Testo Maan Vich - Ammy Virk
Testo della canzone Maan Vich (Ammy Virk), tratta dall'album Maan Vich
ਮੰਨ ਵਿੱਚ ਵੱਸਨੈ, ਸੱਜਣਾ
ਵੇ ਰਹਿਨੈ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ, ਸੱਜਣਾ
ਮੈਂ ਇੱਥੇ ਕਿੰਨੀ ਮਜਬੂਰ
ਮੰਨ ਵਿੱਚ ਵੱਸਨੈ, ਹਾਏ
ਇੱਕ ਤੂੰ ਹੀ ਸੈ ਵੇ ਸਾਡਾ
ਤੂੰ ਵੀ ਮੋੜ ਗਿਓ ਮੁਖ
ਲਾਇਆ ਨਿੱਕੀ ਜਿਹੀ ਜਿੰਦ ਨੂੰ
ਪਹਾੜ ਜਿੱਡਾ ਦੁਖ
ਯਾਦ ਤੇਰੀ ਬਣ ਗਈ, ਸੱਜਣਾ
ਵੇ ਸਾਡੇ ਸੀਨੇ 'ਚ ਨਾਸੂਰ
ਮੰਨ ਵਿੱਚ ਵੱਸਨੈ, ਸੱਜਣਾ
ਵੇ ਰਹਿਨੈ ਅੱਖੀਆਂ ਤੋਂ ਦੂਰ
ਤੂੰ ਕੀ ਜਾਣੇ, ਸੱਜਣਾ
ਮੈਂ ਇੱਥੇ ਕਿੰਨੀ ਮਜਬੂਰ
ਮੰਨ ਵਿੱਚ ਵੱਸਨੈ, ਹਾਏ
Credits
Writer(s): Ammy Virk
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.