Testo Paranda Remix - Himmat Sandhu
Testo della canzone Paranda Remix (Himmat Sandhu), tratta dall'album Paranda Remix - Single
ਮਾਘ ਦਾ ਮਹੀਨਾ, ਉੱਤੋਂ ਕਾਲੀ-ਬੋਲੀ ਰਾਤ ਸੀ (ਕਾਲੀ-ਬੋਲੀ)
ਪਹਿਲੇ-ਪਹਿਲੇ ਪਿਆਰ ਦੀ, ਉਹ ਪਹਿਲੀ ਮੁਲਾਕਾਤ ਸੀ (ਪਹਿਲੀ ਮੁਲਾਕਾਤ ਸੀ)
ਮਾਘ ਦਾ ਮਹੀਨਾ, ਉੱਤੋਂ ਕਾਲੀ-ਬੋਲੀ ਰਾਤ ਸੀ
ਪਹਿਲੇ-ਪਹਿਲੇ ਪਿਆਰ ਦੀ, ਉਹ ਪਹਿਲੀ ਮੁਲਾਕਾਤ ਸੀ
ਹੋ, ਰੂਪ ਪਰੀਆਂ ਦੇ ਵਾਂਗੂ ਤੂੰ ਸ਼ਿੰਗਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਓ, ਤੇਰਾ ਸਾਡੇ ਕੋਲ਼ੇ ਰਹਿ ਗਿਆ clip ਨੀ
ਦਾਰੂ ਪੀਵਾਂ ਨਾਲ਼ੇ ਵੇਖਾਂ ਉਹਨੂੰ ਨਿੱਤ ਨੀ
ਓ, ਤੇਰਾ ਸਾਡੇ ਕੋਲ਼ੇ ਰਹਿ ਗਿਆ clip ਨੀ
ਦਾਰੂ ਪੀਵਾਂ ਨਾਲ਼ੇ ਵੇਖਾਂ ਉਹਨੂੰ ਨਿੱਤ ਨੀ
ਹੋ, ਰੱਖ ਬੇਬੇ ਆਲੀ ਪੇਟੀ 'ਚ ਸੰਭਾਲਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
(ਹੋ-ਹੋ-ਹੋ)
(ਹੋ-ਹੋ-ਹੋ)
ਹਾਂ, youthfest 'ਚ ਲਿਆ ਸੀ ਤੂੰ ਤੋੜ ਨੀ
ਪਿਆ ਸਾਂਭਿਆ ਪੰਜੇਬ ਆਲਾ ਬੋਰ ਨੀ
Youthfest 'ਚ ਲਿਆ ਸੀ ਤੂੰ ਤੋੜ ਨੀ
ਪਿਆ ਸਾਂਭਿਆ ਪੰਜੇਬ ਆਲਾ ਬੋਰ ਨੀ
ਨੀ ਤੂੰ ਜਿੱਤਗੀ ਸੀ ਗਿੱਧਾ ਉਦੋਂ ਹਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਓ, ਜਿੰਦ ਮੌਜੂ ਖੇੜੇ ਵਾਲੇ ਦੀ ਆ ਝੁਰਦੀ
ਨੀ ਕੇਰਾਂ ਲੰਘਗੀ ਘੜੀ, ਕਿੱਥੇ ਮੁੜਦੀ
ਓ, ਜਿੰਦ ਮੌਜੂ ਖੇੜੇ ਵਾਲੇ ਦੀ ਆ ਝੁਰਦੀ
ਨੀ ਕੇਰਾਂ ਲੰਘਗੀ ਘੜੀ, ਕਿੱਥੇ ਮੁੜਦੀ
ਓ, ਦਿਲ ਬੜੀਆਂ ਨੇ Maavi ਉੱਤੋਂ ਵਾਰਿਆ, Maavi ਦਾ ਕਿਤੇ ਡੁੱਲਿਆ ਈ ਨਈਂ
ਹੋ, ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ, ਨੀ ਹਾਲੇ ਤੱਕ ਭੁੱਲਿਆ ਈ ਨਈਂ
Credits
Writer(s): Mandeep Maavi, Angel
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.