Testo Munda - Kanth Kaler
Testo della canzone Munda (Kanth Kaler), tratta dall'album Ultimate Punjabi Grooves
[RAP]
ਕਿਉਂ ਕੋਲੋਂ ਦੀ ਲੰਘਦੀ ਏ ਹੁੱਕਾ ਜਿਹਾ ਭਰ ਕੇ ਨੀ
ਕਿਉਂ ਕੋਲੋਂ ਦੀ ਲੰਘਦੀ ਏ ਹੁੱਕਾ ਜਿਹਾ ਭਰ ਕੇ ਨੀ
ਬਿਬਾ ਬਿਬਾ ਬਿਬਾ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਤੇਰੇ ਪਿੱਛੇ ਕਾਲਜ ਵਿੱਚੋਂ ਨਾਮ ਕੱਟਾ ਬੈਠਾ
ਤੇਰੇ ਪਿੱਛੇ ਕਾਲਜ ਵਿੱਚੋਂ ਨਾਮ ਕੱਟਾ ਬੈਠਾ
ਚਾਰ ਜਮਾਤ ਪੜ੍ਹ ਕੇ ਉਹ ਵੀ ਖੋਹ ਵਿੱਚ ਪਾ ਬੈਠਾ
ਚਾਰ ਜਮਾਤ ਪੜ੍ਹ ਕੇ ਉਹ ਵੀ ਖੋਹ ਵਿੱਚ ਪਾ ਬੈਠਾ
ਲੱਗਾ ਕਿਹੜਾ DC
ਲੱਗਾ ਕਿਹੜਾ DC ਕਹਿੰਦਾ ਬਹੁਤਾ ਪੜ੍ਹ ਕੇ ਨੀ
ਬਿਬਾ ਬਿਬਾ ਬਿਬਾ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
[RAP]
ਨਿੱਟ ਹੀ ਬੇਬੇ ਬਾਪੂ ਦੇ ਜੋ ਗੋਡੇ ਘੁੱਟਦਾ ਸੀ
ਨਿੱਟ ਹੀ ਬੇਬੇ ਬਾਪੂ ਦੇ ਜੋ ਗੋਡੇ ਘੁੱਟਦਾ ਸੀ
ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁਟਦਾ ਸੀ
ਸਾਰੇ ਪਿੰਡ ਦੀ ਸੋਭਾ ਨੂੰ ਦਿਨ ਰਾਤੀ ਲੁਟਦਾ ਸੀ
ਜਾਣੇ ਖਾਣੇ ਦੀ
ਜਾਣੇ ਖਾਣੇ ਦੀ ਅੱਖ ਦੇ ਵਿੱਚ ਤਾਂ ਹੁਣ ਉਹ ਰਾਧਕੇ ਨੀ
ਬਿਬਾ ਬਿਬਾ ਬਿਬਾ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਇਸ਼ਕ਼ ਤੇਰੇ ਵਿੱਚ ਰੁਲ ਗਿਆ ਕੇਵਲ ਬੜਾ ਸਿਆਣਾ ਸੀ
ਇਸ਼ਕ਼ ਤੇਰੇ ਵਿੱਚ ਰੁਲ ਗਿਆ ਕੇਵਲ ਬੜਾ ਸਿਆਣਾ ਸੀ
ਕਾਰਨ ਕਮਾਈਆਂ ਬਿਲਜੇ ਤੋਂ UK ਨੂੰ ਜਾਣਾ ਸੀ
ਕਾਰਨ ਕਮਾਈਆਂ ਬਿਲਜੇ ਤੋਂ UK ਨੂੰ ਜਾਣਾ ਸੀ
ਸੱਬ ਕੁਝ ਬਲੀਆ
ਸੱਬ ਕੁਝ ਬਲੀਆ ਹੁਣ ਤਾਂ ਉਹ ਬੇਹ ਗਿਆ ਹਰ ਕੇ ਨੀ
ਬਿਬਾ ਬਿਬਾ ਬਿਬਾ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
ਬਿਬਾ ਮੁੰਡਾ ਵਿਗੜ ਗਿਆ ਇਕ ਤੇਰੇ ਕਰਕੇ ਨੀ
ਹਾਏ ਬਿਬਾ
Credits
Writer(s): Gurmeet Singh, Nek Nerang, Madan Jalandhri
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.