Testo Long Drive - Mika Singh
Testo della canzone Long Drive (Mika Singh), tratta dall'album Khiladi 786 (Original Motion Picture Soundtrack)
Party-sharty ਕਰੇਂਗੇ, party-sharty ਕਰੇਂਗੇ
Party-sharty ਕਰੇਂਗੇ, ਕਰੇਂਗੇ ਆਜ ਤੇਰੇ ਨਾਲ਼
Dynamite ਤੇਰੀ-ਮੇਰੀ ਜੋੜੀ, ਸੋਹਣੀਏ
ਹੋ, party-sharty ਕਰੇਂਗੇ, ਕਰੇਂਗੇ ਆਜ ਤੇਰੇ ਨਾਲ਼
Dynamite ਤੇਰੀ-ਮੇਰੀ ਜੋੜੀ, ਸੋਹਣੀਏ
ਘੋੜੀ ਚੜ੍ਹ ਕੇ ਨਈਂ ਆਇਆ ਮੈਂ
ਗੱਡੀ ਸੋਹਣੀ-ਸੋਹਣੀ ਲਾਇਆ ਮੈਂ
ਘੋੜੀ ਚੜ੍ਹ ਕੇ ਨਈਂ ਆਇਆ ਮੈਂ
ਗੱਡੀ ਸੋਹਣੀ-ਸੋਹਣੀ ਲਾਇਆ ਮੈਂ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
ਮੈਨੂੰ ਦਿਲਾ ਦੇ, ਸੋਹਣੀ, ਰਾਹਤ ਕੀ ਛਈਆਂ
ਛੱਡ ਕੇ ਵੇ, ਆਇਆ ਛੱਡ ਕੇ ਵੋ ਤੰਗ ਗਲੀਆਂ
ਆਇਆ ਵੇ, ਆਇਆ ਵੇਖਣ ਤੇਰੀ ਰੰਗ-ਰਲੀਆਂ, ਹੋ-ਹੋ
Party-sharty ਕਰੇਂਗੇ, ਕਰੇਂਗੇ ਆਜ ਤੇਰੇ ਨਾਲ਼
Dynamite ਤੇਰੀ-ਮੇਰੀ ਜੋੜੀ, ਸੋਹਣੀਏ
ਘੋੜੀ ਚੜ੍ਹ ਕੇ ਨਈਂ ਆਇਆ ਮੈਂ
ਗੱਡੀ ਸੋਹਣੀ-ਸੋਹਣੀ ਲਾਇਆ ਮੈਂ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
रफ़्तार इश्क़ा दी अब कम ना होगी
तेरे लिए बन बैठा मैं प्रेम रोगी
पा के रहेगा तुझको ये राजा जोगी, हो-हो
Party-sharty ਕਰੇਂਗੇ, ਕਰੇਂਗੇ ਆਜ ਤੇਰੇ ਨਾਲ਼
Dynamite ਤੇਰੀ-ਮੇਰੀ ਜੋੜੀ, ਸੋਹਣੀਏ
ਘੋੜੀ ਚੜ੍ਹ ਕੇ ਨਈਂ ਆਇਆ ਮੈਂ
ਗੱਡੀ ਸੋਹਣੀ-ਸੋਹਣੀ ਲਾਇਆ ਮੈਂ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ, ਚੱਲ, ਚੱਲ
Long drive ਪੇ ਚੱਲ ਮੇਰੇ ਨਾਲ਼, ਸੋਹਣੀਏ
ਨੀ ਮੇਰੇ ਨਾਲ਼, ਸੋਹਣੀਏ
Credits
Writer(s): Sameer Anjaan, Himesh Vipin Reshammiya
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.