Testo Mitraa - Ammy Virk
Testo della canzone Mitraa (Ammy Virk), tratta dall'album Mitraa
ਸੇਹਲੀ ਤਾਨੀ ਛੱਡੇਗੀ ਓਏ?
ਦਿਲ ਚੋਂ ਤਾਨੀ ਕੱਡਗੀ ਓਏ?
ਫ਼ੁੱਲ ਜੇ ਕਾਹਤੋ ਸੁਕ ਗਏ ਓਏ?
ਪੈਸੇ ਤਾਨੀ ਮੁਕ ਗਏ ਓਏ?
ਪੇਟੀ ਪਈ ਡਿੱਗੀ 'ਚ Glen ਦੀ
ਖੜਜਾ ਵੱਟ ਤੇਰੇ ਸਿਓਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਮੈਨੂੰ ਪਤਾ ਬੋਲੇਂਗਾ ਪੀਕੇ ਤਿੰਨ-ਚਾਰ ਪੈੱਗ ਗੱਡ ਲਾ ਓਏ
ਐਦਾ ਨਾ ਪੈ ਦਿਲ ਘਟਦੇ ਚਾਹੇ ਮੈਨੂੰ ਗਾਲਾ ਕੱਢ ਲਾ ਓਏ
ਮੈਨੂੰ ਪਤਾ ਬੋਲੇਂਗਾ ਪੀਕੇ ਤਿੰਨ-ਚਾਰ ਪੈੱਗ ਗੱਡ ਲਾ ਓਏ
ਐਦਾ ਨਾ ਪੈ ਦਿਲ ਘਟਦੇ ਚਾਹੇ ਮੈਨੂੰ ਗਾਲਾ ਕੱਢ ਲਾ ਓਏ
ਹੋ ਤੂ ਹੈ ਮੇਰਾ ਹਾਣੀ ਦੱਸ soda ਪਾਵਾ ਪਾਣੀ?
ਬਣ ਸਾਕੀ ਤੈਂਨੂੰ ਪਿਓਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਜਣੇ-ਖਣੇ ਨਾਲ ਬਹਿਸ ਦਾ ਰਹਿੰਦਾ ਤੂ
ਕੰਨ ਤੇ ਤਾਨੀ ਕੋਈ ਰੱਖ ਗਿਆ?
ਸੌ ਖਾਕੇ ਮੈਨੂੰ ਸੱਚ ਦੱਸੀ ਤੇਰਾ time ਤਾਂ ਨੀ ਕੋਈ ਚੱਕ ਗਿਆ?
ਜਣੇ-ਖਣੇ ਨਾਲ ਬਹਿਸ ਦਾ ਰਹਿੰਦਾ ਤੂ
ਕੰਨ ਤੇ ਤਾਨੀ ਕੋਈ ਰੱਖ ਗਿਆ?
ਸੌ ਖਾਕੇ ਮੈਨੂੰ ਸੱਚ ਦੱਸੀ ਤੇਰਾ time ਤਾਂ ਨੀ ਕੋਈ ਚੱਕ ਗਿਆ?
ਕਰ ਦਈਏ ਨੰਗਾ ਤੇਰਾ ਜੀਹਦੇ ਨਾਲ ਪੰਗਾ
ਨਾਲੇ ਕੁੱਟ ਕੇ ਹੁਣੇ ਨਚਾਉਂਦਾ ਏ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਸੋਚ-ਸੋਚ ਕੇ bp ਵੱਧਜੂ, ਗੱਲ ਮੇਰੀ ਤੂ ਮੰਨ ਬਾਈ ਓਏ
ਖ਼ਾਸੇ ਦਿਨ ਹੋ ਗਏ ਨਈ ਕੀਤਾ, ਕਰਦੇ ਆ ਕੋਈ fun ਬਾਈ ਓਏ
ਸੋਚ-ਸੋਚ ਕੇ bp ਵੱਧਜੂ, ਗੱਲ ਮੇਰੀ ਤੂ ਮੰਨ ਬਾਈ ਓਏ
ਖ਼ਾਸੇ ਦਿਨ ਹੋ ਗਏ ਨਈ ਕੀਤਾ, ਕਰਦੇ ਆ ਕੋਈ fun ਬਾਈ ਓਏ
ਚਲ ਚਲਦੇ ਆ ਬਾਹਰੇ, ਕੱਠੇ ਨੱਚਦੇ ਆ ਸਾਰੇ
ਕੋਈ ਗੀਤ ਸਿਮਰ ਵੀ ਗਾਉਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
ਬੋਝ ਨੀ ਪਾਉਣਾ ਦਿਲ ਤੇ ਮਿੱਤਰਾ
ਪਾਈ ਤੇਰਾ ਹਜੇ ਜਿਉਂਦਾ ਐ
Credits
Writer(s): Jatinder Shah, Simar Doraha
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.