Testo Naina - Prabh Gill
Testo della canzone Naina (Prabh Gill), tratta dall'album Oh My Pyo Ji (Original Motion Picture Soundtrack)
ਵੇ, ਨੈਣਾ ਨਾਲ਼ ਨੈਣਾ ਦੀ ਗੱਲ ਨੂੰ ਤੂੰ ਪੜ੍ਹ ਵੇ
ਨੈਣਾ ਨਾਲ਼ ਨੈਣਾ ਦੀ ਗੱਲ ਨੂੰ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ, ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ
ਜਿੰਦਗੀ ਦੇ ਚਾਅ ਵੀ, ਯਾਰਾਂ, ਤੇਰੇ ਤੋਂ ਬਗੈਰ ਨਾ
ਤੇਰੇ ਵੱਲ ਆਉਂਦੇ ਆਪੇ, ਮੁੜਦੇ ਪੈਰ ਨਾ
ਖੈਰ ਹੋਵੇ ਸੱਜਣਾ ਦੀ, ਆਵੇ ਕੋਈ ਕੈਰ ਨਾ
ਹੋਵੇ ਨਾ ਤਬਾਹ, ਰੱਬਾ, ਆਸ਼ਕਾਂ ਦਾ ਸ਼ਹਿਰ ਨਾ
ਵੇ, ਜਾਣ ਨੂੰ ਨਾ ਦਿਲ ਕਰੇ, ਕੋਲ਼ ਤੇਰੇ ਖੜ੍ਹ ਵੇ
ਅੱਜ ਤੋਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ ਗੱਲ ਨੂੰ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ
ਰੱਖਿਆ ਲੁਕਾ ਕੇ ਤੈਨੂੰ ਦਿਲ ਦੇ ਮਕਾਨ ਵਿੱਚ
ਵੱਸਦੀ ਏ ਜਾਨ ਮੇਰੀ ਇੱਕ ਤੇਰੀ ਜਾਨ ਵਿੱਚ
ਸੱਧਰਾਂ ਹੀ ਭਰੀਆਂ ਨੇ ਜ਼ੁਲਫਾਂ ਦੀ ਛਾਂ ਵਿੱਚ
ਵੇ, ਸਾਰੀ ਗੱਲ ਲੁਕੀ, ਚੰਨਾ, ਇੱਕ ਤੇਰੀ ਹਾਂ ਵਿੱਚ
ਹਾਂ, ਤੇਰਾ ਹੱਕ ਬਣਦਾ ਏ, ਰੋਕ ਮੇਰੇ ਹੱਢ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ ਗੱਲ ਨੂੰ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ
ਲੱਗਦਾ ਏ ਸੋਹਣਾ ਮੈਨੂੰ, ਮੇਰੇ ਦਿਲਜਾਣੀਆਂ
ਕਦਮਾਂ 'ਚ ਰੱਖ ਲੋ, ਭਾਵੇਂ ਕਰੋ ਮਿਹਰਬਾਨੀਆਂ
ਸਮੇਂ ਨੂੰ ਕੀ ਹੋ ਗਿਆ ਏ? ਹੁੰਦੀਆਂ ਹੈਰਾਨੀਆਂ
ਖ਼ੁਦਾ ਵੀ ਕਰੇਂਦਾ ਸਾਡੇ ਨਾਲ਼ ਛੇੜ ਖਾਨੀਆਂ
ਇਸ਼ਕੇ ਦੀ ਬੇੜੀ ਕੈਲ਼ੇ ਤੂੰ ਵੀ ਕਦੇ ਚੱੜ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ ਗੱਲ ਨੂੰ ਤੂੰ ਪੜ੍ਹ ਵੇ
ਅੱਜ ਤੋਂ ਮੈਂ ਤੇਰੀ ਹੋਈ ਹੱਥ ਮੇਰਾ ਫ਼ੜ੍ਹ ਵੇ
ਵੇ, ਨੈਣਾ ਨਾਲ਼ ਨੈਣਾ ਦੀ
Credits
Writer(s): Maninder Kailey, Dj Flow, Trjinder Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.