Testo Kudiye - K. S. Makhan
Testo della canzone Kudiye (K. S. Makhan), tratta dall'album Glassi
ਕੁੜੀਏ
ਕੁੜੀਏ
ਕੁੜੀਏ
ਹੇ, ਕੁੜੀਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਕੁੜੀਏ, ਨੀ ਕੁੜੀਏ
ਜ਼ਹਿਰ ਦੀਏ ਪੁੜੀਏ
ਕੁੜੀਏ, ਨੀ ਕੁੜੀਏ
ਜ਼ਹਿਰ ਦੀਏ ਪੁੜੀਏ
ਕੁੜੀਏ, ਨੀ ਕੁੜੀਏ
ਨੀ ਜ਼ਹਿਰ ਦੀਏ ਪੁੜੀਏ
(ਆਹਾ, ਆਹਾ, ਆਹਾ, ਆਹਾ)
ਕੁੜੀਏ, ਨੀ ਕੁੜੀਏ
ਨੀ ਜ਼ਹਿਰ ਦੀਏ ਪੁੜੀਏ
ਕੁੜੀਏ, ਨੀ ਕੁੜੀਏ
ਨੀ ਜ਼ਹਿਰ ਦੀਏ ਪੁੜੀਏ
ਜੇ ਆਪਣੀ ਆਈ 'ਤੇ ਅਸੀਂ ਆ ਗਏ
ਫ਼ਿਰੇਂਗੀ ਸਾਥੋਂ ਜਿੰਦ ਵਾਰਦੀ (ਹੋਏ!)
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਕੁੜੀਏ, ਨੀ ਕੁੜੀਏ, ਹੋ
ਜ਼ਹਿਰ ਦੀਏ ਪੁੜੀਏ
ਤੇਰੇ ਰੂਪ ਦੇ ਨਜ਼ਾਰੇ ਸਭ ਦੇਖਦੇ ਕਵਾਰੇ
ਦੂਜੀ, ਬੱਲੀਏ, ਪਸੰਦ ਕੋਈ ਆਵੇ ਨਾ
ਤੇਰੇ ਗੋਰੇ-ਗੋਰੇ ਗਾਲ, ਤੇਰੇ ਕਾਲ਼ੇ-ਕਾਲ਼ੇ ਵਾਲ਼
ਅੱਖਾਂ ਬਿੱਲੀਆਂ, ਕਦੀ ਸ਼ਰਮਾਵੇ ਨਾ
ਅਸੀਂ ਜੋ ਵੀ ਖੇਡ ਖੇਡਦੇ ਹਾਂ ਨਹੀਂਓਂ ਹਰਦੇ
(ਨਹੀਂਓਂ ਹਰਦੇ, ਅਸੀਂ ਨਹੀਂਓਂ ਹਰਦੇ)
ਸਾਡੇ ਵਾਅਦੇ ਹੁੰਦੇ ਪੱਥਰਾਂ 'ਤੇ ਲੀਕ ਵਰਗੇ
(ਲੀਕ ਵਰਗੇ, ਹਾਂ ਲੀਕ ਵਰਗੇ)
ਅਸੀਂ ਜੋ ਵੀ ਖੇਡ ਖੇਡਦੇ ਹਾਂ ਨਹੀਂਓਂ ਹਰਦੇ
ਸਾਡੇ ਵਾਅਦੇ ਹੁੰਦੇ ਪੱਥਰਾਂ 'ਤੇ ਲੀਕ ਵਰਗੇ
ਜਦੋਂ ਨਰਮੀਂ ਦਿਖਾਵੇ ਕੋਈ, ਸੋਹਣੀਏਂ
ਮਿਸਾਲ ਨਹੀਂਓਂ ਸਾਡੇ ਪਿਆਰ ਦੀ (ਹੋਏ!)
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਕੁੜੀਏ, ਨੀ ਕੁੜੀਏ, ਹਾਏ
ਜ਼ਹਿਰ ਦੀਏ ਪੁੜੀਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਮੇਰੇ ਠੰਡੇ ਜਿਹੇ ਸੁਭਾਅ 'ਚ ਬੜੇ ਰਾਜ ਰਹਿੰਦੇ ਨੇ
(ਰਾਜ ਰਹਿੰਦੇ ਨੇ, ਬੜੇ ਰਾਜ ਰਹਿੰਦੇ ਨੇ)
ਮੈਨੂੰ "ਆਕੜਖ਼ੋਰਾਂ ਦਾ ਸਰਤਾਜ" ਕਹਿੰਦੇ ਨੇ
(ਸਰਤਾਜ ਕਹਿੰਦੇ ਨੇ, ਸਰਤਾਜ ਕਹਿੰਦੇ ਨੇ)
ਮੇਰੇ ਠੰਡੇ ਜਿਹੇ ਸੁਭਾਅ 'ਚ ਬੜੇ ਰਾਜ ਰਹਿੰਦੇ ਨੇ
ਮੈਨੂੰ "ਆਕੜਖ਼ੋਰਾਂ ਦਾ ਸਰਤਾਜ" ਕਹਿੰਦੇ ਨੇ
ਗੱਲ ਲਈਂ ਨਾ ਮਜ਼ਾਕ 'ਚ, ਮਜਾਜਣੇ
ਤੂੰ ਵੇਖੀ ਨਹੀਂਓਂ ਜਿੱਦ ਯਾਰ ਦੀ (ਹੋਏ)
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਕੁੜੀਏ, ਨੀ ਕੁੜੀਏ, ਹੋ
ਜ਼ਹਿਰ ਦੀਏ ਪੁੜੀਏ
ਤੈਨੂੰ ਆਖਦੇ ਆਂ ਸੱਚ, ਤੇਰਾ ਫੜਕੇ ਨੀ ਹੱਥ
ਤੇਰੀ ਉਂਗਲ਼ੀ 'ਚ ਮੁੰਦਰੀ ਪਾਵਾਂਗੇ
तुझे अपना बना के, तुझे गले से लगा के
ਤੈਨੂੰ ਤਲੀਆਂ 'ਤੇ ਚੋਗ ਚੁਗਾਵਾਂਗੇ
ਉੱਡਦੇ ਪਰਿੰਦੇ ਸਾਨੂੰ ਲਾਹੁਣੇ ਆਉਂਦੇ ਨੇ
(ਸਾਨੂੰ ਲਾਹੁਣੇ ਆਉਂਦੇ ਨੇ, ਸਾਨੂੰ ਲਾਹੁਣੇ ਆਉਂਦੇ ਨੇ)
ਕੀਲ ਕੇ ਪਿਟਾਰੀ ਸੱਪ ਪਾਉਣੇ ਆਉਂਦੇ ਨੇ
(ਸੱਪ ਪਾਉਣੇ ਆਉਂਦੇ ਨੇ, ਸੱਪ ਪਾਉਣੇ ਆਉਂਦੇ ਨੇ)
ਉੱਡਦੇ ਪਰਿੰਦੇ ਸਾਨੂੰ ਲਾਹੁਣੇ ਆਉਂਦੇ ਨੇ
ਕੀਲ ਕੇ ਪਿਟਾਰੀ ਸੱਪ ਪਾਉਣੇ ਆਉਂਦੇ ਨੇ
ਕਿਹੜੇ time 'ਤੇ ਨਿਸ਼ਾਨਾ ਕਿੱਥੇ ਮਾਰਨਾ
ਨੀ ਰਹਿੰਦੀ ਸਾਡੀ ਅੱਖ ਤਾੜ੍ਹਦੀ (ਹੋਏ)
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਕੁੜੀਏ, ਨੀ ਕੁੜੀਏ, ਹਾਏ
ਜ਼ਹਿਰ ਦੀਏ ਪੁੜੀਏ
ਹੋਏ, ਹੋਏ, ਹੋਏ, ਹੋਏ
ਹੋਏ, ਹੋਏ, ਹੋਏ, ਹੋਏ
ਜਦੋਂ ਪੈ ਗਿਆ ਮੈਂ ਪਿੱਛੇ, ਕੁੱਝ ਕਰ ਹੀ ਗੁਜ਼ਾਰੂੰ
(ਕਰ ਹੀ ਗੁਜ਼ਾਰੂੰ, ਕੁੱਝ ਕਰ ਹੀ ਗੁਜ਼ਾਰੂੰ)
ਸੁਣ Thauli Wala Laal, ਸੱਤਾਂ ਪੱਤਣਾਂ ਦਾ ਤਾਰੂ
(ਪੱਤਣਾਂ ਦਾ ਤਾਰੂ, ਸੱਤਾਂ ਪੱਤਣਾਂ ਦਾ ਤਾਰੂ)
ਜਦੋਂ ਪੈ ਗਿਆ ਮੈਂ ਪਿੱਛੇ, ਕੁੱਝ ਕਰ ਹੀ ਗੁਜ਼ਾਰੂੰ
ਸੁਣ Thauli Wala Laal, ਸੱਤਾਂ ਪੱਤਣਾਂ ਦਾ ਤਾਰੂ
ਸਭ ਛੱਡ ਕੇ ਤੂੰ ਨਖ਼ਰੇ-ਚਲਾਕੀਆਂ
ਫਿਰੇਂਗੀ ਸਾਨੂੰ 'ਵਾਜਾਂ ਮਾਰਦੀ (ਹੋਏ)
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਤੈਨੂੰ ਪੱਟਣਾ ਤਾਂ ਗੱਲ ਹੈ ਮਾਮੂਲੀ
ਨੀ ਥੋੜ੍ਹੀ ਜਿਹੀ ਘੌਲ਼ ਮਾਰਦੀ
ਕੁੜੀਏ, ਨੀ ਕੁੜੀਏ, ਹਾਏ
ਜ਼ਹਿਰ ਦੀਏ ਪੁੜੀਏ, ਓ
ਕੁੜੀਏ, ਨੀ ਕੁੜੀਏ, ਹਾਏ
ਜ਼ਹਿਰ ਦੀਏ ਪੁੜੀਏ
Credits
Writer(s): Kulvider Singh Hundal
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.