬੱਲੀਏ?
ਕਹਿੰਦੀ, "ਮੰਨ ਸਮਝਾ ਲਿਆ ਕਰੀ"
ਹੋਣੀ ਸੋਚਦੀ ਕਿ ਸਾਡੇ 'ਤੇ ਤੂਫ਼ਾਨ ਝੁੱਲ ਗਏ
ਟੁੱਟੀ Meet ਦੀ ਤੇ ਕੁੜੀਆ ਨੂੰ ਰਾਹ ਖੁੱਲ੍ਹ ਗਏ
ਹੋਣੀ ਸੋਚਦੀ ਕਿ ਸਾਡੇ 'ਤੇ ਤੂਫ਼ਾਨ ਝੁੱਲ ਗਏ
ਟੁੱਟੀ Meet ਦੀ ਤੇ ਕੁੜੀਆ ਨੂੰ ਰਾਹ ਖੁੱਲ੍ਹ ਗਏ
ਜੋ group ਸੀ ਸਹੇਲੀਆਂ ਦਾ ਤੇਰਾ
ਰਾਹਾਂ ਮੱਲ-ਮੱਲ ਬੈਂਦਾ ਹੁਣ ਮੇਰਾ
Hundal ਨੂੰ ਪੱਟਣ ਦੀ ਲਾਉਣ ਸ਼ਰਤਾਂ
ਤੂੰ ਵੀ ਚਿੱਤ ਤਰਸਾ ਲਿਆ ਕਰੀ
ਓ, ਤੇਰੀ ਯਾਦ ਜੇ ਸਤਾਉਗੀ ਤਾਂ ਕੀ ਕਰੂੰਗਾ?
ਕਹਿੰਦੀ, "ਪੈਗ-ਪੁੱਗ ਲਾ ਲਿਆ ਕਰੀ"
ਯਾਦ ਆਉਣਗੇ ਜੇ Shimla'e ਦੇ tour, ਬੱਲੀਏ?
ਕਹਿੰਦੀ, "ਮੰਨ ਸਮਝਾ ਲਿਆ ਕਰੀ"
Credits
Writer(s): Gurpreet Singh, Meet Hundal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.