Testo Lifeline - Singga
Testo della canzone Lifeline (Singga), tratta dall'album Lifeline
Young Army
ਹੋਂ ਵੇਖਦੀ ਜਦੋ ਵੀ ਤੈਨੂੰ ਜਿਓਂ ਜੋਗਿਆ
ਮੱਲੋ-ਮੱਲੀ ਗੱਲਾਂ ਤੇ ਨਿਖਾਰ ਆ ਜਵੇ
ਹਾਏ ਮਿੱਠਾ-ਮਿੱਠਾ ਹਸੇ ਜਦੋ ਮਰ ਜਾਣਿਆ
ਪਹਿਲਾ ਨਾਲੋਂ ਦੁੱਗਣਾ ਪਿਆਰ ਆ ਜਵੇ
ਸੱਚ ਦੱਸਾਂ ਤਾਂ ਬੜਾ ਹੀ ਦਿਲ ਕਰਦਾ
ਥੋਨੂੰ ਕਹਿਕੇ ਜਾਣੂ-ਜਾਣੂ ਜੀ ਬਲਾਉਣੋ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਹੋਂ ਜਿੰਨਾ ਚੰਗਾ ਤੇਰਾ ਨਾਲ feel ਕਰਦੀ
ਓਹਨਾ ਚੰਗਾ ਕਿਸੇ ਨਾਲ ਨਾ feel ਕਰਾ ਮੈਂ
ਜਿੰਨਾ ਮਿੱਠਾ ਤੇਰੇ ਨਾਲ treat ਕਰਦੀ
ਓਦਾਂ ਹੋਰ ਕਿਸੇ ਨਾਲ ਨਾ deal ਕਰਾ ਮੈਂ
ਤੇਰੇ number ਤੇ lifeline ਲਿਖ ਕੇ
ਵੇ ਤੁਹਾਡੇ phone ਵਿਚ save ਕਰਵਾਓਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
Status 'ਚ ਜੋਵੀ ਪਾਉਂਦੀ ਰਹਿੰਦੀ ਆ
ਥੋਨੂੰ ਹੀ ਤਾਂ ਗਾਣੇ dedicate ਕਰਦੀ
Mickey Mouse ਕਰੇ ਜਿੰਨਾ Miney Mouse ਦਾ
ਸੁਪਨੇ 'ਚ ਥੋਡੇ ਨਾਲ date ਕਰਦੀ
ਪੰਜ ਅੱਖਰਾਂ ਦਾ ਨਾਮ ਮੋਨੇ ਵਾਲਿਆਂ
ਦਿਲ ਕਰਦੇ ਆ ਚੂੜੇ ਤੇ ਲਿਖਾਉਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਹੋਂ ਐਤਕੀਂ december ਤੋਂ ਬਾਅਦ ਸੋਹਣਿਆਂ
ਮੈਂ ਕੱਪੜੇ ਸਿਖਾਉਣੇ ਤੁਹਾਡੀ ਹੀ roof'ਆ ਤੇ
ਓ ਇੱਕ ਰੀਜ ਦਿਲ ਦੀ ਪੁਗਾਉਦੇ ਸਿੰਘੀਆ
ਮਾਲਪੁਰ ਤੋਂ ਲਿਖਾਦੇ ਮੇਰਿਆ ਪ੍ਰੂਫ਼ਆਂ ਤੇ
ਤੁਸੀ mind ਨਾ ਕਰੋ ਤਾਂ done ਕਰਦਾ
ਫੋਟੋ ਗਣ ਤੇ pre-wedding ਕਰਾਉਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
ਤੇਰੀ ਗੱਡੀ ਦੀ ਵੇ ਜੱਟਾ ਖੱਬੀ seat ਤੇ
ਹੱਕ ਦੇਦੇ ਮੈਨੂੰ ਤੇਰੇ ਨਾਲ ਬਹਿਣ ਦਾ
Young Army
Credits
Writer(s): Sunny Kumar
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.