Testo Koi Ishq - Sharry Maan
Testo della canzone Koi Ishq (Sharry Maan), tratta dall'album Ishq Garaari (Original Motion Picture Soundtrack)
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ...
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ...
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ...
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ ਲਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ ਲਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਮੈਂ ਨਹੀਂ ਕਹਿੰਦਾ, Ghalib ਨੇ ਫ਼ਰਮਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ ਲਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਕਾਪੀ ਵਿੱਚ ਕੁਝ ਸ਼ੇਰ ਲਿਖੇ ਨੇ
ਕੱਟ-ਕੱਟ ਕੇ ਫ਼ਿਰ ਲਿਖੇ ਨੇ
ਜਜ਼ਬਾਤਾਂ ਦੇ ਢੇਰ ਲਿਖੇ ਨੇ
ਕਾਪੀ ਵਿੱਚ ਕੁਝ ਸ਼ੇਰ ਲਿਖੇ ਨੇ
ਕੱਟ-ਕੱਟ ਕੇ ਫ਼ਿਰ ਲਿਖੇ ਨੇ
ਜਜ਼ਬਾਤਾਂ ਦੇ ਢੇਰ ਲਿਖੇ ਨੇ
ਕਹਿਦੇ ਲਈ ਏ ਦਿਲ ਸਫ਼ਿਆਂ 'ਤੇ ਵਹਾਇਆ ਏ, ਯਾਰਾਂ?
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ ਲਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਕੋਈ ਇਸ਼ਕ ਜ਼ਰੂਰ ਤੂੰ ਦਿਲ ਨੂੰ ਲਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਮੈਂ ਨਹੀਂ ਕਹਿੰਦਾ, Ghalib ਨੇ ਫ਼ਰਮਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਏ ਕਾਪੀ ਮੇਰੀ lucky ਬੇਲ਼ਣ
ਰੱਖ ਲਈ ਹੁਣ ਬੱਸ ਪੱਕੀ ਬੇਲ਼ਣ
ਕੀ ਕਰਨੀ ਏ ਸ਼ੱਕੀ ਬੇਲ਼ਣ?
ਏ ਕਾਪੀ ਮੇਰੀ lucky ਬੇਲ਼ਣ
ਰੱਖ ਲਈ ਹੁਣ ਬੱਸ ਪੱਕੀ ਬੇਲ਼ਣ
ਕੀ ਕਰਨੀ ਏ ਸ਼ੱਕੀ ਬੇਲ਼ਣ?
ਇਸ ਵਿੱਚ ਦੋ ਦਿਲ ਫੁੱਲ ਲਿਖਿਆ ਓ ਗਯਾ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਮੈਂ ਨਹੀਂ ਕਹਿੰਦਾ, Ghalib ਨੇ ਫ਼ਰਮਾਇਆ ਏ, ਯਾਰਾਂ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
ਐਵੇਂ ਨਹੀਓਂ ਗੀਤਾਂ ਵਾਲ਼ੀ ਕਾਪੀ ਭਰ ਜਾਂਦੀ
Credits
Writer(s): Sharry Maan, Nick Dhammu
Lyrics powered by www.musixmatch.com
Link
Disclaimer:
i testi sono forniti da Musixmatch.
Per richieste di variazioni o rimozioni è possibile contattare
direttamente Musixmatch nel caso tu sia
un artista o
un publisher.