Testo One Dream - Babbal Rai
Testo della canzone One Dream (Babbal Rai), tratta dall'album One Dream - Single
ਨੀ, ਹਰਾ ਰੰਗ ਅੱਖਾਂ ਦਾ, ਪਟੋਲਾ ਐ ਤੂੰ ਲੱਖਾਂ ਦਾ
ਉੱਤੋਂ ਪਾਉਂਦੀ Burberry ਦੇ shades
ਮੁੰਡਾ, ਹਾਏ ਨੀ, ਮਰੀ ਜਾਵੇ, ਜਿੰਦ ਨਾਮ ਕਰੀ ਜਾਵੇ
ਕਹਿੰਦਾ, "ਤੈਨੂੰ ਕਰਨਾ ਐ date"

Week ਵਿੱਚ ਦਿਨ ਸੱਤ, ਸੱਤੇ ਦਿਨ ਕਰੇ att
Fashion ਨੀ, ਤੇਰਾ ਵੱਖਰਾ
Fashion ਨੀ, ਤੇਰਾ ਵੱਖਰਾ
ਲੱਕ ਕੋਲ਼ੇ ਐ slim ਤੂੰ ਨੀ, follow ਕਰੇ Kim ਨੂੰ ਨੀ
ਇਸ ਲੱਕ ਕੋਲ਼ੇ ਖ਼ਤਰਾ
ਇਸ ਲੱਕ ਕੋਲ਼ੇ ਖ਼ਤਰਾ
ਕੀਵੇਂ ਦਿਲ ਦੀ ਮੈਂ ਦੱਸਾਂਗਾ ਨਾ ਚੁੱਪ ਰਹਿ ਸੱਕਾਂਗਾ
Already ਹੋ ਗਿਆ ਮੈਂ late
ਨੀ, ਹਰਾ ਰੰਗ ਅੱਖਾਂ ਦਾ, ਪਟੋਲਾ ਐ ਤੂੰ ਲੱਖਾਂ ਦਾ
ਉੱਤੋਂ ਪਾਉਂਦੀ Burberry ਦੇ shades
ਮੁੰਡਾ, ਹਾਏ ਨੀ, ਮਰੀ ਜਾਵੇ, ਜਿੰਦ ਨਾਮ ਕਰੀ ਜਾਵੇ
ਕਹਿੰਦਾ, "ਤੈਨੂੰ ਕਰਨਾ ਐ date"
Tell me, what you saying now?
Tell me, what you saying now?
Tell me, what you saying now?
Tell me, what you saying now?
ਚੜ੍ਹ ਦੇ ਤੋਂ ਚੜਦੇ ਜੋ ਰਾਹਾਂ ਵਿੱਚ ਖੜ੍ਹਦੇ
ਪਰ ਸਾਰੇ ਕਰਦੇ ਨੇ use
ਪਰ ਸਾਰੇ ਕਰਦੇ ਨੇ use
ਅੱਜ ਨਈਂ ਤਾਂ ਕੱਲ੍ਹ, ਬਿੱਲੋ, ਉੱਡਦੀ ਐ ਗੱਲ, ਬਿੱਲੋ
ਚਾਰੇ ਪਾਸੇ ਫ਼ੈਲਦੀ news
ਚਾਰੇ ਪਾਸੇ ਫ਼ੈਲਦੀ news
ਮੈਂ ਫ਼ਾਇਦਾ ਨਾ ਕੋਈ ਚੱਕਾਂਗਾ, ਨਾ ਉਹਲਾ ਕੋਈ ਰੱਖਾਂਗਾ
ਜੋ ਵੀ ਆਖਾਂ, ਆਖਾਂ ਮੈਂ straight
ਨੀ, ਹਰਾ ਰੰਗ ਅੱਖਾਂ ਦਾ, ਪਟੋਲਾ ਐ ਤੂੰ ਲੱਖਾਂ ਦਾ
ਉੱਤੋਂ ਪਾਉਂਦੀ Burberry ਦੇ shades
ਮੁੰਡਾ, ਹਾਏ ਨੀ, ਮਰੀ ਜਾਵੇ, ਜਿੰਦ ਨਾਮ ਕਰੀ ਜਾਵੇ
ਕਹਿੰਦਾ, "ਤੈਨੂੰ ਕਰਨਾ ਐ date"
ਕਹਿੰਦਾ, "ਤੈਨੂੰ ਕਰਨਾ ਐ date"
ਉੱਤੋਂ ਪਾਉਂਦੀ Burberry ਦੇ shades
ਕਹਿੰਦਾ, "ਤੈਨੂੰ ਕਰਨਾ ਐ date"
ਉੱਤੋਂ ਪਾਉਂਦੀ Burberry ਦੇ shades
ਲਾ ਲੈ ਤੂੰ ਯਾਰੀ, ਤੈਨੂੰ ਲੇ ਦਊਂਗਾ Ferrari, ਬਿੱਲੋ
ਲਾਲ ਰੰਗ ਦੀ
ਲਾਲ ਰੰਗ ਦੀ
Hundal ਨੂੰ ਕਹਿ ਦੇ ਨਾਂ ਬੁੱਲ੍ਹਾਂ 'ਚੋਂ ਨੀ ਲੈਦੇ
ਲੈ ਦਊਂਗਾ ਨੀ, ਜੋ ਵੀ ਮੰਗਦੀ
ਲੈ ਦਊਂਗਾ ਨੀ, ਜੋ ਵੀ ਮੰਗਦੀ
ਨੀ, ਸਾਂਭ-ਸਾਂਭ ਰੱਖਾਂਗਾ, ਮੈਂ ਕਿਸੇ ਨੂੰ ਨਾ ਦੱਸਾਂਗਾ
ਹੋਰ ਨਾ ਕਰਾ ਤੂੰ ਮੈਥੋਂ wait
ਨੀ, ਹਰਾ ਰੰਗ ਅੱਖਾਂ ਦਾ, ਪਟੋਲਾ ਐ ਤੂੰ ਲੱਖਾਂ ਦਾ
ਉੱਤੋਂ ਪਾਉਂਦੀ Burberry ਦੇ shades
ਮੁੰਡਾ, ਹਾਏ ਨੀ, ਮਰੀ ਜਾਵੇ, ਜਿੰਦ ਨਾਮ ਕਰੀ ਜਾਵੇ
ਕਹਿੰਦਾ, "ਤੈਨੂੰ ਕਰਨਾ ਐ date"
ਨੀ, ਹਰਾ ਰੰਗ ਅੱਖਾਂ ਦਾ, ਪਟੋਲਾ ਐ ਤੂੰ ਲੱਖਾਂ ਦਾ
ਉੱਤੋਂ ਪਾਉਂਦੀ Burberry ਦੇ shades
ਮੁੰਡਾ, ਹਾਏ ਨੀ, ਮਰੀ ਜਾਵੇ, ਜਿੰਦ ਨਾਮ ਕਰੀ ਜਾਵੇ
ਕਹਿੰਦਾ, "ਤੈਨੂੰ ਕਰਨਾ ਐ date"
Credits
Writer(s): Preet Hundal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.