Testo Mohabattan - Kanth Kaler
Testo della canzone Mohabattan (Kanth Kaler), tratta dall'album Sadhni
ਲੈਂਦੇ ਨੇ ਲੜਾਈਆਂ ਨਿੱਤ, ਪਿੱਛੇ ਪੈਂਦੇ ਨੇ
ਬੱਲੇ
ਠਣੇਯਾ ਕਚੇਹਰੀਆਂ ਚ ਜੱਟ ਰਹਿੰਦੇ ਨੇ
ਲੈਂਦੇ ਨੇ ਲੜਾਈਆਂ ਨਿੱਤ, ਪਿੱਛੇ ਪੈਂਦੇ ਨੇ
ਠਣੇਯਾ ਕਚੇਹਰੀਆਂ ਚ ਜੱਟ ਰਹਿੰਦੇ ਨੇ
ਲੈਂਦੇ ਨੇ ਲੜਾਈਆਂ ਨਿੱਤ, ਪਿੱਛੇ ਪੈਂਦੇ ਨੇ
ਠਣੇਯਾ ਕਚੇਹਰੀਆਂ ਚ ਜੱਟ ਰਹਿੰਦੇ ਨੇ
ਜੇ ਕੋਈ ਰਾਹ ਦੇ ਵਿੱਚ ਰੋੜਾ ਬਣ ਅਟਕੇ
ਰਾਹ ਦੇ ਵਿੱਚ ਰੋੜਾ ਬਣ ਅਟਕੇ ਤਾਂ ਦਿੰਦੇ ਨੇ ਹਟਾ ਕੁੜੀਏ
ਜਿੰਦ ਜੱਟਾਂ ਦੀ
ਜਿੰਦ ਜੱਟਾਂ ਦੀ
ਬੱਲੇ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਪੁੱਬਾਂ ਵਿੱਚ ਦਾਰੂ ਦੇ ਲੌਂਦੇ ਨੇ ਗਲਾਸੀਆਂ
ਚਿਹਰੇਆਂ ਦੇ ਉੱਤੋਂ ਚੁੱਕ ਦਿੰਦੇ ਨੇ ਉਦਾਸੀਆ
ਪੁੱਬਾਂ ਵਿੱਚ ਦਾਰੂ ਦੇ ਲੌਂਦੇ ਨੇ ਗਲਾਸੀਆਂ
ਚਿਹਰੇਆਂ ਦੇ ਉੱਤੋਂ ਚੁੱਕ ਦਿੰਦੇ ਨੇ ਉਦਾਸੀਆ
ਭੰਗੜੇ ਦੇ ਵਿੱਚ ਪਾਉਂ ਬੋਲੀਆਂ
ਭੰਗੜੇ ਦੇ ਵਿੱਚ ਪਾਉਂ ਬੋਲੀਆਂ ਤੇ ਉੱਠੇ ਜਾਂਦੀ ਚਾ ਕੁੜੀਏ
ਜਿੰਦ ਜੱਟਾਂ ਦੀ
ਜਿੰਦ ਜੱਟਾਂ ਦੀ
ਬੱਲੇ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਮੋੱਦੇ ਉੱਤੇ ਰੱਖਦੇ ਨੇ ਰਫ਼ਾਲ ਦੁਨਾਲੀ
ਅੱਖਾਂ ਵਿੱਚ ਲਾਲੀ, ਥੱਲੇ ਜੀਪਸੀ ਵੀ ਕਾਲੀ
ਮੋੱਦੇ ਉੱਤੇ ਰੱਖਦੇ ਨੇ ਰਫ਼ਾਲ ਦੁਨਾਲੀ
ਅੱਖਾਂ ਵਿੱਚ ਲਾਲੀ, ਥੱਲੇ ਜੀਪਸੀ ਵੀ ਕਾਲੀ
ਵਾਰ ਜੱਟ ਦਾ ਨਾ ਵੈਰੀ ਫਿਰ ਝਲ਼ਲਦੇ
ਜੱਟ ਦਾ ਨਾ ਵੈਰੀ ਫਿਰ ਝਲ਼ਲਦੇ ਤੇ ਗੱਡਾ ਦਿੰਦੇ ਲਾ ਕੁੜੀਏ
ਜਿੰਦ ਜੱਟਾਂ ਦੀ
ਜਿੰਦ ਜੱਟਾਂ ਦੀ
ਬੱਲੇ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਰੱਬ ਕੋਲੋਂ ਮੰਗਦੇ ਨੇ ਭਲਾ ਸਰਬਤ ਦਾ
ਨਿਜਾਮਪੁਰੀ ਅੱਟਾ ਡੋਰੀ, ਓਹਦੇ ਉੱਤੇ ਰੱਖਦਾ
ਰੱਬ ਕੋਲੋਂ ਮੰਗਦੇ ਨੇ ਭਲਾ ਸਰਬਤ ਦਾ
ਨਿਜਾਮਪੁਰੀ ਅੱਟਾ ਡੋਰੀ, ਓਹਦੇ ਉੱਤੇ ਰੱਖਦਾ
ਛੱਡ ਪਿੱਛਾ ਕਾਲੇ ਦਾ ਨੀ, ਤੁਰ ਜਾ
ਛੱਡ ਪਿੱਛਾ ਕਾਲੇ ਦਾ ਨੀ, ਤੁਰ ਜਾ, ਓਹ ਸਿੱਧਾ ਜਾਂਦਾ ਰਾਹ ਕੁੜੀਏ
ਜਿੰਦ ਜੱਟਾਂ ਦੀ
ਜਿੰਦ ਜੱਟਾਂ ਦੀ
ਬੱਲੇ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
ਜਿੰਦ ਜੱਟਾਂ ਦੀ ਪ੍ਰਾਉਣੀ ਹੁੰਦੀ ਜਗ ਤੇ, ਮੁਹੱਬਤਾਂ ਨਾ ਪਾ ਕੁੜੀਏ
Credits
Writer(s): Sukhpal Sukh, Gurmeet Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.