Testo Note - Dilpreet Dhillon feat. Desi Crew & Mandeep Maavi
Testo della canzone Note (Dilpreet Dhillon feat. Desi Crew & Mandeep Maavi), tratta dall'album Punjabi 101
Desi Crew, Desi Crew
Desi Crew, Desi Crew
ਕੋਕੇ ਸੁਨਿਆਰਿਆਂ ਤੋਂ ਫ਼ੜ ਜਿੰਨੇ ਮਰਜੀ
(ਕੋਕੇ ਸੁਨਿਆਰਿਆਂ ਤੋਂ ਫ਼ੜ ਜਿੰਨੇ ਮਰਜੀ)
ਲਹਿੰਗਿਆ ਤੇ ਸ਼ੀਸ਼ੇ ਬਿੱਲੋ ਜੜ ਜਿੰਨੇ ਮਰਜੀ
(ਲਹਿੰਗਿਆ ਤੇ ਸ਼ੀਸ਼ੇ ਬਿੱਲੋ ਜੜ ਜਿੰਨੇ ਮਰਜੀ)
ਕੋਕੇ ਸੁਨਿਆਰਿਆਂ ਤੋਂ ਫ਼ੜ ਜਿੰਨੇ ਮਰਜੀ
ਲਹਿੰਗਿਆ ਤੇ ਸ਼ੀਸ਼ੇ ਬਿੱਲੋ ਜੜ ਜਿੰਨੇ ਮਰਜੀ
ਤੂੰ ਦੁਪੱਟੇ ਜਿੰਨੇ ਮਰਜੀ ਰੰਗਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ light-light ਸੂਟ ਬਿੱਲੋ ਤੇਰੇ ਉੱਤੇ ਉੱਠ ਦੇ
ਨੀ ਤੇਰੇ ਉੱਤੇ ਉੱਠ ਦੇ
ਹੋ ਗੇੜਾ ਕਾਹਦਾ ਲਾਗੀ, ਸਭ ਤੇਰੇ ਬਾਰੇ ਪੁੱਛਦੇ
ਨੀ ਤੇਰੇ ਬਾਰੇ ਪੁੱਛਦੇ
ਹੋ light-light ਸੂਟ ਬਿੱਲੋ ਤੇਰੇ ਉੱਤੇ ਉੱਠ ਦੇ ਨੀ
ਗੇੜਾ ਕਾਹਦਾ ਲਾਗੀ, ਸਭ ਤੇਰੇ ਬਾਰੇ ਪੁੱਛਦੇ
ਹੋ Rubicon ਕਾਲੀ ਦੀ ਤੂ ਲਾਹੀ ਫਿਰੇ ਛੱਤ ਨੀ
ਪਹਿਲੀ ਵਾਰੀ ਜਚੀ ਐ ਕੋਈ ਸੌ ਲੱਗੇ ਜੱਟ ਨੂੰ
ਹੋ ਗੱਡੀ ਢਿੱਲੋਆ ਦੇ ਮੁੰਡੇ ਕੋਲ ਖੜ੍ਹਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ ਸਾਡੀ ਸਰਦਾਰਨੀ ਬਿੱਲੋ, ਦੱਸਦੇ ਆ ਟੱਕ ਨੀ
ਓ ਦੱਸਦੇ ਆ ਟੱਕ ਨੀ
ਹੋ ਦਈ ਦੇ ਮੁੱਛਾ ਨੂੰ ਜੇਹੜੇ ਕੜੀ-ਮੁੜੀ ਵੱਟ ਨੀ
ਹੋ ਕੜੀ-ਮੁੜੀ ਵੱਟ ਨੀ
ਹੋ ਸਾਡੀ ਸਰਦਾਰਨੀ ਬਿੱਲੋ, ਦੱਸਦੇ ਆ ਟੱਕ ਨੀ
ਦਈ ਦੇ ਮੁੱਛਾ ਨੂੰ ਜੇਹੜੇ ਕੜੀ-ਮੁੜੀ ਵੱਟ ਨੀ
ਮਨਦੀਪ ਮਾਵੀ ਹਿਲਦਾ ਨੀ ਖੜਕੇ ਜੁਬਾਨ ਤੇ
ਤੇਰਾ control ਆ ਨੀ ਗੱਭਰੂ ਦੀ ਜਾਨ ਤੇ
ਹੋ sign ਜਿੱਥੇ ਕਰਨੇ ਆ ਤੂ ਕਰਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
ਹੋ ਮਹਿੰਗੀਆ ਜ਼ਮੀਨਾਂ ਕਿੱਥੇ ਲੈ ਕੇ ਜਾਣੀਆ?
ਨੀ ਲੈ ਕੇ ਜਾਣੀਆ?
ਹੋ ਜੱਟ ਜੱਟੀਆ ਹੱਤਿਆ ਨੂੰ ਬਣਾ ਕੇ ਰਾਣੀਆ
ਬਣਾ ਕੇ ਰਾਣੀਆ
ਹੋ ਮਹਿੰਗੀਆ ਜ਼ਮੀਨਾਂ ਕਿੱਥੇ ਲੈ ਕੇ ਜਾਣੀਆ?
ਜੱਟ ਜੱਟੀਆ ਹੱਤਿਆ ਨੂੰ ਬਣਾ ਕੇ ਰਾਣੀਆ
ਓਏ, ਹੋਜਾ update ਜੇ ਤੂ ਹੋਣਾ ਚਾਉਂਦੀ ਏ
ਦੱਸ ਦੇ brand ਕਿਹੜਾ ਪਾਉਣਾ ਚਾਉਂਦੀ ਐ?
Emporio ਦਾ ਗੇੜ੍ਹਾ ਲਈਏ ਲਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
ਨੀ note ਤੇਰੇ ਤੋਂ ਨਾ ਚੰਗੇ
ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ
(ਹੋ ਜਿੰਨਾ ਦਿਲ ਕਰਦਾ ਉਡਾ ਜੱਟੀਏ)
Credits
Writer(s): Satpal Singh, Mandeep Maavi
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.