Testo My Lady - Rish
Testo della canzone My Lady (Rish), tratta dall'album My Lady
Baby, no-no
ਮੈਨੂੰ ਤਾਂ ਤੂੰ ਚਾਹੀਦੀ ਸਾਰੇ ਜਨਮਾਂ 'ਚ
ਦਿਲ ਮੈਂ ਰੱਖਦਾ ਆਪਨਾ ਤੇਰੇ ਕਦਮਾਂ 'ਚ
ਕਿੰਨਾ ਪਿਆਰ ਕਰਦੀ ਐ ਤੂੰ
ਦਿਸਦਾ ਐ ਤੇਰੇ ਚਿਹਰੇ ਤੋਂ
ਕਹਿਣਾ ਵੀ ਨਈਂ ਪੈਂਦਾ ਐ
ਕਰ ਦੇਂਦੀ ਐ ਪਹਿਲਾਂ ਤੋਂ
ਕੀ ਤੂੰ ਅਜੂਬਾ ਐ
ਹੈਗੀ ਤੂੰ ਪਰੀਆਂ ਦੀ ਦੁਨੀਆ ਦੀ
ਜੇ ਤੂੰ ਨਾ ਹੋਤਾ
ਕੀ ਹੋਣੀ ਮੇਰੀ ਇਹ ਦੁਨੀਆ ਵੀ?
ਐਨਾ ਤੇ ਕੋਈ ਕਰ ਵੀ ਨਈਂ ਸਕਦਾ
ਮੇਰੇ ਲਈ ਜਿੰਨਾ ਕਰਦੀ ਐ ਤੂੰ
ਜਿੱਦਾਂ ਦਾ ਮੈਂ ਸੋਚਿਆ ਸੀ
ਉਸ ਤੋਂ ਵੀ ਵੱਧ ਕੇ ਐ ਤੂੰ
ਐਨਾ ਤੇ ਕੋਈ ਕਰ ਵੀ ਨਈਂ ਸਕਦਾ
ਮੇਰੇ ਲਈ ਜਿੰਨਾ ਕਰਦੀ ਐ ਤੂੰ
ਜਿੱਦਾਂ ਦਾ ਮੈਂ ਸੋਚਿਆ ਸੀ
ਉਸ ਤੋਂ ਵੀ ਵੱਧ ਕੇ ਐ ਤੂੰ
You're my baby
Oh, my lady, yeah, yeah, yeah
You're my baby
Oh, my lady, yeah, yeah, yeah
ਇਹ ਜਿਹੜੀ ਖ਼ੁਸ਼ੀ ਮੇਰੇ ਚਿਹਰੇ 'ਤੇ ਐ
ਇਹ ਸਾਰੀ ਮੈਨੂੰ ਤੂੰ ਹੀ ਦਿੱਤੀ ਐ
ਮੁਸੀਬਤ ਆਏ ਕੋਈ ਤਾਂ
ਹੱਸ ਕੇ ਤੂੰ ਆਪਨੇ 'ਤੇ ਲੇਤੀ ਐ
ਮੈਂ ਡੁੱਬ ਰਿਹਾ ਸੀ, ਮੈਨੂੰ ਸੰਭਾਲ ਤਾਂ
ਖ਼ੰਜਰ ਖੁਭ ਰਿਹਾ ਸੀ, ਤੂੰ ਨਿਕਾਲ ਦਿੱਤਾ
ਕੀ ਹਾਂ ਮੈਂ, ਕੀ ਕਰ ਸਕਦਾ ਹਾਂ
ਜਵਾਬ ਸਵਾਲਾਂ ਦਾ ਦਿੱਤਾ ਤੂੰ
ਕੀਤਾ ਤੂੰ ਕਿ ਨਾ ਕੀਤਾ ਤੂੰ?
ਐਨਾ ਤੇ ਕੋਈ ਕਰ ਵੀ ਨਈਂ ਸਕਦਾ
ਮੇਰੇ ਲਈ ਜਿੰਨਾ ਕਰਦੀ ਐ ਤੂੰ
ਜਿੱਦਾਂ ਦਾ ਮੈਂ ਸੋਚਿਆ ਸੀ
ਉਸ ਤੋਂ ਵੀ ਵੱਧ ਕੇ ਐ ਤੂੰ
ਐਨਾ ਤੇ ਕੋਈ ਕਰ ਵੀ ਨਈਂ ਸਕਦਾ
ਮੇਰੇ ਲਈ ਜਿੰਨਾ ਕਰਦੀ ਐ ਤੂੰ
ਜਿੱਦਾਂ ਦਾ ਮੈਂ ਸੋਚਿਆ ਸੀ
ਉਸ ਤੋਂ ਵੀ ਵੱਧ ਕੇ ਐ ਤੂੰ
You're my baby
Oh, my lady, yeah, yeah, yeah
You're my baby
Oh, my lady, yeah, yeah, yeah
Credits
Writer(s): Moit, Rish
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.