Testo Ladaaka - R Nait feat. Shipra Goyal & Dr Zeus
Testo della canzone Ladaaka (R Nait feat. Shipra Goyal & Dr Zeus), tratta dall'album Ladaaka
Shipra Goyal
R Nait
Dr. Zeus
ਜੱਟੀ ਤੇਰੀ ਗਾਡਰ ਵਰਗੀ
ਦਿੰਦੀ ਤੈਨੂੰ ਹੱਲਾ ਸ਼ੇਰੀ
ਜੱਟੀ ਤੇਰੀ ਗਾਡਰ ਵਰਗੀ
ਦਿੰਦੀ ਤੈਨੂੰ ਹੱਲਾ ਸ਼ੇਰੀ
ਜਿਹਦੇ ਨਾਲ ਹੈਨੀ ਤੇਰੀ ਵੇ
ਓਹਦੇ ਨਾਲ ਹੈਨੀ ਮੇਰੀ
ਰੱਖਿਆ ਕਰ ਡੱਬ ਵਿਚ ਟੰਗ ਕੇ
ਤੇਰਾ ਰੱਬ ਰਾਖਾ, ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ
ਪਿੰਡ ਵਿਚ ਸੰਦੀਪ ਕੌਰ ਨੀ (ਅੱਛਾ)
ਚੰਡੀਗੜ੍ਹ ਵਿਚ ਬਣਗੀ sandy (ਚਲ ਜਾ)
ਚਲਦੇ ਮੇਰੇ ਗਾਣਿਆ ਕਰਕੇ
ਓਹ ਬੱਲੀਏ ਤੇਰੇ ਚਿੰਟੂ ਕੈੰਡੀ (Really?)
ਚਲਦੇ ਮੇਰੇ ਗਾਣਿਆ ਕਰਕੇ
ਓਹ ਬੱਲੀਏ ਤੇਰੇ ਚਿੰਟੂ ਕੈੰਡੀ
ਜਿੱਦਣ ਦੇ ਮੈਂ ਛੱਡ ਤੇ ਨੀ
ਜਿੱਦਣ ਦੇ ਮੈਂ ਛੱਡ ਤੇ ਨੀ
ਓਦਣ ਦੇ ਵੇਲੇ ਆ (ਨਾ, ਨਾ)
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਜਿੰਨੇ ਆ ਯਾਰ ਤੇਰੇ ਵੇ
ਦੁਸ਼ਮਣ ਨੇ ਜਾਨਾ ਦੇ
ਅੜਿਆ ਵੇ ਪਰਨ ਗਵਾਹੀ
ਟੱਕ ਕਿਰਪਾਨਾ ਦੇ
ਅੜਿਆ ਵੇ ਪਰਨ ਗਵਾਹੀ
ਟੱਕ ਕਿਰਪਾਨਾ ਦੇ
ਮਿੱਤਰਾ ਤੇਰਾ ਤੀਜੇ ਦਿਨ ਦਾ
ਮਿੱਤਰਾ ਤੇਰਾ ਤੀਜੇ ਦਿਨ ਦਾ
ਹੁੰਦਾ ਕੋਈਂ ਵਾਕਾਂ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ
ਮੁੰਡੇ ਨਾਲ ਤੁਰੇ ਕਾਫੀਲਾ
Leader ਦੀ ਜਿੱਤਾ rally
ਲੈਂਦੇ ਮੇਥੋ ਵੈਲਪੁਣੇ ਦੀ
ਅਲੜੇ ਨੀ coaching ਵੈਲੀ
ਲੈਂਦੇ ਮੇਥੋ ਵੈਲਪੁਣੇ ਦੀ
ਅਲੜੇ ਨੀ coaching ਵੈਲੀ
ਖੜਦਾ ਜਿਥੇ R Nait
ਖੜਦਾ ਜਿਥੇ ਧਰਮਪੁਰੇ ਵਾਲਾ
ਲੱਗ ਜਾਂਦੈ ਮੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਵੱਦ ਗਏ ਤੇਰੇ ਵੈਰ ਉਮਰ ਤੋ
ਕਿਊ ਨੀ ਤੈਥੋਂ ਜਾਂਦਾ ਟਿੱਕਿਆ
ਕਿਸਮਤ ਵਿਚ ਜੱਟਾਂ ਤੇਰੇ
ਲੋਹਾ ਤੇ ਪਿੱਤਲ ਲਿਖਿਆ
ਕਿਸਮਤ ਵਿਚ ਜੱਟਾਂ ਤੇਰੇ
ਲੋਹਾ ਤੇ ਪਿੱਤਲ ਲਿਖਿਆ
ਤੋਰ ਤੇਰੀ ਵੈਲੀਆ ਵਾਲੀ
ਤੋਰ ਤੇਰੀ ਵੈਲੀਆ ਵਾਲੀ
ਦਿਲ ਤੇ ਮਾਰੇ ਡਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ
ਗਬਰੂ ਦਾ ਨਾਮ ਬੋਲਦਾ (Zeus)
ਬੱਲੀਏ ਸਰਕਾਰਾਂ ਵਿਚ ਨੀ
ਆਥਣ ਨੂੰ ਮਿਲਦਾ ਮੋਟਰ ਤੇ
ਤੜਕੇ ਅਖਬਾਰਾ ਵਿਚ ਨੀ
ਆਥਣ ਨੂੰ ਮਿਲਦਾ ਮੋਟਰ ਤੇ
ਤੜਕੇ ਅਖਬਾਰਾ ਵਿਚ ਨੀ
ਮੋਡੇ ਤੇ ਬੰਦੇ ਖਾਣੀ
ਮੋਡੇ ਤੇ ਬੰਦੇ ਖਾਣੀ
ਕੱਢ ਦਿੰਦੀ ਡੇਲੇ ਆ (ਨਾ, ਨਾ)
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਲੋਕੀ ਹੀ ਲਗਦੇ ਤੇਰੇ ਤੇ ਜਾ
ਤੂੰ ਹੀ ਲੜਾਕਾ ਵੇ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਜਿੰਨਾ ਨਾਲ ਸੈਲਫੀਆਂ ਪਾਉਂਦੀ
ਮਿੱਤਰਾ ਦੇ ਚੇਲੇ ਆ
ਲੋਕੀ ਹੀ ਲਗਦੇ ਤੇਰੇ ਤੇ
Credits
Writer(s): Dr Zeus, Ram Net
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.