Testo Paranda - Himmat Sandhu
Testo della canzone Paranda (Himmat Sandhu), tratta dall'album Heartbreak Hits Himmat Sandhu
Desi Crew, Desi Crew
(Desi Crew, Desi Crew)
ਮਾਗ ਦਾ ਮਹੀਨਾ ਉੱਤੋਂ ਕਾਲ਼ੀ ਬਾਹਲ਼ੀ ਰਾਤ ਸੀ
ਪਹਿਲੇ-ਪਹਿਲੇ ਪਿਆਰ ਦੀ ਉਹ ਪਹਿਲੀ ਮੁਲਾਕਾਤ ਸੀ
ਮਾਗ ਦਾ ਮਹੀਨਾ ਉੱਤੋਂ ਕਾਲ਼ੀ ਬਾਹਲ਼ੀ ਰਾਤ ਸੀ
ਪਹਿਲੇ-ਪਹਿਲੇ ਪਿਆਰ ਦੀ ਉਹ ਪਹਿਲੀ ਮੁਲਾਕਾਤ ਸੀ
ਹੋ, ਰੂਪ ਪਰੀਆਂ ਦੇ ਵਾਂਗੂ ਤੂੰ ਸ਼ਿੰਗਾਰਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਹੋ, ਤੇਰਾ ਸਾਡੇ ਕੋਲ਼ੇ ਰਹਿ ਗਿਆ clip ਨੀ
ਦਾਰੂ ਪੀਵਾਂ ਨਾਲ਼ੇ ਵੇਖਾਂ ਉਹਨੂੰ ਨਿੱਤ ਨੀ
ਹੋ, ਤੇਰਾ ਸਾਡੇ ਕੋਲ਼ੇ ਰਹਿ ਗਿਆ clip ਨੀ
ਦਾਰੂ ਪੀਵਾਂ ਨਾਲ਼ੇ ਵੇਖਾਂ ਉਹਨੂੰ ਨਿੱਤ ਨੀ
ਹੋ, ਰੱਖ ਬੇਬੇ ਆਲ਼ੀ ਪੇਟੀ 'ਚ ਸੰਭਾਲਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਹਾਂ, youthfest 'ਚ ਲਿਆ ਸੀ ਤੂੰ ਤੋੜ ਨੀ
ਪਿਆ ਸਾਂਭਿਆ ਪੰਜੇਬ ਵਾਲ਼ਾ ਬੋਰ ਨੀ
Youthfest 'ਚ ਲਿਆ ਸੀ ਤੂੰ ਤੋੜ ਨੀ
ਪਿਆ ਸਾਂਭਿਆ ਪੰਜੇਬ ਵਾਲ਼ਾ ਬੋਰ ਨੀ
ਨੀ ਤੂੰ ਜਿੱਤ ਗਈ ਸੀ ਗਿੱਧਾ ਓਦੋਂ ਹਾਰਿਆ
ਨੀ ਹਾਲੇ ਤਕ ਭੁੱਲਿਆ ਈ ਨਈਂ
ਹੋ, ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਹੋ, ਜਿੰਦ ਮੌਜੂ ਖੇੜੇ ਵਾਲ਼ੇ ਦੀ ਆ ਝੁਰਦੀ
ਨੀ ਕੇਰਾਂ ਲੰਘ ਗਈ ਘੜੀ, ਕਿੱਥੇ ਮੁੜਦੀ
ਹੋ, ਜਿੰਦ ਮੌਜੂ ਖੇੜੇ ਵਾਲ਼ੇ ਦੀ ਆ ਝੁਰਦੀ
ਨੀ ਕੇਰਾਂ ਲੰਘ ਗਈ ਘੜੀ, ਕਿੱਥੇ ਮੁੜਦੀ
ਹੋ, ਦਿਲ ਬੜੀਆਂ ਨੇ Maavi ਉੱਤੋਂ ਵਾਰਿਆ
Maavi ਦਾ ਕਿਤੇ ਡੁੱਲ੍ਹਿਆ ਈ ਨਈਂ
ਹੋ, ਸਾਡੀ ਹਿੱਕ ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਸਾਡੀ ਹਿੱਕ 'ਤੇ ਪਰਾਂਦਾ ਤੇਰਾ ਮਾਰਿਆ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਨੀ ਹਾਲੇ ਤੱਕ ਭੁੱਲਿਆ ਈ ਨਈਂ
ਨੀ ਹਾਲੇ ਤੱਕ ਭੁੱਲਿਆ ਈ ਨਈਂ
Credits
Writer(s): Desi Crew, Mandeep Maavi
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.