Testo Mela - Jassi Sohal
Testo della canzone Mela (Jassi Sohal), tratta dall'album Jawani
ਆਸ਼ੀਕ
ਭਾਲਦਾ ਵਾਲੀ ਗੱਡੀ ਜੋੜ ਕੇ
ਖੋਹ ਤੋਂ ਲਿਆ ਘਰ ਨੂੰ ਮੋੜ ਕੇ
ਭਾਲਦਾ ਵਾਲੀ ਗੱਡੀ ਜੋੜ ਕੇ
ਖੋਹ ਤੋਂ ਲਿਆ ਘਰ ਨੂੰ ਮੋੜ ਕੇ
ਕੁਰਤਾ ਚੱਧਰਾ ਪਾ ਕੇ ਛੇਤੀ ਲਾ ਲੇ ਖਾਣਾ ਵੇ
ਆਸ਼ੀਕ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਓ ਮੇਲਾ
ਓ ਮੇਲਾ
ਓ ਮੇਲਾ
ਰੀਜਾਂ ਨਾਲ ਮੈ ਕਰੂ ਤਿਆਰੀ
ਸਿਰ ਤੇ ਲੈ ਸੁਹੀ ਫੁਲਕਾਰੀ
ਕਦਮੀ ਜੁੱਤੀ ਪੈਰੀ ਪਾ ਕੇ
ਨੈਣਾ ਵਿੱਚ ਸੁਰਮੇ ਦੀ ਧਾਰੀ
ਸੋਹਣੇਯਾ ਤੇਰੇ ਸਿਰ ਤੇ ਮੈ ਨਾ ਕੱਟ ਕਹਾਣਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਓ ਮੇਲਾ
ਓ ਮੇਲਾ
ਓ ਮੇਲਾ
ਤਨ ਛਤਰੀ ਵੇ ਧੁੱਪ ਲੱਗਦੀ ਸਰਿਰ ਨੂੰ
ਤਨ ਛਤਰੀ ਵੇ ਧੁੱਪ ਲੱਗਦੀ ਸਰਿਰ ਨੂੰ
ਸਿਰ ਤੇ ਲਿਆ ਦੁਪੱਟਾ ਕਾਲਾ
ਚੰਨਾ ਏਹ ਤਾਂ ਕਰਮਾ ਵਾਲਾ ਸੂਰਜ ਟੱਕੇ ਤੇਰੀ ਹੀਰ ਨੂੰ
ਤਨ ਛਤਰੀ ਵੇ ਧੁੱਪ ਲੱਗਦੀ ਸਰਿਰ ਨੂੰ
ਗਰਮਾ ਗਰਮ ਪਕੋੜੇ ਖਾਣੇ
ਵੰਗਣ ਤੇ ਗਜਰੇ ਚੜਵਾਣੇ
ਤੂੰ ਵੀ ਜੱਟਾ ਪਾ ਲੈ ਭੰਗੜਾ
ਓਥੇ ਢੋਲੀਆ ਢੋਲ ਵਜਣੇ
ਝੁੱਟ ਕੇ ਮੈ ਪੰਘੂੜਾ ਆਪਣਾ ਮਨ ਪਰ ਚਣਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਓ ਮੇਲਾ
ਓ ਮੇਲਾ
ਓ ਮੇਲਾ
ਸਦਾ ਤਾਂ ਕਰਨਾ ਅਲੇ ਤਲੇ
ਮੇਲਾ ਵੇਖਣ ਕਰਮਾ ਵਾਲੇ
ਗੁੱਡੂ ਕਹੋ ਲਾਉਣਾ ਲਾਰੇ
ਦਿਸਦੇ ਨਾ ਤੇਰੇ ਜਾਨ ਦੇ ਚਲੇ
ਸੁਣਿਆ ਓਥੇ ਜੱਸੀ ਨੇ ਅੱਜ ਅਖਾੜਾ ਲਾਣਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਜੱਟਾ ਖਿੱਚ ਤਿਆਰੀ ਮੇਲਾ ਵੇਖਣ ਜਾਨਾ ਵੇ
ਓ ਮੇਲਾ
ਓ ਮੇਲਾ
ਓ ਮੇਲਾ
Credits
Writer(s): Sukhpal Sukh, Parthra Ji
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.