Testo Mirza - Pav Dharia
Testo della canzone Mirza (Pav Dharia), tratta dall'album Mirza
ਕਦੇ ਨਾ ਰਾਂਝਾ ਕੰਨ ਪਡਵਾਉਂਦਾ
ਤੇ ਹੀਰ ਖਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫਿਰ ਮਰਨਾ ਕੀਹ ਸੀ
ਜੇ ਹੁੰਦੀ ਮਜਬੂਰੀ ਨਾ
ਕੌਣ ਕਰੈਂਦਾ ਯਾਦ ਸੱਸੀਂ ਨੂੰ
ਥਲ ਵਿਚ ਹੁੰਦੀ ਪੂਰੀ ਨਾ
ਇਸ਼ਕ ਨੇ ਯਾਰੋ ਮਰ ਜਾਣਾ ਸੀ
ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਆਸ਼ਿਕ ਚੜ੍ਹਦੇ ਸੂਲੀ ਨਾ!
ਮੈਨੂੰ ਦਰਸ ਅੱਲ੍ਹਾ ਦਾ ਉਸੇ ਵੇਲੇ ਹੋ ਜਾਣਾ
ਮੈਨੂੰ ਦਰਸ ਅੱਲ੍ਹਾ ਦਾ ਉਸੇ ਵੇਲੇ ਹੋ ਜਾਣਾ
ਜਾ ਕੇ ਜਦ ਸਾਹਿਬਾ ਨੂੰ ਮੈਂ ਸੀਨੇ ਨਾਲ ਲਾਇਆ
ਜਾ ਕੇ ਜਦ ਸਾਹਿਬਾ ਨੂੰ ਮੈਂ ਸੀਨੇ ਨਾਲ ਲਾਇਆ
ਬੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ
ਬੱਕੀਏ ਹਵਾ ਦੇ ਨਾਲ ਕਰਾ ਦੇ ਤੂੰ ਅੱਜ ਗੱਲਾਂ ਨੀ
ਜੱਟੀ ਮਰ ਜੁਗੀ ਜੇ ਮੈਂ ਨਜ਼ਰਿਂ ਨਾ ਆਇਆ
ਜੱਟੀ ਮਰ ਜੁਗੀ ਜੇ ਮੈਂ ਨਜ਼ਰਿਂ ਨਾ ਆਇਆ
ਸਾਡਾ ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ
ਜਨਮ ਜਨਮ ਤੱਕ ਸਾਥ ਨਿਭੂਗਾ ਬੱਕੀਏ ਨੀ
ਬੈਹ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਬੈਹ ਕੇ ਕੋਲ ਖੁਦਾ ਦੇ ਜੱਟ ਨੇ ਲੇਖ ਲਿਖਾਇਆ
ਤਨ ਮਨ ਤਾਜ਼ਾ ਹੋ ਜੁ ਸਾਰੇ ਦੁੱਖ ਟੁੱਟ ਜਾਣੇ ਨੇ
ਤਨ ਮਨ ਤਾਜ਼ਾ ਹੋ ਜੁ ਸਾਰੇ ਦੁੱਖ ਟੁੱਟ ਜਾਣੇ ਨੇ
ਦੇਖੀਂ ਜਦ ਮੈਂ ਸਾਹਿਬਾ ਦਾਨਾਬਾਦ ਲੈਾਇਆ
ਦੇਖੀਂ ਜਦ ਮੈਂ ਸਾਹਿਬਾ ਦਾਨਾਬਾਦ ਲੈਾਇਆ
ਕਦੇ ਨਾ ਰਾਂਝਾ ਕੰਨ ਪਡਵਾਉਂਦਾ
ਤੇ ਹੀਰ ਖਵਾਉਂਦੀ ਚੂਰੀ ਨਾ
ਮਿਰਜ਼ੇ ਨੇ ਫਿਰ ਮਰਨਾ ਕੀਹ ਸੀ
ਜੇ ਹੁੰਦੀ ਮਜਬੂਰੀ ਨਾ
ਕੌਣ ਕਰੈਂਦਾ ਯਾਦ ਸੱਸੀਂ ਨੂੰ
ਥਲ ਵਿਚ ਹੁੰਦੀ ਪੂਰੀ ਨਾ
ਇਸ਼ਕ ਨੇ ਯਾਰੋ ਮਰ ਜਾਣਾ ਸੀ
ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਜੇ ਆਸ਼ਿਕ ਚੜ੍ਹਦੇ ਸੂਲੀ ਨਾ
ਆਸ਼ਿਕ ਚੜ੍ਹਦੇ ਸੂਲੀ ਨਾ!
Credits
Writer(s):
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.