Testo Koka - Ranjit Bawa
Testo della canzone Koka (Ranjit Bawa), tratta dall'album Koka
Desi Crew, Desi Crew
(Desi Crew, Desi Crew)
ਜਾਨ ਵਾਰ ਗਿਆ ਮੁੰਡਾ ਨੀ ਤੇਰੇ ਕਾਤਿਲ ਹਾਸੇ ਤੋਂ
ਨੰਗੇ ਰੱਖੇ clip ਵਾਲ਼ੇ ਵਾਲਾਂ ਦੇ ਪਾਸੇ ਤੋਂ
ਕਿੱਥੇ ਪਿੱਛੇ ਮੁੜਦੈ...
ਕਿੱਥੇ ਪਿੱਛੇ ਮੁੜਦੈ ਹੁਣ ਯਾਰਾਂ ਦੇ ਟੋਕੇ ਤੋਂ?
(ਮੁੰਡਾ ਦਿਲ ਜਿਹਾ ਵਾਰਦਾ...)
ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਤੇਰੀ ਤੋਰ ਵੇਖਣੀ ਐ, ਨੀ ਮੈਂ ਹੋਰ ਵੇਖਣੀ ਐ
ਆ ਤੇਰੀ ਤੋਰ ਵੇਖਣੀ ਐ, ਨੀ ਮੈਂ ਹੋਰ ਵੇਖਣੀ ਐ
ਵੇਖ ਤੇਰੀ ਖੂਬਸੂਰਤੀ ਨੂੰ ਮੈਂ ਚੜ੍ਹਦੀ ਲੋਰ ਵੇਖਣੀ ਐ
ਆਪੇ judgement ਕਰ ਲੈ...
ਆਪੇ judgement ਕਰ ਲੈ ਨੀ ਮੇਰੇ ਦਿਲ ਦੇ ਹੋਕੇ ਤੋਂ
(ਮੁੰਡਾ ਦਿਲ ਜਿਹਾ ਵਾਰਦਾ...)
ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਹੋ, ਮੁੰਡਾ ਮਰ ਨਾ ਜਾਵੇ ਨੀ, ਕਿਤੇ ਕੁੱਝ ਕਰ ਨਾ ਜਾਵੇ ਨੀ
ਮੁੰਡਾ ਮਰ ਨਾ ਜਾਵੇ ਨੀ, ਕਿਤੇ ਕੁੱਝ ਕਰ ਨਾ ਜਾਵੇ ਨੀ
ਐਵੇਂ ਝਿੜਕ ਮਾਰ ਦਈਂ ਨਾ, ਇਸ਼ਕ ਵਿੱਚ ਡਰ ਨਾ ਜਾਵੇ ਨੀ
ਉਹਦਾ ਹਿੱਕ ਤਾਣ ਕੇ ਖੜ੍ਹਦੈ
ਹਿੱਕ ਤਾਣ ਕੇ ਖੜ੍ਹਦੈ, ਆ ਬਸ ਡਰਦਾ ਧੋਕੇ ਤੋਂ
(ਮੁੰਡਾ ਦਿਲ ਜਿਹਾ ਵਾਰਦਾ...)
ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਮਹਿੰਗੇ ਸੂਟ designer ਨੇ, ਨੀ ਤੇਰੇ ਅੱਖ ਦੇ liner ਨੇ
ਮਹਿੰਗੇ ਸੂਟ designer ਨੇ, ਨੀ ਤੇਰੇ ਅੱਖ ਦੇ liner ਨੇ
ਓ, ਦਿਲ ਤੋੜਨੇ ਮੁੰਡਿਆਂ ਦੇ ਤੇਰੇ ਲਈ ਮਸਲੇ minor ਨੇ
ਹੋ, ਪਰ Bains, Bains ਫ਼ਿਰੇ ਉਡਿਆ...
Bains, Bains ਫ਼ਿਰੇ ਉਡਿਆ ਤੇਰੇ ਵੱਲੋਂ ਹੋ ਗਏ OK ਤੋਂ
(ਮੁੰਡਾ ਦਿਲ ਜਿਹਾ ਵਾਰਦਾ...)
ਹੋ, ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
ਮੁੰਡਾ ਦਿਲ ਜਿਹਾ ਵਾਰਦਾ ਫ਼ਿਰਦੈ ਨੀ ਤੇਰੇ ਨੱਕ ਦੇ ਕੋਕੇ ਤੋਂ
Credits
Writer(s): Parminder Singh
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.