Testo Patola - Shipra Goyal
Testo della canzone Patola (Shipra Goyal), tratta dall'album Patola (Original)
Intense Music
(With the one and only, Shipra Goyal)
ਓ, ਮੇਰੀ outfit ਨੇ ਪੱਟੀਆਂ ਵੇ ਕੁੜੀਆਂ ਤੇਰੇ town ਦੀਆਂ
ਹੁੰਦੀਆਂ ਗੋਰੀਆਂ ਵਿਚ ਤਰੀਫ਼ਾਂ ਵੇ ਮੇਰੇ ਰੰਗ brown ਦੀਆਂ

ਮੁੰਡੇ ਮੋਰਾਂ ਵਾਂਗੂ ਤੁਰਦੇ ਵੇ ਮੇਰੇ ਮਗਰੇ ਰੋੜਾਂ 'ਤੇ
ਮੈਂ ਜਦੋਂ ਨਿਕਲਾਂ ਪਟੋਲਾ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ

ਮੈਂ Uni ਦੀ ਹਾਂ queen ਤੇ ਮੇਰੇ ਨਖਰੇ ਲੱਖਾਂ ਦੇ
Paris ਤੋਂ ਮਹਿੰਗੇ ਮੇਰੇ ਮਸਕਾਰੇ ਅੱਖਾਂ ਦੇ
ਮੈਂ uni' ਦੀ ਹਾਂ queen ਤੇ ਮੇਰੇ ਨਖਰੇ ਲੱਖਾਂ ਦੇ
Paris ਤੋਂ ਮਹਿੰਗੇ ਮੇਰੇ ਮਸਕਾਰੇ ਅੱਖਾਂ ਦੇ
ਹੋ, ਜਲਵਾ ਮੇਰਾ ਭਾਰੂ ਹੋਇਆ ਫ਼ਿਰੇ ਕਰੋੜਾਂ 'ਤੇ
ਮੈਂ ਜਦੋਂ ਨਿਕਲਾਂ ਪਟੋਲਾ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ
ਮੈਂ ਜਦੋਂ ਨਿਕਲਾਂ ਪਟੋਲਾ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ
ਕੁੜੀ ਪੰਜਾਬੋਂ ਆਈ ਸੋਹਣਿਆ ਫ਼ਿਰਦੀ ਵਿਚ Canada ਦੇ
ਆਸ਼ਿਕ ਹੋਏ ਫ਼ਿਰਦੇ ਗੱਭਰੂ Gucci ਦੀਆਂ shade'an ਦੇ

ਐਵੇਂ traffic ਲੱਗਿਆ ਫ਼ਿਰਦਾ ਵੇ ਮੇਰੇ ਘਰ ਕੇ road'an 'ਤੇ
ਮੈਂ ਜਦੋਂ ਨਿਕਲਾਂ ਮੋਰਨੀ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ

ਜਦੋਂ ਨਿਕਲਾਂ ਪਟੋਲਾ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ
ਮੈਂ ਜਦੋਂ ਨਿਕਲਾਂ ਪਟੋਲਾ ਬਣਕੇ ਵੇ ਨਾਕੇ ਲਗਦੇ ਮੋੜਾਂ 'ਤੇ
ਜਦੋਂ ਨਿਕਲਾਂ ਪਟੋਲਾ...
—ਲਗਦੇ ਮੋੜਾਂ 'ਤੇ
ਜਦੋਂ ਨਿਕਲਾਂ ਪਟੋਲਾ...
—ਲਗਦੇ ਮੋੜਾਂ 'ਤੇ
Credits
Writer(s): Veet Baljit, Aneil Singh Kainth
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.