Testo Last Seen - Ryan feat. Enzo & Ikka
Testo della canzone Last Seen (Ryan feat. Enzo & Ikka), tratta dall'album Last Seen
ਵੇ ਮੈਨੂੰ ਨੀਂਦ ਨਾ ਆਵੇ, ਤੈਨੂੰ ਤੱਕੇ ਬਿਨਾ
ਵੇ ਮੈਨੂੰ ਸਾਹ ਵੀ ਨਾ ਆਵੇ, ਤੈਨੂੰ ਤੱਕੇ ਬਿਨਾ
ਵੇ ਮੈਨੂੰ ਨੀਂਦ ਨਾ ਆਵੇ, ਤੈਨੂੰ ਤੱਕੇ ਬਿਨਾ
ਵੇ ਮੈਨੂੰ ਸਾਹ ਵੀ ਨਾ ਆਵੇ, ਤੈਨੂੰ ਤੱਕੇ ਬਿਨਾ
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਕੇ ਤੱਕਣੀ ਤੇਰੀ DP ਨਾਲੇ, ਤੇਰਾ last seen
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਕੇ ਤੱਕਣੀ ਤੇਰੀ DP ਨਾਲੇ, ਤੇਰਾ last seen
Yeah, Aah! (Yeah)
Lets go! (Lets go)
बस तेरे लिए download करी मैंने app
नाम जिस app का baby Whatsapp
Last seen देखा तेरा एक घंटे पहले
पढ़ा तूने baby मेरा भेजा हुआ rap
Rap नहीं baby ये है love letter
दिल से लिखा मैंने तेरे लिए matter
गौर कर, ना ignore baby
पूरी life मेरे साथ तू feel करेगी better
रहती है chat पे busy पूरा दिन
मेरे एक छोटे message का reply नहीं
दूसरों को भेजती है hugs and kisses
मुझे भेज के तू राज़ी एक smile नहीं, क्यों?
ਹੁਣ ਮਾਰਦੀ ਤੂੰ ਜਾਵੇ ignore ਵੇ ਹਾਏ
ਪਰ ਤੇਰੇ ਬਾਜੋਂ ਇਮਰਾਨ ਦਾ
ਨਾ ਕੋਈ ਹੋਰ ਵੇ ਹਾਏ
ਹੁਣ ਮਾਰਦੀ ਤੂੰ ਜਾਵੇ ignore ਵੇ ਹਾਏ
ਪਰ ਤੇਰੇ ਬਾਜੋਂ ਇਮਰਾਨ ਦਾ
ਨਾ ਕੋਈ ਹੋਰ ਵੇ ਹਾਏ
ਮੇਰੇ ਯਾਰ ਵੀ ਸੀ ਕਹਿੰਦੇ
ਕਿਉਂ ਤੂੰ ਲੱਗਿਆ ਓਹਦੇ ਪਿੱਛੇ
ਵੇ ਤੂੰ ਕਰੀ ਜਾਂਦਾ ਏ ਪਿਆਰ ਪਰ
ਓਹਨੂੰ ਕਿਉਂ ਨਾ ਦਿਸੇ
ਹੁਣ ਪੁੱਛਦੇ ਨੇ ਸਾਰੇ ਕੀ ਏ ਤੇਰਾ seen
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਕੇ ਤੱਕਣੀ ਤੇਰੀ DP ਨਾਲੇ, ਤੇਰਾ last seen
ਤਾਹਿਓਂ ਬਣਿਆ ਵੇ ਹੋਇਆ ਮੇਰਾ, Daily ਦਾ routine
ਕੇ ਤੱਕਣੀ ਤੇਰੀ DP ਨਾਲੇ, ਤੇਰਾ last seen
Credits
Writer(s): Ankit Singh Patyal, Enzo, Imraan
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.